Bhandal Dona

Bhandal Dona I love my village

19/03/2026

Khan saab

ਸਿੰਝ ਮੇਲਾ ਪਿੰਡ ਭੰਡਾਲ ਦੋਨਾਂ 21-02-2026
22/02/2026

ਸਿੰਝ ਮੇਲਾ ਪਿੰਡ ਭੰਡਾਲ ਦੋਨਾਂ 21-02-2026

ਸੱਖੀ ਸਰਵਰ ਪੀਰ ਲੱਖ ਦਾਤਾ ਜੀ ਦੀ ਯਾਦ ਵਿੱਚ 77 ਵਾਂ ਸਲਾਨਾ ਛਿੰਝ ਮੇਲਾ ਮਿਤੀ 21-2-2026 ਦਿਨ ਸ਼ਨੀਵਾਰ ਨੂੰ ਪਿੰਡ ਭੰਡਾਲ ਦੋਨਾ, ਜਿਲ੍ਹਾ ਕਪੂਰਥਲਾ ...

ਸਿੰਝ ਮੇਲਾ ਪਿੰਡ ਭੰਡਾਲ ਦੋਨਾਂ
21/02/2026

ਸਿੰਝ ਮੇਲਾ ਪਿੰਡ ਭੰਡਾਲ ਦੋਨਾਂ

14/10/2025

Rip uncle Aunty ji

14/10/2025
ਮੇਲਾ ਪੀਰ ਬਾਬਾ ਨੱਥੂ ਸ਼ਾਹ ਜੀ l
18/06/2025

ਮੇਲਾ ਪੀਰ ਬਾਬਾ ਨੱਥੂ ਸ਼ਾਹ ਜੀ l

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਕੀਤੇ ਗਏ ਸਰਕਾਰੀ ਮਿਡਲ ਸਕੂਲ ਭੰਡਾਲ ਦੋਨਾ ਦੇ ਅੱਠਵੀਂ ਜਮਾਤ ਦਾ ਨਤੀਜਾ 100% ਰਿਹਾ।ਇਸ ਮੌਕੇ ਤੇ ਜਸਪਾਲ ...
08/04/2025

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਕੀਤੇ ਗਏ ਸਰਕਾਰੀ ਮਿਡਲ ਸਕੂਲ ਭੰਡਾਲ ਦੋਨਾ ਦੇ ਅੱਠਵੀਂ ਜਮਾਤ ਦਾ ਨਤੀਜਾ 100% ਰਿਹਾ।
ਇਸ ਮੌਕੇ ਤੇ ਜਸਪਾਲ ਕੈਲਗਿਰੀ ਅਤੇ ਗੈਰੀ ਭੰਡਾਲ ਕਨੇਡਾ ਜੀ ਵੱਲੋਂ ਸਰਪੰਚ ਅਮਰਜੀਤ ਸਿੰਘ ਦੁਆਰਾ ਛੇਵੀਂ ਤੋਂ ਅੱਠਵੀਂ ਜਮਾਤ ਦੇ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਆਏ ਹੋਏ ਬੱਚਿਆਂ ਨੂੰ 500-500 ਰੁਪਏ ਦਿੱਤੇ ਅਤੇ ਸਕੂਲ ਸਟਾਫ ਵੱਲੋਂ ਬੱਚਿਆਂ ਨੂੰ ਸਨਮਾਨਿਤ ਚਿੰਨ ਦੇ ਕੇ ਬੱਚਿਆਂ ਦੀ ਹੌਸਲਾ ਅਵਜ਼ਾਈ ਕੀਤੀ ਗਈ।।
🙏🙏🙏

Address

Bhandal DONA
Kapurthala
144625

Telephone

7087564655

Website

Alerts

Be the first to know and let us send you an email when Bhandal Dona posts news and promotions. Your email address will not be used for any other purpose, and you can unsubscribe at any time.

Share