Sarvan Singh Dhun

Sarvan Singh Dhun This is the Official page of Sarvan Singh Dhun
(1)

19/08/2026

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ ਚੌਥਾ - 5 ਸਤੰਬਰ ਤੋਂ ਹੋਣਗੀਆਂ ਸ਼ੁਰੂ!

38 ਕਿਸਮ ਦੇ ਖੇਡ ਮੁਕਾਬਲਿਆਂ ਵਿੱਚ ਤਕਰੀਬਨ 10 ਲੱਖ ਖਿਡਾਰੀ ਲੈਣਗੇ ਹਿੱਸਾ, 3 ਪੀੜ੍ਹੀਆਂ ਦਿਖਾਉਣਗੀਆਂ ਆਪਣਾ ਖੇਡਾਂ ਦਾ ਹੁਨਰ ਅਤੇ ਪੈਰਾ ਖਿਡਾਰੀਆਂ ਦੇ ਵੀ ਹੋਣਗੇ ਮੁਕਾਬਲੇ

ਭਿੱਖੀਵਿੰਡ ਵਾਰਡ 7 ਅਤੇ 8 ਵਿਖੇ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ 'ਤੇ ਨਿਪਟਾਰਾ — ਪੰਜਾਬ ਦੇ ਵਿਕਾਸ, ਤਰੱਕੀ ਅਤੇ ਲੋਕ ਭਲਾ...
19/08/2026

ਭਿੱਖੀਵਿੰਡ ਵਾਰਡ 7 ਅਤੇ 8 ਵਿਖੇ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ 'ਤੇ ਨਿਪਟਾਰਾ — ਪੰਜਾਬ ਦੇ ਵਿਕਾਸ, ਤਰੱਕੀ ਅਤੇ ਲੋਕ ਭਲਾਈ ਲਈ ਵਚਨਬੱਧ ਸਰਕਾਰ, ਜਨਤਾ ਦੇ ਵਿਸ਼ਵਾਸ ਨਾਲ ਖੁਸ਼ਹਾਲ ਪੰਜਾਬ ਦੀ ਉਸਾਰੀ ਵੱਲ ਮਜ਼ਬੂਤ ਕਦਮ; ਪੰਜਾਬ ਦਾ ਇਕੋ ਨਾਅਰਾ — ਭਗਵੰਤ ਮਾਨ ਦੁਬਾਰਾ!.

#ਮੇਰਾ_ਹਲਕਾ_ਮੇਰਾ_ਪਰਿਵਾਰ

ਪਿੰਡ ਕੱਚਾ ਪੱਕਾ ਤੋਂ ਸ੍ਰ. ਕਾਰਜ ਸਿੰਘ ਸਿੰਘ ਜੀ ਦੇ ਮਾਤਾ ਜੀ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ . ਅੱਜ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪ...
19/08/2026

ਪਿੰਡ ਕੱਚਾ ਪੱਕਾ ਤੋਂ ਸ੍ਰ. ਕਾਰਜ ਸਿੰਘ ਸਿੰਘ ਜੀ ਦੇ ਮਾਤਾ ਜੀ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ . ਅੱਜ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ

#ਮੇਰਾ_ਹਲਕਾ_ਮੇਰਾ_ਪਰਿਵਾਰ

ਪਿੰਡ ਲਖਣਾ ਤੋਂ ਸਾਬਕਾ ਬਲਾਕ ਸੰਮਤੀ ਮੈਂਬਰ ਸ੍ਰ. ਸੁਰਜੀਤ ਸਿੰਘ ਜੀ ਦਾ ਭਤੀਜਾ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਿਆ ਸੀ . ਅੱਜ ਉਹਨਾਂ ਦੇ ਗ੍ਰਹਿ ਵ...
19/08/2026

ਪਿੰਡ ਲਖਣਾ ਤੋਂ ਸਾਬਕਾ ਬਲਾਕ ਸੰਮਤੀ ਮੈਂਬਰ ਸ੍ਰ. ਸੁਰਜੀਤ ਸਿੰਘ ਜੀ ਦਾ ਭਤੀਜਾ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਿਆ ਸੀ . ਅੱਜ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।

ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ

#ਮੇਰਾ_ਹਲਕਾ_ਮੇਰਾ_ਪਰਿਵਾਰ

ਅੱਜ ਪਿੰਡ ਘੁਰਕਵਿੰਡ ਵਿਚ ਪਹੁੰਚ ਕੇ ਉਨ੍ਹਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਜਿਨ੍ਹਾਂ ਦੇ ਪਰਿਵਾਰਿਕ ਮੈਂਬਰ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗ...
19/08/2026

ਅੱਜ ਪਿੰਡ ਘੁਰਕਵਿੰਡ ਵਿਚ ਪਹੁੰਚ ਕੇ ਉਨ੍ਹਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਜਿਨ੍ਹਾਂ ਦੇ ਪਰਿਵਾਰਿਕ ਮੈਂਬਰ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ।

ਪਰਮਾਤਮਾ ਵਿਛੜੀ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

#ਮੇਰਾ_ਹਲਕਾ_ਮੇਰਾ_ਪਰਿਵਾਰ

ਪਿੰਡ ਪਹੂਵਿੰਡ ਵਿਖੇ ਬੀਤੇ ਦਿਨੀਂ ਜ਼ਮੀਨੀ ਵਿਵਾਦ ਦੇ ਚੱਲਦਿਆਂ ਵਾਪਰੀ ਬੇਹੱਦ ਮੰਦਭਾਗੀ ਅਤੇ ਦੁਖਦਾਈ ਘਟਨਾ ਵਿੱਚ ਪ੍ਰਧਾਨ ਸ੍ਰ. ਸੁਖਰਾਜ ਸਿੰਘ ਰਾ...
19/08/2026

ਪਿੰਡ ਪਹੂਵਿੰਡ ਵਿਖੇ ਬੀਤੇ ਦਿਨੀਂ ਜ਼ਮੀਨੀ ਵਿਵਾਦ ਦੇ ਚੱਲਦਿਆਂ ਵਾਪਰੀ ਬੇਹੱਦ ਮੰਦਭਾਗੀ ਅਤੇ ਦੁਖਦਾਈ ਘਟਨਾ ਵਿੱਚ ਪ੍ਰਧਾਨ ਸ੍ਰ. ਸੁਖਰਾਜ ਸਿੰਘ ਰਾਜੂ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਨੇ ਹਰ ਕਿਸੇ ਨੂੰ ਗਹਿਰੇ ਦੁੱਖ ਵਿੱਚ ਡੁੱਬੋ ਦਿੱਤਾ। ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਨਾਲ ਦਿਲੋਂ ਦੁੱਖ ਸਾਂਝਾ ਕੀਤਾ। ਪਰਿਵਾਰ ਦੇ ਇਸ ਅਸਹਿਣਯੋਗ ਦੁੱਖ ਵਿੱਚ ਹਰ ਸੰਭਵ ਤੌਰ 'ਤੇ ਨਾਲ ਖੜ੍ਹੇ ਰਹਿਣ ਦਾ ਭਰੋਸਾ ਵੀ ਦਿੱਤਾ। ਅਕਾਲ ਪੁਰਖ ਅੱਗੇ ਦਿਲੋਂ ਅਰਦਾਸ ਕਰਦਾ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਿੱਛੇ ਪਰਿਵਾਰਕ ਮੈਂਬਰਾਂ, ਸਾਕ-ਸਬੰਧੀਆਂ ਤੇ ਸਨੇਹੀਆਂ ਨੂੰ ਇਸ ਅਸਹਿਣਯੋਗ ਦੁੱਖ ਨੂੰ ਸਹਿਣ, ਭਾਣਾ ਮੰਨਣ ਅਤੇ ਹੌਂਸਲੇ ਨਾਲ ਅੱਗੇ ਵਧਣ ਦਾ ਬਲ ਬਖ਼ਸ਼ਣ

19/08/2026

ਸਤਿੰਦਰ ਜੈਨ ਜੀ ਦੀ ਗ੍ਰਿਫ਼ਤਾਰੀ ਸਿਆਸੀ ਬਦਲਾਖੋਰੀ ਦੀ ਸਾਫ਼ ਮਿਸਾਲ ਹੈ
ਕੇਂਦਰ ਸਰਕਾਰ ਵੱਲੋਂ ED ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕਰਕੇ ਵਿਰੋਧੀ ਆਗੂਆਂ ਨੂੰ ਡਰਾਉਣ ਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਿਹੜੇ ਲੋਕ ਖੁਦ ਪੰਜਾਬ ਨੂੰ ਵੇਚ ਚੁੱਕੇ ਨੇ, ਉਹ ਅੱਜ ਸਾਨੂੰ ਸਵਾਲ ਪੁੱਛ ਰਹੇ ਨੇ, ਇਹ ਤਰੀਕਾ ਲੋਕਤੰਤਰ ਲਈ ਠੀਕ ਨਹੀਂ ਹੈ।

ਪੰਜਾਬ ਦੇ ਵਿਕਾਸ, ਤਰੱਕੀ ਅਤੇ ਲੋਕ ਭਲਾਈ ਨੂੰ ਸਮਰਪਿਤ ਲੋਕ ਮਿਲਣੀ ਪਿੰਡ ਮਾੜੀ ਨੋਬਾਦ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦੇ ਤੁਰੰਤ...
19/08/2026

ਪੰਜਾਬ ਦੇ ਵਿਕਾਸ, ਤਰੱਕੀ ਅਤੇ ਲੋਕ ਭਲਾਈ ਨੂੰ ਸਮਰਪਿਤ ਲੋਕ ਮਿਲਣੀ ਪਿੰਡ ਮਾੜੀ ਨੋਬਾਦ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦੇ ਤੁਰੰਤ ਹੱਲ ਲਈ ਕੀਤੀ ਗਈ ਵਿਸ਼ੇਸ਼ ਮੀਟਿੰਗ l ਜਨਤਾ ਦੀ ਸੇਵਾ, ਲੋਕਾਂ ਦਾ ਵਿਸ਼ਵਾਸ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਲਗਾਤਾਰ ਯਤਨ ਜਾਰੀ
ਪੰਜਾਬ ਦਾ ਇਕੋ ਨਾਅਰਾ — ਭਗਵੰਤ ਮਾਨ ਦੁਬਾਰਾ!

#ਮੇਰਾ_ਹਲਕਾ_ਮੇਰਾ_ਪਰਿਵਾਰ

ਪੰਜਾਬ ਦਾ ਇਕੋ ਨਾਅਰਾਭਗਵੰਤ ਮਾਨ ਫਿਰ ਦੁਬਾਰਾ । ਮੇਰੇ ਹਲਕੇ ਖੇਮਕਰਨ ਦੇ ਪਿੰਡ ਮਾੜੀ ਸਮਰਾ ਵਿੱਚ ਲੋਕ-ਮਿਲਣੀ ਦੌਰਾਨ ਪਿੰਡ ਵਾਸੀਆਂ ਨਾਲ ਮੁਲਾਕਾਤ...
18/08/2026

ਪੰਜਾਬ ਦਾ ਇਕੋ ਨਾਅਰਾ
ਭਗਵੰਤ ਮਾਨ ਫਿਰ ਦੁਬਾਰਾ ।

ਮੇਰੇ ਹਲਕੇ ਖੇਮਕਰਨ ਦੇ ਪਿੰਡ ਮਾੜੀ ਸਮਰਾ ਵਿੱਚ ਲੋਕ-ਮਿਲਣੀ ਦੌਰਾਨ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਾਰਡ ਵਾਸੀਆਂ ਨਾਲ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਕੀਤੇ ਜਾ ਰਹੇ ਵੱਖ-ਵੱਖ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਸਕੀਮਾਂ ਸਬੰਧੀ ਵੀ ਵਿਚਾਰਾਂ ਦੀ ਸਾਂਝ ਪਾਈ।

#ਮੇਰਾ_ਹਲਕਾ_ਮੇਰਾ_ਪਰਿਵਾਰ

18/08/2026

ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਨੇ ਪਿਛਲੇ 4 ਸਾਲਾਂ 'ਚ ਪੰਜਾਬ ਦੇ ਸਿੱਖਿਆ ਖੇਤਰ 'ਚ ਇਤਿਹਾਸਿਕ ਬਦਲਾਅ ਲਿਆਂਦੇ ਹਨ। ਇਹ ਬਦਲਾਅ ਸਰਕਾਰੀ ਸਕੂਲਾਂ ਦਾ ਕਾਇਆ ਕਲਪ ਕਰਕੇ ਬੱਚਿਆਂ ਦਾ ਭਵਿੱਖ ਸੁਨਹਿਰੀ ਬਣਾਉਣ ਦੀ ਮਾਨ ਸਰਕਾਰ ਦੀ ਵਚਨਬੱਧਤਾ ਦੁਹਰਾਉਂਦੇ ਹਨ।


Address

Khem Karan
143419

Telephone

+919914500006

Website

Alerts

Be the first to know and let us send you an email when Sarvan Singh Dhun posts news and promotions. Your email address will not be used for any other purpose, and you can unsubscribe at any time.

Shortcuts

Share