ਸੋਹਣਾ ਪਿੰਡ ਦੁਆਰੇਆਣਾ

ਸੋਹਣਾ ਪਿੰਡ ਦੁਆਰੇਆਣਾ Baba Hukmi Nath Ji Ne Is Pind Vich Apna Dera Staphit Kita Hai ,,,

17/02/2026

ਸਾਡੇ ਪਿੰਡ #ਦੁਆਰੇਆਣਾ (ਫਰੀਦਕੋਟ) ਦੇ ਬੇਟੀ #ਜਸ਼ਨਦੀਪਕੌਰ ਤੇ ਬੇਟਾ #ਅਭਿਜੀਤਸਿੰਘ ਇਹ 2 ਬੱਚਿਆਂ ਨੇ ਕਿਲ਼ਾ ਰਾਏਪੁਰ ਚੱਲ ਰਹੀਆਂ ਖੇਡਾਂ ਪੇਂਡੂ ਓਲੰਪਕਸ ਚ ਅਥਲੀਟ ਮੁਕਾਬਲੇ ਚ ਬੇਟੀ ਜਸ਼ਨਦੀਪ ਕੌਰ ਨੇ 1 ਨੰਬਰ ਤੇ ਬੇਟਾ ਅਭਿਜੀਤ ਸਿੰਘ ਨੇ 2 ਨੰਬਰ ਤੇ ਆ ਕੇ ਸਾਡੇ ਸਾਰੇ ਪਿੰਡ ਤੇ ਇਲਾਕੇ ਦਾ ਮਾਨ ਵਧਾਇਆ ਹੈ! ਬਹੁਤ🎉 ਬਹੁਤ ਵਧਾਈਆਂ ਇਹਨਾਂ ਬੱਚਿਆਂ ਨੂੰ ਤੇ ਇਹਨਾਂ ਦੇ ਕੋਚ ਸਾਹਿਬ ਗੁਰਲਾਲ ਸਿੰਘ ਨੂੰ 🙏
ਸਪੈਸਲ ਵਧਾਈਆਂ ਤੇ ਧੰਨਵਾਦ 🙏ਇਹਨਾਂ ਦੇ ਕੋਚ ਸਾਹਿਬ ਸਰਦਾਰ #ਗੁਰਲਾਲਸਿੰਘ ਦਾ ਜਿੰਨਾ ਨੇ ਆਪਣੇ ਜਿੰਦਗੀ ਦੇ ਕੀਮਤੀ ਤੋਂ ਕੀਮਤੀ ਸਮੇ ਚੋਂ ਟਾਈਮ ਕੱਢ ਕੇ ਇਹਨਾਂ ਬੱਚਿਆਂ ਨੂੰ ਮੇਹਨਤ ਕਰਾਉਂਦੇ ਨੇ ਘਟੋ ਘੱਟ 50-60 ਬੱਚਿਆਂ ਨੂੰ ਡੇਲ੍ਹੀ ਮੇਹਨਤ ਕਰਾਉਂਦਾ ਭਰਾ ਗੁਰਲਾਲ ਸਿੰਘ
ਹੁਤ ਬਹੁਤ ਧੰਨਵਾਦ ਬਾਈ ਦਾ 🙏

Address

Kot Kapura
151209

Alerts

Be the first to know and let us send you an email when ਸੋਹਣਾ ਪਿੰਡ ਦੁਆਰੇਆਣਾ posts news and promotions. Your email address will not be used for any other purpose, and you can unsubscribe at any time.

Shortcuts

Share