Sarbat da Bhala

Sarbat da Bhala in this page you watch public service video regularly

 #.da.bhalaa  ❤️🙏🏻
17/01/2025

#.da.bhalaa ❤️🙏🏻

ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਸ਼੍ਰੀ ਮੁਕਤਸਰ ਸਾਹਿਬ ਦੇ ਇਕ ਇਨਸਾਨ ਨੇ ਬਟੂਆ ਡਿੱਗਿਆ ਹੋਇਆ ਵਾਪਸ ਕੀਤਾ
07/01/2025

ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਸ਼੍ਰੀ ਮੁਕਤਸਰ ਸਾਹਿਬ ਦੇ ਇਕ ਇਨਸਾਨ ਨੇ ਬਟੂਆ ਡਿੱਗਿਆ ਹੋਇਆ ਵਾਪਸ ਕੀਤਾ

🙏ਪੰਜਾਬ ਦੀ ਹੋਂਦ ਨੂੰ ਖ਼ਤਰਾ !! Panjab di hond nu khatra !! 🙏
07/10/2024

🙏ਪੰਜਾਬ ਦੀ ਹੋਂਦ ਨੂੰ ਖ਼ਤਰਾ !!
Panjab di hond nu khatra !! 🙏

ਇਹ ਬੇਟੀ ਸੁਖਵਿੰਦਰ ਕੌਰ ਕਲਰਕ (ਸ.ਸ.ਸ.ਸ. ਤੁੰਗਵਾਲੀ) ਦੀ ਹੈ ਜੋ ਅੱਜ ਆਪਣੇ ਘਰੋਂ (ਫੇਜ਼ 1ਬਠਿੰਡਾ ) ਸਵੇਰੇ 10 ਵਜੇ ਤੋਂ ਗੁੰਮ ਹੈ ਜੇ ਕਿਸੇ ਨੂ...
13/09/2024

ਇਹ ਬੇਟੀ ਸੁਖਵਿੰਦਰ ਕੌਰ ਕਲਰਕ (ਸ.ਸ.ਸ.ਸ. ਤੁੰਗਵਾਲੀ) ਦੀ ਹੈ ਜੋ ਅੱਜ ਆਪਣੇ ਘਰੋਂ (ਫੇਜ਼ 1ਬਠਿੰਡਾ ) ਸਵੇਰੇ 10 ਵਜੇ ਤੋਂ ਗੁੰਮ ਹੈ ਜੇ ਕਿਸੇ ਨੂੰ ਸੂਚਨਾ ਮਿਲੇ ਤਾਂ ਹੇਠ ਲਿਖੇ ਨੰਬਰ ਤੇ ਸੰਪਰਕ ਕਰੋ9877153669

❤️ Waheguru ❤️🙏
30/08/2024

❤️ Waheguru ❤️🙏

27/08/2024
ਸੇਵਕ ਸਿੰਘ ਪਿੰਡ - ਭੁੱਟੀ ਵਾਲਾ ਸ੍ਰੀ ਮੁਕਤਸਰ ਸਾਹਿਬ ਇਹ ਵੀਰ ਅੱਜ ਸੁਭਾਅ 22-6-2024 ਤੋਂ ਲਾਪਤਾ ਹੈ। ਜੇ ਕਿਸੇ ਵੀਰ ਨੂੰ ਪਤਾ ਲੱਗੇ ਇਸ ਨੰਬਰ ...
23/06/2024

ਸੇਵਕ ਸਿੰਘ ਪਿੰਡ - ਭੁੱਟੀ ਵਾਲਾ ਸ੍ਰੀ ਮੁਕਤਸਰ ਸਾਹਿਬ ਇਹ ਵੀਰ ਅੱਜ ਸੁਭਾਅ 22-6-2024 ਤੋਂ ਲਾਪਤਾ ਹੈ। ਜੇ ਕਿਸੇ ਵੀਰ ਨੂੰ ਪਤਾ ਲੱਗੇ ਇਸ ਨੰਬਰ ਤੇ ਫੋਨ ਕਰੋ।🙏🙏

 #ਲਾਪਤਾ ਕ੍ਰਿਪਾ ਕਰਕੇ ਸ਼ੇਅਰ ਕਰਿਓ ਸਾਰੇ 🙏ਇਸ ਲੜਕੀ ਦਾ ਨਾਂਮ ਸਿੰਮੂ ਹੈ। ਜੋ ਨੂਰਪੁਰ ਬੇਦੀ ਦੀ ਵਾਸੀ ਹੈ। ਇਸ ਦੀ ਉਮਰ 20 ਸਾਲ ਆ ਇਹ ਲੜਕੀ ਖਰੜ...
03/06/2024

#ਲਾਪਤਾ ਕ੍ਰਿਪਾ ਕਰਕੇ ਸ਼ੇਅਰ ਕਰਿਓ ਸਾਰੇ 🙏
ਇਸ ਲੜਕੀ ਦਾ ਨਾਂਮ ਸਿੰਮੂ ਹੈ। ਜੋ ਨੂਰਪੁਰ ਬੇਦੀ ਦੀ ਵਾਸੀ ਹੈ। ਇਸ ਦੀ ਉਮਰ 20 ਸਾਲ ਆ ਇਹ ਲੜਕੀ ਖਰੜ ਵਿਖੇ ਕੰਮ ਕਰਦੀ ਸੀ ਰੋਜ਼ ਦੀ ਤਰ੍ਹਾਂ ਬੱਸ ਵਿੱਚ ਆਈ ਪਰ ਰੋਪੜ੍ਹ ਦੇ ਨੇੜੇ ਲਾਪਤਾ ਹੋ ਗਈ , ਜੇ ਕਿਸੇ ਨੂੰ ਮਿਲੇ ਤਾਂ ਇਸ ਨੰਬਰ ਤੇ ਸੰਪਰਕ ਕਰੋ ਜੀ।
9463448782 🙏 ❤️🙏🏻

ਏਦਾ ਦੀ ਪੋਸਟ ਜਿਸ ਨਾਲ ਕਿਸੇ ਦਾ ਭਲਾ ਹੁੰਦਾ ਹੋਵੇ ਨੂੰ ਨਾਲ ਦੀ ਨਾਲ ਸੇਅਰ ਕਰ ਦਿਆ ਕਰੋ ਕਿਉ ਕਿ ਫੇਸਬੁੱਕ ਚ ਬਹੁਤ ਤਾਕਤ ਹੈ ਜੇ ਸਹੀ ਪਾਸੇ ਲਈ ਜ...
24/04/2024

ਏਦਾ ਦੀ ਪੋਸਟ ਜਿਸ ਨਾਲ ਕਿਸੇ ਦਾ ਭਲਾ ਹੁੰਦਾ ਹੋਵੇ ਨੂੰ ਨਾਲ ਦੀ ਨਾਲ ਸੇਅਰ ਕਰ ਦਿਆ ਕਰੋ ਕਿਉ ਕਿ ਫੇਸਬੁੱਕ ਚ ਬਹੁਤ ਤਾਕਤ ਹੈ ਜੇ ਸਹੀ ਪਾਸੇ ਲਈ ਜਾਵੇ🙏 ਮਾ ਪਿਉ ਦਾ ਬਹੁਤ ਬੁਰਾ ਹਾਲ ਹੈ ਇਹ ਦੋਨੋ ਕੁੜੀਆ ਲਹਿਰਾ ਗਾਗਾ ਵਾਰਡ ਨੰਬਰ 9 ਮਿਤੀ 22/04/2024 ਨੁੰ ਸਵੇਰੇ ਘਰੋ ਰੋਜਾਨਾ ਦੀ ਤਰਾ ਸਕੂਲ ਗਈਆ ਪਰ ਵਾਪਸ ਨਹੀ ਆਈਆ ਜੇਕਰ ਕਿਸੇ ਵੀਰ ਭੈਣ ਨੂੰ ਇਹ ਕੁੜੀਆ ਮਿਲਦੀਆਂ ਹਨ ਤਾ ਇਨਾ ਨੰਬਰਾ ਤੇ ਸੰਪਰਕ ਜਰੂਰ ਕਰੋ ਪੋਸਟ ਜਰੂਰ ਸੇਅਰ ਕਰੋ 78147 03956 9814567522 9501421912 9915429293

Address

Moga Rorh Kotkapura Aman Nagar 5no Gali
Kot Kapura
151204

Telephone

+918872638168

Website

Alerts

Be the first to know and let us send you an email when Sarbat da Bhala posts news and promotions. Your email address will not be used for any other purpose, and you can unsubscribe at any time.

Contact The Organization

Send a message to Sarbat da Bhala:

Share

Category