Hanuman joytish kendra

Hanuman joytish kendra ASTROLOGY

IT IS JUST A CALCULATION TO KNOW ABOUT UR PAST ,PRESENT ND FUTURE LIFE
IF YOU ARE TIERED OF OUR FAILURE ,NOT HAPPENING THINGS ACCORDING TO UR THOUGHTS,NOT SATISFIED WITH UR LIFE AND WANT HAPPINESS IN IT ....THEN JUST COME TO US WE ARE HERE TO HELP YOU

“ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥ ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ” ®Mohali ਅਤੇ ਹਨੁਮਾਨ ਜੋਤਿਸ਼ ਕੇਂਦਰ ,ਧੂਰੀ  ਵੱਲੋਂ ਇੱਕ ਹੋਰ ਛੋ...
06/04/2020

“ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥ ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ”

®Mohali ਅਤੇ ਹਨੁਮਾਨ ਜੋਤਿਸ਼ ਕੇਂਦਰ ,ਧੂਰੀ ਵੱਲੋਂ ਇੱਕ ਹੋਰ ਛੋਟਾ ਕਦਮ ਗੁਰੂ ਸਾਹਿਬ ਦੇ ਬਖਸ਼ੇ "ਮਨੁਖਤਾ ਦੀ ਸੇਵਾ ਸਭ ਤੇ ਉਤਮ ਸੇਵਾ" ਦੇ ਰਾਹ ਤੇ । ਕੱਲ ਮੇਰੇ ਮਿੱਤਰ #ਮਨੀ ਢੀਂਡਸਾ (ਬਰੜਵਾਲ) ਤੇ ਹੋਰ ਨਜ਼ਦੀਕੀਆਂ ਵੱਲੋਂ ਪਤਾ ਲੱਗਿਆ #ਹਲਕਾ #ਧੂਰੀ ਦੇ ਸ਼ਹਿਰ ਦੇ ਕੁਝ ਲੋੜਵੰਦ ਪਰਿਵਾਰ ਜੋ ਇੱਥੇ ਆਪਣੀ ਮੇਹਨਤ ਨਾਲ ਢਾਬੇ ਚਲਾ ਰਹੇ ਸੀ ਪਰ ਹੁਣ ਲੌਕਡਾਉਣ ਕਰਕੇ ਆਪ ਜਰੂਰੀ ਸਮਾਨ ਤੋ ਅਔਖੇ ਸਨ , ਜਿਨ੍ਹਾ ਕੋਲ ਅੱਜ ਤੱਕ ਕੋੲੀ ਮੱਦਦ ਨਹੀ ਪਹੁੰਚੀ ,ਪਤਾ ਲੱਗਣ ਤੇ , ਪ੍ਮਾਤਮਾ ਦੀ ਕਿ੍ਪਾ ਨਾਲ ਇਨ੍ਹਾ ਪਰਿਵਾਰਾਂ ਲੲੀ ਰਾਸ਼ਨ ਦਾ ਪ੍ਬੰਧ ਕਰਾਇਆ ।
ਜੋ ਕਿ ਕੱਲ ਰਾਤ #ਸ੍: ਜਗਦੇਵ ਸਿੰਘ ਜੈਨਪੁਰ ,ਸ੍:ਗੁਰਸੰਤ ਸਿੰਘ ਜੈਨਪੁਰ ਨੇ ਰਾਸ਼ਨ ਪੰਹੁਚਾਇਆ ।
ਧੰਨਵਾਦ ,🙏🙏🙏🙏

ਜੇ ਕੋਈ ਹੋਰ ਵੀ ਵੀਰ ਭੈਣ #ਧੂਰੀ ਜਾ ਹਲਕੇ ਦੇ ਪਿੰਡਾਂ ਵਿੱਤ ਇਸ ਮੁਸ਼ਕਲ ਸਮੇਂ ਵਿੱਚ ਜਰੂਰੀ ਸਮਾਨ ਜਾ ਦਵਾਈ ਲੈਣ ਲੲੀ ਅਸਮਰਥ ਹੈ ਤਾਂ ਸੰਪਕਰ ਕਰਨ
ਸ: ਜਗਦੇਵ ਸਿੰਘ ਜੈਨਪੁਰ ( ਜੋਤਿਸ਼ ਆਚਾਰਿਆ) (9781684922)
ਸ: ਗੁਰਸੰਤ ਸਿੰਘ ਜੈਨਪੁਰ (9856170001)

“ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥ ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ” #ਹਨੁਮਾਨ ਜੋਤਿਸ਼ ਕੇਂਦਰ , ਧੂਰੀ ਵੱਲੋਂ ਇੱਕ ਹੋਰ ਛੋਟਾ ਕਦਮ ਗੁਰੂ...
02/04/2020

“ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥ ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ”

#ਹਨੁਮਾਨ ਜੋਤਿਸ਼ ਕੇਂਦਰ , ਧੂਰੀ ਵੱਲੋਂ ਇੱਕ ਹੋਰ ਛੋਟਾ ਕਦਮ ਗੁਰੂ ਸਾਹਿਬ ਦੇ ਬਖਸ਼ੇ "ਮਨੁਖਤਾ ਦੀ ਸੇਵਾ ਸਭ ਤੇ ਉਤਮ ਸੇਵਾ" ਦੇ ਰਾਹ ਤੇ , ਕਲ ਜਦ ਅਸੀ ਅਖਬਾਰ ਪੜ ਰਹੇ ਸੀ ਤਾਂ ,ਇਕ ਖਬਰ ਨੇ ਸਾਡਾ ਧਿਆਨ ਕੇਂਦਿ੍ਤ ਕੀਤਾ ਜਿਸ ਵਿੱਚ ਕੁਝ ਜ਼ਰੂਰਤਮੰਦ ਪਰਿਵਾਰ ਉਨ੍ਹਾ ਤੱਕ ਸਰਕਾਰੀ ਰਾਸ਼ਨ ਨਾ ਪਹੁੰਚਣ ਕਰਕੇ ਰੋਸ ਕਰ ਰਹੇ ਸਨ ।ਬਰੀਕੀ ਵਿੱਚ ਜਾਣ ਤੇ ਪਤਾ ਲੱਗਾ ਇਹ ਹਲਕਾ #ਸ਼ਹਿਰ #ਧੂਰੀ ਦੇ ਪਿੰਡ #ਧੰਦੀਵਾਲ ਦੀ ਖਬਰ ਸੀ । ਅਸੀ ਸ੍: ਜਗਜੀਤ ਸਿੰਘ ਕੱਕੜਵਾਲ ਨਾਲ ਸੰਪਕਰ ਕੀਤਾ ,ਪਿੰਡ ਦੇ ਸਰਪੰਚ #ਸ੍ ਲਖਵੀਰ ਸਿੰਘ ਉਨ੍ਹਾ ਦੇ ਮਿੱਤਰ ਨੇ ,ਜਿਨ੍ਹਾ ਤੋ ਪਤਾ ਲੱਗਾ ੨੫ ਪਰਿਵਾਰ ਰਾਸ਼ਨ ਨਾ ਮਿਲਣ ਕਰਕੇ ਕਾਫੀ ਮੁਸ਼ਕਲ ਚ ਸਨ । ਪ੍ਮਾਤਮਾ ਦੀ ਕਿ੍ਪਾ ਨਾਲ ਇਨ੍ਹਾ ਪਰਿਵਾਰਾਂ ਲੲੀ ਰਾਸ਼ਨ ਦਾ ਪ੍ਬੰਧ ਕਰਾਇਆ ਗਿਆ ਜਿਸ ਵਿੱਚ ਸਾਡੇ ਬਹੁਤ ਹੀ ਕਰੀਬੀ ਸ੍: ਜਸਰੀਤ ਸਿੰਘ ਨੌਰਵੇ ਅਤੇ ਸ੍ ਬਲਵਿੰਦਰ ਸਿੰਘ ਬਿੱਲੂ ਚੀਮਾ ਜੀ ਨੇ ਵੀ ਯੋਗਦਾਨ ਪਾਇਆ ।

ਜੋ ਕਿ ਅੱਜ ਸਵੇਰੇ #ਸ੍: ਜਗਦੇਵ ਸਿੰਘ ਜੈਨਪੁਰ ,ਸ੍:ਗੁਰਸੰਤ ਸਿੰਘ ਜੈਨਪੁਰ ,ਸ੍ :ਜਗਜੀਤ ਸਿੰਘ ਕੱਕੜਵਾਲ ਨੇ ਪਿੰਡ ਦੇ ਸਰਪੰਚ ਸ੍: ਲਖਵੀਰ ਸਿੰਘ ਤੇ ਪੰਚਾ ਦੇ ਦੱਸੇ ਅਨੁਸਾਰ ਰਾਸ਼ਨ ਵੰਡਿਆ ।
ਧੰਨਵਾਦ ,🙏🙏🙏🙏
ਸ੍: ਜਸਰੀਤ ਸਿੰਘ ਨੌਰਵੇ (Norway)

ਜੇ ਕੋਈ ਹੋਰ ਵੀ ਵੀਰ ਭੈਣ #ਧੂਰੀ ਜਾ ਹਲਕੇ ਦੇ ਪਿੰਡਾਂ ਵਿੱਤ ਇਸ ਮੁਸ਼ਕਲ ਸਮੇਂ ਵਿੱਚ ਜਰੂਰੀ ਸਮਾਨ ਜਾ ਦਵਾਈ ਲੈਣ ਲੲੀ ਅਸਮਰਥ ਹੈ ਤਾਂ ਸੰਪਕਰ ਕਰਨ
ਸ: ਜਗਦੇਵ ਸਿੰਘ ਜੈਨਪੁਰ (9781684922)
ਸ: ਗੁਰਸੰਤ ਸਿੰਘ ਜੈਨਪੁਰ (9856170001)

4. Fourth House शरीर, परिश्रम, धन आदि तभी सार्थक होंगे जब कार्य करने की भावना होगी, रूचि होगी अन्यथा सब व्यर्थ है। अत: क...
09/01/2018

4. Fourth House

शरीर, परिश्रम, धन आदि तभी सार्थक होंगे जब कार्य करने की भावना होगी, रूचि होगी अन्यथा सब व्यर्थ है। अत: कामनाओं, भावनाओं को चतुर्थ भाव रखा गया है। चतुर्थ भाव का संबंध मन-भावनाओं के विकास से है।

3. Third House धन अथवा अन्य आवश्यकता की वस्तुएं बिना श्रम के प्राप्त नहीं हो सकतीं और बिना परिश्रम के धन टिक नहीं सकता। ...
23/12/2017

3. Third House

धन अथवा अन्य आवश्यकता की वस्तुएं बिना श्रम के प्राप्त नहीं हो सकतीं और बिना परिश्रम के धन टिक नहीं सकता। धन-धान्य इत्यादि वस्तुएं आदि रखने के लिए बल आदि की आवश्यकता होती है इसीलिए तृतीय भाव का संबंध, बल, परिश्रम व बाहु से होता है।

2. Second House मनुष्य को शरीर तो प्राप्त हो गया, किंतु शरीर को गतिमान बनाए रखने के लिए खाद्य पदार्थों, धन अथवा कुटुंब क...
18/12/2017

2. Second House

मनुष्य को शरीर तो प्राप्त हो गया, किंतु शरीर को गतिमान बनाए रखने के लिए खाद्य पदार्थों, धन अथवा कुटुंब की आवश्यकता होती है। इसीलिए खाद्य पदार्थ, धन, कुटुंब आदि का संबंध द्वितीय भाव से है।

1. FIRST HOUSE मनुष्य के लिए संसार में सबसे पहली घटना उसका इस पृथ्वी पर जन्म है, इसीलिए प्रथम भाव जन्म भाव कहलाता है। जन...
16/12/2017

1. FIRST HOUSE

मनुष्य के लिए संसार में सबसे पहली घटना उसका इस पृथ्वी पर जन्म है, इसीलिए प्रथम भाव जन्म भाव कहलाता है। जन्म लेने पर जो वस्तुएं मनुष्य को प्राप्त होती हैं उन सब वस्तुओं का विचार अथवा संबंध प्रथम भाव से होता है जैसे- रंग-रूप, कद, जाति, जन्म स्थान तथा जन्म समय की बातें।

विधि का विधान है कि मनुष्य जन्म पाकर मोक्ष तक पहुंचे अर्थात् प्रथम भाव से द्वादश भाव तक पहुंचे।किसी भी मनुष्य के जीवनारं...
15/12/2017

विधि का विधान है कि मनुष्य जन्म पाकर मोक्ष तक पहुंचे अर्थात् प्रथम भाव से द्वादश भाव तक पहुंचे।

किसी भी मनुष्य के जीवनारंभ से लेकर मृत्यु तक जो भी सांसारिक अथवा जिन अन्य वस्तुओं आदि की आवश्यकता मनुष्य को पड़ती है उसका संबंध प्रथम (पहले) भाव से द्वादश (बारहवें) भाव से होता है।

04/02/2017

ਸਤਿਨਾਮ ਸ਼੍ਰੀ ਵਾਹਿਗੁਰੂ

ਪਿਆਰੇ ਮਿੱਤਰੋ

ਮੈਂ ਆਪਣੇ ਪਿਤਾ ਜੀ ਨਾਲ ਆਪਣੇ ਦਫਤਰ ਵਿੱਚ ਬੈਠਾ ਕੁੰਡਲੀਆਂ ਦਾ ਅਧਿਆਣ ਕਰ ਰਿਹਾ ਸੀ । ਮੇਰੇ ਪਿਤਾ ਜੀ ਦੇ ਦੋਸਤ ਗੁਰਦੀਪ ਸਿੰਘ ਕੋਟੇ ਗੁਰੂ ਕੇ ਦੀ ਕਾਲ ਆਈ ਜੋ ਕਿ ਰਾਜਨੀਤੀ ਨਾਲ ਸੰਬੰਧ ਰੱਖਦੇ ਨੇ । ਉਹਨਾਂ ਪੁਛਿਆ ਕਿ ਪੰਜਾਬ ਵਿੱਚ ਸਰਕਾਰ ਕਿਸ ਦੀ ਬਣੇਗੀ । ਅਸੀ ਕੇ. ਪੀ ਸਿਸਟਮ ਦਾ ਪ੍ਰਯੋਗ ਕਰਦੇ ਹਾਂ । ਸਾਨੂੰ ਜੋ ਪ੍ਰਮਾਤਮਾ ਨੇ ਗਿਆਨ ਦਿੱਤਾ ਹੈ ਉਸ ਦੇ ਿਹਸਾਬ ਨਾਲ ਪ੍ਰਸ਼ਣ ਕੁੰਡਲੀ ਬਣਾਈ ਜੋ ਕਿ ਮੀਤੀ 10-12-2016 ਸਮਾ 2:10 pm ਸਥਾਨ ਧੂਰੀ ਸੀ । ਜੋ ਪਾਰਟੀਆ ਉਸ ਸਮੇ ਚੋਣ ਮੈਦਾਨ ਵਿੱਚ ਸੀ ਉਹਨਾ ਦਾ ਗਣਿਤ ਕੀਤਾ ਮਤਲਬ ਕਰਮਵਾਰ ਲਾਇਆ ।
ਜੋ ਰੂਲਿੰਗ ਗ੍ਰਹਿ ਪ੍ਰਸ਼ਣ ਕੁੰਡਲੀ ਵਿੱਚ ਆਏ ਉਹ ਇਸ ਪ੍ਰਕਾਰ ਹਨ
ਲਗਨ - ਮੀਨ ਚੰਦ੍ਰਮਾ ਨੱਕਸ਼ਤਰ - ਕੇਤੂ
ਰਾਸ਼ੀ - ਮੇਸ਼ ਦਿਨ - ਸ਼ਨਿਵਾਰ
ਤੇ ਿੲਸ ਤੋਂ ਜਵਾਬ ਜੋ ਆਇਆ ਉਹ ਸ਼ਪਸ਼ਟ ਹੈ ਕਿਉਕਿ ਗੁਰੂ ਦਾ ਲਗਨ ਆਉਣ ਕਰਕੇ ਸਰਕਾਰ #ਅਕਾਲੀ-ਬੀਜੇਪੀ ਦੀ ਬਣੇਗੀ ।

ਜਦੋ ਸੀਟਾਂ ਦਾ ਹਿਸਾਬ ਲਾਇਆ ਗਿਆ ਤਾਂ
ਮੀਤੀ 2-2-2017 ਸਮਾ 9-24 am ਸਥਾਨ - ਧੂਰੀ
ਉਸ ਸਮੇ ਜੋ ਰੁਲਿੰਗ ਗ੍ਰਹਿ ਆਏ
ਲਗਨ - ਮੀਨ ਨੱਕਸ਼ਤਰ - ਬੁੱਧ
ਰਾਸ਼ੀ - ਮੀਨ ਦਿਨ - ਵੀਰਵਾਰ
ਿੲਹਨਾ ਦਾ ਜੋੜ ਕਰਕੇ ਅੰਕ 72 ਆਇਆ ਸੀ ਪਰ ਵਿੱਚ ਬੁੱਧ ਦੇ ਆਉਣ ਕਰਕੇ ਦੋਬਾਰਾ ਿਹਸਾਬ ਕਰਨ ਤੇ 60 ਸੀਟਾਂ ਦਾ ਅਨੁਮਾਨ ਬਣੇਆ ।
ਿੲਥੇ ਿੲਹ ਵੀ ਦੱਸਣ ਯੋਗ ਹੈ ਕਿ ਪਰਾਸ਼ਰ ਜੋਿਤਸ਼ ਦੇ ਅਨੁਸਾਰ ਗੁਰੂ ਗ੍ਰਹਿ 4-2-2017 ਨੂੰ ਸਵੇਰੇ 6 ਵਜੇ ਵਕਰੀ ਹੋ ਰਿਹਾ ਅਤੇ ਦੇਵੀ ਦਿਆਲ ਜਲੰਧਰ ਵਾਲਿਆ ਦੀ ਯੰਤਰੀ ਦੇ ਮੁਤਾਬਿਕ 6-2-2017 ਨੂੰ ਵਕਰੀ ਹੋ ਰਿਹਾ ਤਾਂ ਹੋ ਸਕਦਾ ਅਕਾਲੀ ਦਲ ਬੁਹਤ ਥੱਲੇ ਚਲਾ ਜਾਵੇ ਤੇ ੨ ਅੰਕ ਵੀ ਨਾ ਬਣਨ । ਪਰ ਜੇ ਪਰਾਸ਼ਰ ਦੇ ਮੁਤਾਬਿਕ ਗੁਰੂ ਵਕਰੀ ਹੋਇਆ ਤਾਂ ਅਕਾਲੀ-ਬੇਜੀਪੀ ਸਰਕਾਰ ਬਣ ਸਕਦੀ ਹੈ ।
ਜੋਤਿਸ਼ ਇੱਕ ਹਿਸਾਬ ਜੋ ਗ੍ਰਹਿਾ ਦੇ ਅਨੁਸਾਰ ਹੈ ਬਾਕਿ ਪ੍ਰਮਾਤਮਾ ਜਾਨਣਹਾਰ ਹੈ ।
ਧੰਨਵਾਦ

28/11/2016



For any quires regarding problem in daily life for their solution
Contact :
+919217838954
+919781684922
+919876814141

Whatsapp@9876814141
9217838954

K.p theory is the best and accurate to know ur predictions

Try once

22/11/2016



For any quires regarding problem in daily life for their solution
Contact :
+919217838954
+919781684922
+919876814141

Whatsapp@8196949100

K.p theory is the best and accurate to know ur predictions

Try once

11/08/2016

Panchang For Today

Tithi Navami upto 15:04:38
Nakshatra Anuradha upto 20:17:47
Karana Kolav upto 15:04:38, Tetil upto 27:55:28
Paksha Shukla
Yoga Indra upto 27:09:56
Day Shukravara
Sun And Moon Calculations

Sun Rise 05:48:55
Sun Set 19:02:50
Moon Sign Vrishchika
Moon Rise 14:00:00
Moon Set 25:03:59
Ritu Varsha
Hindu Month And Year

Shaka Samvat 1938 Durmukhi
Vikram Samvat 2073
Kali Samvat 5118
Day Duration 13:13:55
Month Amanta Shravan
Month Purnimanta Shravan
Inauspicious Timings (Ashubha Muhurat)

Dushta Muhurtas From 08:27:41 To 09:20:37, From 12:52:20 To 13:45:15
Kulika From 08:27:41 To 09:20:37
Kantaka / Mrityu From 13:45:15 To 14:38:11
Rahu Kaal From 10:46:38 To 12:25:52
Kalavela / Ardhayaam From 15:31:07 To 16:24:02
Yamaghanta From 17:16:58 To 18:09:54
Yamaganda From 15:44:21 To 17:23:35
Gulika Kaal From 07:28:09 To 09:07:23
Auspicious Timings (Shubha Muhurat)

Abhijit From 11:59:24 To 12:52:20
Disha Shoola

Disha Shoola West
Chandrabalam And Tarabalam

Tara Bala Ashwini, Kritika, Mrigashirsha, Punarvasu, Pushya, Ashlesha, Magha, Uttara Phalguni, Chitra, Vishakha, Anuradha, Jyeshta, Moola, Uttara Ashadha, Dhanishta, Poorva Bhadrapada, Uttara Bhadrapada, Revati
Chandra Bala Vrishabha, Mithuna, Kanya, Vrishchika, Makara, Kumbha

Address

Gulmohar City
Kharar
140301

Opening Hours

Monday 10am - 5pm
Tuesday 10am - 5pm
Wednesday 10am - 5pm
Thursday 10am - 5pm
Friday 10am - 5pm
Saturday 10am - 5pm
Sunday 10am - 5pm

Alerts

Be the first to know and let us send you an email when Hanuman joytish kendra posts news and promotions. Your email address will not be used for any other purpose, and you can unsubscribe at any time.

Contact The Organization

Send a message to Hanuman joytish kendra:

Share