Gandhi group student union

Gandhi group student union This is a official page of Gandhi Group Student Union, Run by the senior Members of Gandhi Group.

30/07/2023

Like And Share

All kinds of Ayurvedic Treatment
Homemade Ayurvedic medicine manufacturer, diet and lifestyle consultant, and Ayurvedic medical advisor
Follow Ayurveda and Stay Healthy

Vihaan Kanwal Balwinder Baba Harjit Sekhon
16/02/2023

Vihaan Kanwal Balwinder Baba Harjit Sekhon

ਕਿਰਪਾ ਕਰਕੇ ਸਾਰੇ ਅਪਡੇਟਾਂ ਲਈ ਸਾਡੀ ਵੈਬਸਾਈਟ 'ਤੇ ਜਾਓ।Please Visit Our Website.
19/05/2022

ਕਿਰਪਾ ਕਰਕੇ ਸਾਰੇ ਅਪਡੇਟਾਂ ਲਈ ਸਾਡੀ ਵੈਬਸਾਈਟ 'ਤੇ ਜਾਓ।
Please Visit Our Website.

Say No To Drugs , Respect Women.

wa.me/+918400000608
08/05/2022

wa.me/+918400000608

Mani Longia • Good in Bad

Vote And Support Jasdeep KaurWife Of Yadwinder Singh Yadu
19/02/2022

Vote And Support Jasdeep Kaur
Wife Of Yadwinder Singh Yadu

ਰਾਜੇਵਾਲ ਜੀ ਨਿਸ਼ਾਨ ਸਾਹਿਬ ਤੇ ਨਿਹੰਗ ਸਿੰਘਾਂ ਤੇ ਇਤਰਾਜ਼ ਤੁਹਾਨੂੰ ਇਸ ਲਈ ਹੈ ਕਿ ਤੁਹਾਨੂੰ ਵਿਕਨ ਵਿੱਚ ਮੁਸਕਿਲ ਆ ਰਿਹੀ ਹੈ ਕਿਉਂਕਿ ਕਦੇ ਤੁਸੀ...
14/12/2020

ਰਾਜੇਵਾਲ ਜੀ ਨਿਸ਼ਾਨ ਸਾਹਿਬ ਤੇ ਨਿਹੰਗ ਸਿੰਘਾਂ ਤੇ ਇਤਰਾਜ਼ ਤੁਹਾਨੂੰ ਇਸ ਲਈ ਹੈ ਕਿ ਤੁਹਾਨੂੰ ਵਿਕਨ ਵਿੱਚ ਮੁਸਕਿਲ ਆ ਰਿਹੀ ਹੈ ਕਿਉਂਕਿ ਕਦੇ ਤੁਸੀਂ ਕਿਸਾਨ ਜਥੇਬੰਦੀਆ ਨੂੰ ਦੀਪ ਸਿੱਧੂ ਤੇ ਇਤਰਾਜ਼ ਕਰਦੀਆਂ ਨੇ ਕਦੇ ਲੱਖੇ ਸਿਧਾਨੇ ਤੇ ਇਤਰਾਜ਼
ਕਈ ਵਾਰ ਤੁਹਾਨੂੰ ਗੁਰੂ ਦੀ ਬਖ਼ਸ਼ੀ ਫ਼ਤਹਿ ਤੇ ਕਦੇ ਗੁਰੂ ਦੇ ਬਖ਼ਸ਼ੇ ਜੈਕਰੈ ਤੇ ਵੀ ਇਤਰਾਜ਼ ਹੋ ਜਾਂਦਾ
ਤੁਸੀਂ 10 ਦਿੰਸਬਰ ਵਾਲੇ ਦਿਨ ਕਿੱਥੇ ਸੀ ਜਦੋਂ ਕਾਮਰੇਡਾਂ ਨੇ ਧਰਨੇ ਵਿੱਚ ਪੋਸਟਰ ਲੈ ਕੇ ਕਿਸਾਨੀ ਹੱਕਾਂ ਤੋਂ ਹੱਟ ਕੇ ਆਪਣੇ ਰਾਜਸੀ ਕੈਦੀਆਂ ਨੂੰ ਛਡਵਾਉਣ ਲਈ ਤੁਹਾਡੇ ਧਰਨੇ ਵਿੱਚ ਬੋਲ ਰਹੇ ਸੀ ਤੁਸੀਂ ਤਾਂ ਚੁੱਪ ਸੀ ਕਿ ਕਮਿਊਨਿਸਟ ਤੁਹਾਨੂੰ ਹਿੱਸਾ ਦਿੰਦੇ ਨੇ ਉਦੋਂ ਤਾਂ ਬੋਲੇ ਨਹੀਂ ਤੁਸੀਂ ਦੱਸੋ ਦਾਤੀ ਵਾਲਾ ਲਾਲ ਝੰਡਾ ਕਿਰਸਾਨੀ ਦਾ ਹੈ...?
ਉਸ ਬਾਰੇ ਵੀ ਬੋਲੋ ਕਿਉਂ ਲਗਾਇਆ ਹੈ
ਇਤਰਾਜ਼ ਸਿਰਫ ਇਸ ਗੱਲ ਦਾ ਹੈ ਕਿ ਤੁਸੀਂ ਹੁਣ ਵਾਪਿਸ ਆਉਣਾ ਚਾਹੁੰਦੇ ਪੰਜਾਬ ਨੂੰ ਇਹ ਨਿਸ਼ਾਨ ਸਾਹਿਬ ਤੁਹਾਡੇ ਵਿਕਨ ਵਿੱਚ ਅੜਿੱਕੇ ਬਣ ਰਹੇ ਨੇ ਨਹੀਂ ਤਾਂ ਤੁਸੀਂ ਕਾਨੂੰਨ ਵਿੱਚ ਸੋਧਾਂ ਕਰਵਾ ਕੇ ਵਾਪਿਸ ਆ ਜਾਣਾ ਸੀ

Yadwinder Singh Yadu Lokan da Leader Jo 26 Tareek To kisani Sangrsh ch Kisana de Naal Datya Hoya Hai
30/11/2020

Yadwinder Singh Yadu Lokan da Leader Jo 26 Tareek To kisani Sangrsh ch Kisana de Naal Datya Hoya Hai

ਚਾਨਣ ਦੀ ਟਕਸਾਲ ਹੈ ਜਿੱਥੇ ਵੱਜਦਾ ਅਨਹਦ ਨਾਦ ਜੀਓਨਾਨਕ ਆਦਿ ਜੁਗਾਦਿ ਜੀਓਸਿੱਖ ਧਰਮ ਦੇ ਬਾਨੀ  ਧੰਨ ਸਤਿਗੁਰ ਨਾਨਕ ਦੇਵ ਜੀ ਦੇ ੫੫੧ ਸਾਲਾ ਗੁਰਪੁਰਬ...
30/11/2020

ਚਾਨਣ ਦੀ ਟਕਸਾਲ ਹੈ ਜਿੱਥੇ
ਵੱਜਦਾ ਅਨਹਦ ਨਾਦ ਜੀਓ
ਨਾਨਕ ਆਦਿ ਜੁਗਾਦਿ ਜੀਓ
ਸਿੱਖ ਧਰਮ ਦੇ ਬਾਨੀ ਧੰਨ ਸਤਿਗੁਰ ਨਾਨਕ ਦੇਵ ਜੀ ਦੇ ੫੫੧ ਸਾਲਾ ਗੁਰਪੁਰਬ ਦੀ ਸਮੂਹ ਜਗਤ ਨੂੰ ਲੱਖ ਲੱਖ ਵਧਾਈਆਂ
ਨਾਮ ਜਪੋ
ਕਿਰਤ ਕਰੋ
ਵੰਡ ਛੱਕੋ
ਨਾਨਕ ਨਾਮ ਚੱੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏🙏

Address

New Grain Market
Khanna
141401

Alerts

Be the first to know and let us send you an email when Gandhi group student union posts news and promotions. Your email address will not be used for any other purpose, and you can unsubscribe at any time.

Contact The Organization

Send a message to Gandhi group student union:

Share