Rauni ਰੌਣੀ

Rauni ਰੌਣੀ ਪਿੰਡ ਤੇ ਡਾਕਖਾਨਾ ਰੌਣੀ,ਤਹਿਸੀਲ ਪਾਇਲ,ਜਿਲ਼ਾ ਲੁਧਿਆਣਾ All the people from Rauni and nearby villages are cordially Invited to join the page Thank you..

This page is for all people who belong to rauni village and dedicated to all the Courageous n hard working people of our Renowned Native Village "RAUNI".

ਸੱਚ ਜਾਣੀ - ਸੱਚ ਜਾਣੀ ਹਿੱਕ ਦੇ ਜੋਰ ਬਿਨਾਂ ਨਹੀਂ ਹੁੰਦੀ ਭਲਵਾਨੀ......ਸਾਰੇ ਕੁਸਤੀ ਦੇ ਸ਼ੋਕੀਨਾ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਆਬਹੁਤ ਸਾਨਦਾ...
10/05/2026

ਸੱਚ ਜਾਣੀ - ਸੱਚ ਜਾਣੀ
ਹਿੱਕ ਦੇ ਜੋਰ ਬਿਨਾਂ ਨਹੀਂ ਹੁੰਦੀ ਭਲਵਾਨੀ......
ਸਾਰੇ ਕੁਸਤੀ ਦੇ ਸ਼ੋਕੀਨਾ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਆ
ਬਹੁਤ ਸਾਨਦਾਰ ਕੁਸਤੀ ਮੇਲਾ ਪਹਿਲਵਾਨ ਅਮਰੀਕ ਸਿੰਘ ਜੀ
ਤੇ ਉਹਨਾਂ ਦੇ ਸੰਗੀ ਸਾਥੀਆਂ ਵੱਲੋ ਲਾਇਆ ਜਾ ਰਿਹਾ
ਖੁੱਲਾ ਸੱਦਾ ਜੀ ਸਭ ਨੂੰ ਪਹਿਲਵਾਨ ਜੀ ਤੇ ਉਹਨਾਂ ਦੀ ਦੰਗਲ ਕਮੇਟੀ ਵੱਲੋਂ
ਏਹੋ ਜਿਹੇ ਮੱਲਾਂ ਦਾ ਜੋਰ ਕਦੇ ਕਦੇ ਹੀ ਮਿਲਦਾ ਦੇਖਣ ਨੂੰ
ਤਹਿ ਦਿਲੋਂ ਸੱਦਾ ਜੀ ਸੱਭ ਨੂੰ

ਯਾਦ ਰੌਣੀ

21/04/2026

Address

V. P. O Jarg Tehsil Payal
Khanna
141415

Alerts

Be the first to know and let us send you an email when Rauni ਰੌਣੀ posts news and promotions. Your email address will not be used for any other purpose, and you can unsubscribe at any time.

Contact The Organization

Send a message to Rauni ਰੌਣੀ:

Shortcuts

Share