02/09/2026
ਪੰਜਾਬ ਵਿੱਚ ਹੋਣ ਲੱਗੀ ਧਰਤੀ ਹੇਠਲੇ ਪਾਣੀ ਦੀ ਸੰਭਾਲ਼!
ਲੋਕ ਮਿਲਣੀ ਦੌਰਾਨ ਪਿੰਡ ਸ਼ੇਰੋਂ ਵਿਖੇ CM ਭਗਵੰਤ ਮਾਨ ਨੇ ਦੱਸਦੇ ਹੋਏ ਜਤਾਈ ਖ਼ੁਸ਼ੀ
👉🏻ਬੀਤੇ 4.5 ਸਾਲਾਂ 'ਚ ਪਾਈਆਂ ਪੰਜਾਬ ਤੋਂ ਕੈਨੇਡਾ ਜਿੰਨੀ ਦੂਰੀ ਦੀਆਂ ਪਾਈਪਲਾਈਨਾਂ ਅਤੇ ਕੱਸੀਆਂ
👉🏻ਮਾਨ ਸਰਕਾਰ ਨੇ 22% ਤੋਂ ਵਧਾ ਕੇ 85% ਤੋਂ ਵੀ ਪਾਰ ਕੀਤੀ ਤੱਤ ਭਰਪੂਰ ਨਹਿਰੀ ਪਾਣੀ ਦੀ ਵਰਤੋਂ