04/09/2026
ਅੱਜ ਸਰਦਾਰ ਸੂਬਾ ਸਿੰਘ ਬਾਦਲ ਹਲਕਾ ਇੰਚਾਰਜ ਜੈਤੋ ਸ਼੍ਰੋਮਣੀ ਅਕਾਲੀ ਦਲ ਦੀ ਰਹਿਨੁਮਾਈ ਹੇਠ ਜੈਤੋ ਮੀਟਿੰਗ ਕੀਤੀ, ਤੇ ਨੌਜਵਾਨ ਵੀਰਾ ਨੂੰ ਆਪਣੀ ਖੇਤਰੀ ਪਾਰਟੀ ਨਾਲ ਜੁੜਨ ਦੀ ਅਪੀਲ ਕੀਤੀ, ਤੇ ਸਾਡੇ ਨਿੱਕੇ ਵੀਰ ਬੱਬਲ ਜਟਾਣਾ ਨੂੰ ਜਿਲ੍ਹਾ ਫਰੀਦਕੋਟ ਦਾ ਯੂਥ ਦਾ ਪ੍ਰਧਾਨ ਨਿਯੁਕਤ ਕੀਤਾ, ਇਸ ਸਮੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੇ ਨਾਲ ਸਾਡੇ ਸਤਿਕਾਰਯੋਗ ਵਰਕਰ ਜੋ ਵੀ ਪਹੁੰਚੇ ਓਹਨਾ ਦਾ ਦਿਲੋਂ ਧੰਨਵਾਦ 🙏
ਦਾਸ-ਗੁਰਸੇਵਕ ਸਿੰਘ ਨੋਖਾ
ਜ਼ਿਲਾ ਪ੍ਰਧਾਨ ਬੀ ਸੀ ਵਿੰਗ ਫਰੀਦਕੋਟ
ਚੜ੍ਹਦੀਕਲਾ