District Youth Congress Kapurthala

District Youth Congress Kapurthala Contact information, map and directions, contact form, opening hours, services, ratings, photos, videos and announcements from District Youth Congress Kapurthala, Political Party, Kapurthala.

DYC President - Jatin Sharma
AYC President KAPURTHALA - Gurpreet Singh 'Gopi'
AYC President PHAGWARA - Honey Dhaliwal
AYC President SULTANPUR LODHI - Goldy Dhanju
AYC President BHOLATH - Jarnail singh 'Jelly'

11/09/2025
ਪਿਛਲੇ ਦਿਨੀ ਦਿੱਲੀ ਦੇ ਆਪ ਪਾਰਟੀ ਨੇਤਾ ਮਨੀਸ਼ ਸਸੋਦੀਆ ਵਲੋਂ ਪੰਜਾਬ ਵਿਧਾਨਸਭਾ 2027 ਦੀਆਂ ਚੋਣਾਂ ਜਿੱਤਣ ਲਈ ਹਰ ਹਥਕੰਡੇ ਅਪਣਾਉਣ ਅਤੇ ਪੰਜਾਬੀਆ...
25/08/2025

ਪਿਛਲੇ ਦਿਨੀ ਦਿੱਲੀ ਦੇ ਆਪ ਪਾਰਟੀ ਨੇਤਾ ਮਨੀਸ਼ ਸਸੋਦੀਆ ਵਲੋਂ ਪੰਜਾਬ ਵਿਧਾਨਸਭਾ 2027 ਦੀਆਂ ਚੋਣਾਂ ਜਿੱਤਣ ਲਈ ਹਰ ਹਥਕੰਡੇ ਅਪਣਾਉਣ ਅਤੇ ਪੰਜਾਬੀਆਂ ਨੂੰ ਵੰਗਾਰਣ ਲਈ ਵਰਤੀ ਗਈ ਕਠੋਰ ਅਤੇ ਭੱਦੀ ਸ਼ਬਦਾਵਲੀ ਦੇ ਖਿਲਾਫ ਅੱਜ ਜ਼ਿਲਾ ਕਪੂਰਥਲਾ ਦੇ ਪ੍ਰਧਾਨ ਸ.ਬਲਵਿੰਦਰ ਸਿੰਘ ਧਾਲੀਵਾਲ ਜੀ ਦੀ ਅਗਵਾਈ ਹੇਠ ਸਮੁੱਚੀ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਜ਼ਿਲਾ ਕਪੂਰਥਲਾ ਦੇ ਐਸਐਸਪੀ ਸਾਹਿਬ ਨੂੰ ਲਿਖਤੀ ਸ਼ਿਕਾਇਤ ਅਤੇ ਜ਼ਿਲ੍ਹਾ ਡੀ.ਸੀ.ਸਾਹਿਬ ਨੂੰ ਮੈਮੋਰੈਂਡਮ ਦਿੱਤਾ ਗਿਆ। ਸਮੁੱਚੀ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਆਪ ਨੇਤਾ ਸਸੋਦੀਆ ਵਲੋਂ ਦਿੱਤੇ ਬਦਸਲੂਕੀ ਬਿਆਨਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਸਮੁੱਚੀ ਜ਼ਿਲ੍ਹਾ ਕਾਂਗਰਸ
ਅਤੇ ਯੂਥ ਕਾਂਗਰਸ ਲੀਡਰਸ਼ਿਪ,ਆਗੂ ਸਹਿਬਾਨ ਅਤੇ ਵਰਕਰ ਮੌਜੂਦ ਸਨ

ਸਾਰਿਆ ਨੂੰ ਬੇਨਤੀ ਹੈ ਕਿ ਦਿੱਲੀ ਵਿਖੇ 12/08/2025 ਨੂੰ ਸੰਸਦ ਘਿਰਾਓ ਵੱਧ ਤੋਂ ਵੱਧ ਜਰੂਰੂ ਪਹੁੰਚੋ
10/08/2025

ਸਾਰਿਆ ਨੂੰ ਬੇਨਤੀ ਹੈ ਕਿ ਦਿੱਲੀ ਵਿਖੇ 12/08/2025 ਨੂੰ ਸੰਸਦ ਘਿਰਾਓ ਵੱਧ ਤੋਂ ਵੱਧ ਜਰੂਰੂ ਪਹੁੰਚੋ

ਬੀਤੇ ਦਿਨ ਜ਼ਿਲ੍ਹਾ ਕਪੂਰਥਲਾ ਯੂਥ ਕਾਂਗਰਸ ਵੱਲੋਂ ਇੰਡੀਅਨ ਯੂਥ ਕਾਂਗਰਸ ਦਾ 65ਵੇਂ ਸਥਾਪਨਾ ਦਿਵਸ  ਤੇ ਜ਼ਿਲ੍ਹਾ ਪ੍ਰਧਾਨ ਜਤਿਨ ਸ਼ਰਮਾ ਜੀ ਦੀ ਅਗਵ...
10/08/2025

ਬੀਤੇ ਦਿਨ ਜ਼ਿਲ੍ਹਾ ਕਪੂਰਥਲਾ ਯੂਥ ਕਾਂਗਰਸ ਵੱਲੋਂ ਇੰਡੀਅਨ ਯੂਥ ਕਾਂਗਰਸ ਦਾ 65ਵੇਂ ਸਥਾਪਨਾ ਦਿਵਸ ਤੇ ਜ਼ਿਲ੍ਹਾ ਪ੍ਰਧਾਨ ਜਤਿਨ ਸ਼ਰਮਾ ਜੀ ਦੀ ਅਗਵਾਈ ਵਿੱਚ ਮਨਾਇਆ ਗਿਆ, ਇਸ ਮੌਕੇ ਜ਼ਿਲ੍ਹਾ ਕਪੂਰਥਲਾ ਦੀ ਯੂਥ ਕਾਂਗਰਸ ਟੀਮ ਹਾਜ਼ਰ ਰਹੀ ।

09/07/2025
ਸਾਰਿਆ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ ਮਿਤੀ 10 ਮਾਰਚ ,ਦਿਨ ਸੋਮਵਾਰ ਨੂੰ ਦੋਪਹਰ 11 ਵਜੇ ਸ਼ਿਵਰਾਤਰੀ ਨੂੰ ਸਮਰਪਿਤ, ਲੰਗਰ ਭੰਡਾਰੇ ਦਾ ਆਯੋਜ...
09/03/2025

ਸਾਰਿਆ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ ਮਿਤੀ 10 ਮਾਰਚ ,ਦਿਨ ਸੋਮਵਾਰ ਨੂੰ ਦੋਪਹਰ 11 ਵਜੇ ਸ਼ਿਵਰਾਤਰੀ ਨੂੰ ਸਮਰਪਿਤ, ਲੰਗਰ ਭੰਡਾਰੇ ਦਾ ਆਯੋਜਨ
ਚਾਰਬਤੀ ਚੌਂਕ ਦੇ ਨੇੜੇ ਪਸ਼ੂਆਂ ਦੇ ਹਸਪਤਾਲ ਦੇ ਸਾਹਮਣੇ ਕੀਤਾ ਜਾ ਰਿਹਾ ਹੈ।
ਸਾਰਿਆ ਨੂੰ ਬੇਨਤੀ ਹੈ ਕਿ ਪਹੁੰਚਣ ਦੀ ਕਿਰਪਾਲਤਾ ਜਰੂਰ ਕਰਨਾ ਜੀ।

ਧੰਨਵਾਦ ਕਰਤਾ
ਸਮੂਹ ਕਾਂਗਰਸ ਪਰਿਵਾਰ ,ਕਪੂਰਥਲਾ

09/03/2025

‘ਨਵੀਂ ਸੋਚ, ਨਵਾਂ ਪੰਜਾਬ’ ਮੁਹਿੰਮ ਤਹਿਤ 10 ਮਾਰਚ, ਸੋਮਵਾਰ ਨੂੰ 10.30 ਵਜੇ ਸਵੇਰੇ ਚਹਿਲ ਪੈਲੇਸ ਮਲੋਟ ਰੋਡ ਸ਼੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ੇਸ਼ ਕਿਸਾਨ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਐੱਮ.ਐੱਸ.ਪੀ. ‘ਤੇ ਮੱਕੀ ਖਰੀਦਣ, ਗੰਨੇ ਦੀ ਕਾਸ਼ਤ, ਨਰਮੇ ਵਾਲੇ ਕਿਸਾਨਾਂ ਲਈ ਬੋਲਗਾਰਡ-3 ਦੀ ਕਾਸ਼ਤ ਸ਼ੁਰੂ ਕਰਵਾਉਣ ਲਈ ਹੰਭਲਾ ਮਾਰਨ ਅਤੇ ਵੱਖ-ਵੱਖ ਕਿਸਾਨੀ ਨਾਲ ਸੰਬੰਧਿਤ ਮੁੱਦਿਆ ‘ਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਇਸ ਸਮਾਗਮ ‘ਚ ਹੁੰਮ-ਹੁੰਮਾ ਕੇ ਪਹੁੰਚੋ।

ਸ.ਰਾਣਾ ਗੁਰਜੀਤ ਸਿੰਘ ਜੀ ਐੱਮ.ਐਲ.ਏ ਕਪੂਰਥਲਾ ਦਾ ਕਿਸਾਨਾਂ ਲਈ ਵੱਡਾ ਐਲਾਨਇਸ ਸਾਲ ਤੇ ਅਗਲੇ ਸਾਲ ਦੀ ਬਰਸਾਤੀ ਮੱਕੀ 'ਤੇ MLA ਰਾਣਾ ਗੁਰਜੀਤ ਆਪਣੇ...
23/02/2025

ਸ.ਰਾਣਾ ਗੁਰਜੀਤ ਸਿੰਘ ਜੀ ਐੱਮ.ਐਲ.ਏ ਕਪੂਰਥਲਾ ਦਾ ਕਿਸਾਨਾਂ ਲਈ ਵੱਡਾ ਐਲਾਨ
ਇਸ ਸਾਲ ਤੇ ਅਗਲੇ ਸਾਲ ਦੀ ਬਰਸਾਤੀ ਮੱਕੀ 'ਤੇ MLA ਰਾਣਾ ਗੁਰਜੀਤ ਆਪਣੇ ਕੋਲੋਂ ਦੇਣਗੇ MSP
ਕਿਹਾ ''ਯਾਰੋ ਹੌਂਸਲੇ ਨਾਲ਼ ਚੱਲਦਾ ਕੰਮ''

Major League Kabaddi 20 ਕਬੱਡੀ ਟੂਰਨਾਮੈਂਟ ਸੈਦੋਵਾਲ
21/02/2025

Major League Kabaddi 20 ਕਬੱਡੀ ਟੂਰਨਾਮੈਂਟ ਸੈਦੋਵਾਲ

ਬੀਤੇ ਦਿਨ ਕਪੂਰਥਲਾ ਵਿਖੇ ਸ੍ਰੀਮਦ ਭਾਗਵਤ ਕਥਾ ਦੇ ਸੰਬੰਧ ‘ਚ ਸੱਤਵੀਂ ਸੰਧਿਆ ਫੇਰੀ ‘ਚ ਹਾਜ਼ਰੀ ਭਰਕੇ ਅਸੀਸ ਲਈ। ਅਰਦਾਸ ਹੈ ਕਿ ਇਸ ਸੰਧਿਆ ਫੇਰੀ ‘...
03/02/2025

ਬੀਤੇ ਦਿਨ ਕਪੂਰਥਲਾ ਵਿਖੇ ਸ੍ਰੀਮਦ ਭਾਗਵਤ ਕਥਾ ਦੇ ਸੰਬੰਧ ‘ਚ ਸੱਤਵੀਂ ਸੰਧਿਆ ਫੇਰੀ ‘ਚ ਹਾਜ਼ਰੀ ਭਰਕੇ ਅਸੀਸ ਲਈ। ਅਰਦਾਸ ਹੈ ਕਿ ਇਸ ਸੰਧਿਆ ਫੇਰੀ ‘ਚ ਮੌਜੂਦ ਸਮੂਹ ਸ਼ਰਧਾਲੂਆਂ, ਕਪੂਰਥਲਾ ਤੇ ਪੰਜਾਬ ਵਾਸੀਆਂ ‘ਤੇ ਪ੍ਰਮਾਤਮਾ ਆਪਣੀ ਅਪਾਰ ਕਿਰਪਾ ਬਣਾਈ ਰੱਖੇ। ਇਸ ਮੌਕੇ ਤੇ ਸ. ਰਾਣਾ ਗੁਰਜੀਤ ਸਿੰਘ ਜੀ ਐਮ.ਐਲ.ਏ ਕਪੂਰਥਲਾ,ਸਾਬਕਾ ਮੰਤਰੀ ਪੰਜਾਬ, ਕੁਲਵੰਤ ਕੌਰ ਮੇਅਰ ਕਪੂਰਥਲਾ,ਕੁਲਦੀਪ ਸਿੰਘ ਮੀਤ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਕਪੂਰਥਲਾ, ਦੀਪਕ ਸਲਵਾਨ ਸ਼ਹਿਰੀ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਕਪੂਰਥਲਾ, ਗੁਰਪ੍ਰੀਤ ਸਿੰਘ ਗੋਪੀ ਹਲਕਾ ਪ੍ਰਧਾਨ ਯੂਥ ਕਾਂਗਰਸ ਕਪੂਰਥਲਾ, ਵਿਨੋਦ ਸੂਦ ਡਿਪਟੀ ਮੇਅਰ ਕਪੂਰਥਲਾ, ਅਨਿਲ ਸ਼ੁਕਲਾ ਸਪੋਕਸਮੈਨ ਜਿਲਾ ਕਾਂਗਰਸ ਕਮੇਟੀ ਕਪੂਰਥਲਾ, ਵੀਨਾ ਸਲਵਾਨ ਕੌਂਸਲਰ, ਬਲਜੀਤ ਕਾਲਾ ਕੌਂਸਲਰ, ਸੁਖਬੀਰ ਸਿੰਘ ਸੰਧੂ ਪੀ.ਏ ਟੁ ਰਾਣਾ ਗੁਰਜੀਤ ਸਿੰਘ, ਨਰੈਣ ਵਸ਼ਿਸ਼ਟ ਸਪੋਕਸਮੈਨ ਬਲਾਕ ਕਾਂਗਰਸ ਕਮੇਟੀ ਕਪੂਰਥਲਾ, ਸੂਜਲ ਮਲਹੌਤਰਾ ਸੀਨੀਅਰ ਮੀਤ ਪ੍ਰਧਾਨ ਹਲਕਾ ਯੂਥ ਕਾਂਗਰਸ ਕਪੂਰਥਲਾ ਹਾਜਰੀ ਲਗਵਾਈ।

Address

Kapurthala
144601

Website

Alerts

Be the first to know and let us send you an email when District Youth Congress Kapurthala posts news and promotions. Your email address will not be used for any other purpose, and you can unsubscribe at any time.

Share