BJP Mahila Wing Dist.Faridkot

BJP Mahila Wing Dist.Faridkot Contact information, map and directions, contact form, opening hours, services, ratings, photos, videos and announcements from BJP Mahila Wing Dist.Faridkot, Political Party, Kotkapura, Kot Kapura.

ਅੱਜ  ਕੋਟਕਪੂਰਾ ਵਿਚ ਮੀਟਿੰਗ ਕੀਤੀ ਗਈ ਜਿਸ ਵਿੱਚ ਸੈਂਟਰਲ ਗੌਰਮੈਂਟ ਵੱਲੋਂ ਮਿਲ ਰਹੀਆਂ ਸਕੀਮਾਂ ਬਾਰੇ ਭੈਣਾਂ ਨੂੰ ਜਾਣੂ ਕਰਾਇਆ ਅਤੇ ਨਾਲ ਹੀ ਕੁਝ...
02/04/2024

ਅੱਜ ਕੋਟਕਪੂਰਾ ਵਿਚ ਮੀਟਿੰਗ ਕੀਤੀ ਗਈ ਜਿਸ ਵਿੱਚ ਸੈਂਟਰਲ ਗੌਰਮੈਂਟ ਵੱਲੋਂ ਮਿਲ ਰਹੀਆਂ ਸਕੀਮਾਂ ਬਾਰੇ ਭੈਣਾਂ ਨੂੰ ਜਾਣੂ ਕਰਾਇਆ ਅਤੇ ਨਾਲ ਹੀ ਕੁਝ ਭੈਣਾਂ ਨੇ ਬੀਜੇਪੀ ਪਾਰਟੀ ਨੂੰ ਜੁਆਇਨ ਕੀਤਾ। ਅਤੇ ਬੀਜੇਪੀ ਪਰਿਵਾਰ ਵਿੱਚ ਵਾਧਾ ਹੋਇਆ।

ਅੱਜ ਭਾਰਤੀ ਜਨਤਾ ਪਾਰਟੀ ਜ਼ਿਲਾ ਫਰੀਦਕੋਟ ਜਿਲ੍ਹਾ ਪ੍ਰਧਾਨ ਗੌਰਵ ਕੱਕੜ ਦੀ ਅਗਵਾਈ ਵਿੱਚ  ਇੱਕ ਮੀਟਿੰਗ ਦੇਵੀ ਵਾਲਾ ਪਿੰਡ ਵਿਧਾਨ ਸਭਾ ਹਲਕਾ ਕੋਟਕਪ...
27/03/2024

ਅੱਜ ਭਾਰਤੀ ਜਨਤਾ ਪਾਰਟੀ ਜ਼ਿਲਾ ਫਰੀਦਕੋਟ ਜਿਲ੍ਹਾ ਪ੍ਰਧਾਨ ਗੌਰਵ ਕੱਕੜ ਦੀ ਅਗਵਾਈ ਵਿੱਚ ਇੱਕ ਮੀਟਿੰਗ ਦੇਵੀ ਵਾਲਾ ਪਿੰਡ ਵਿਧਾਨ ਸਭਾ ਹਲਕਾ ਕੋਟਕਪੁਰਾ ਵਿੱਚ ਕਰਵਾਈ ਜਿਸ ਵਿੱਚ ਮੋਦੀ ਸਰਕਾਰ ਦੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਕੱਲਿਆਂ ਚੋਣ ਲੜਨ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ

Vote awarenessWhy they should  vote Modi ji...
26/03/2024

Vote awareness
Why they should vote Modi ji...

23/03/2024
ਅੱਜ ਭਾਰਤੀ ਜਨਤਾ ਪਾਰਟੀ ਜਿਲ੍ਹਾ ਫਰੀਦਕੋਟ ਦੇ ਪ੍ਰਧਾਨ ਗੋਰਵ ਕੱਕੜ ਦੀ ਅਗਵਾਈ  ਵਿੱਚ ਕੋਟਕਪੂਰਾ ਵਿਖੇ ਕੁਝ ਮਹਿਲਾਵਾ ਨੂੰ ਪਾਰਟੀ ਵਿੱਚ ਸ਼ਾਮਿਲ ਕੀ...
23/03/2024

ਅੱਜ ਭਾਰਤੀ ਜਨਤਾ ਪਾਰਟੀ ਜਿਲ੍ਹਾ ਫਰੀਦਕੋਟ ਦੇ ਪ੍ਰਧਾਨ ਗੋਰਵ ਕੱਕੜ ਦੀ ਅਗਵਾਈ ਵਿੱਚ ਕੋਟਕਪੂਰਾ ਵਿਖੇ ਕੁਝ ਮਹਿਲਾਵਾ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਅਤੇ ਮੋਦੀ ਸਰਕਾਰ ਦੀਆ ਨੀਤੀਆ ਬਾਰੇ ਜਾਣੂ ਕਰਵਾਇਆ ਇਸ ਮੌਕੇ ਯੂਵਾ ਮੋਰਚਾ ਦੇ ਪ੍ਰਧਾਨ ਮਨਵੀਰ ਰੰਗਾ ਵੀ ਹਾਜ਼ਰ ਸਨ

ਅੱਜ ਮਹਿਲਾ ਵਿੰਗ ਦੀ ਮੀਟਿੰਗ ਜਿਲਾ ਪ੍ਰਧਾਨ ਗੌਰਵ  ਕੱਕੜ ਜੀ  ਦੀ ਅਗਵਾਹੀ ਵਿੱਚ ਹੋਈ ਅਤੇ ਓਹਦੇ ਦਿੱਤੇ ਗਏ ਤੇ ਜਿੰਮੇਵਾਰੀਆ ਦਿੱਤੀਆ ਗਈਆਂ
23/03/2024

ਅੱਜ ਮਹਿਲਾ ਵਿੰਗ ਦੀ ਮੀਟਿੰਗ ਜਿਲਾ ਪ੍ਰਧਾਨ ਗੌਰਵ ਕੱਕੜ ਜੀ ਦੀ ਅਗਵਾਹੀ ਵਿੱਚ ਹੋਈ ਅਤੇ ਓਹਦੇ ਦਿੱਤੇ ਗਏ ਤੇ ਜਿੰਮੇਵਾਰੀਆ ਦਿੱਤੀਆ ਗਈਆਂ

ਅੱਜ ਅਨੰਦ ਮਗਰ ਦੇ ਵਿਚ ਮੀਤਿੰਤ ਕੀਤੀ ਅਤੇ ਭੈਣਾਂ ਨੂੰ ਆਪਣੀ ਟੀਮ ਵਿਚ ਸ਼ਾਮਿਲ ਕੀਤਾ!
21/03/2024

ਅੱਜ ਅਨੰਦ ਮਗਰ ਦੇ ਵਿਚ ਮੀਤਿੰਤ ਕੀਤੀ ਅਤੇ ਭੈਣਾਂ ਨੂੰ ਆਪਣੀ ਟੀਮ ਵਿਚ ਸ਼ਾਮਿਲ ਕੀਤਾ!

ਅੱਜ ਅਨੰਦ ਨਗਰ ਕੋਟਕਪੂਰਾ ਵਿਚ   ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵਲੋਂ ਚਲਾਏ ਗਏ ਅਭਿਆਨ ਲਾਭਪਾਤਰੀਆਂ ਨਾਲ ਮੁਲਾਕਾਤ ਕੀਤੀ ਅਤੇ ਸਕੀਮਾਂ ਤ...
20/03/2024

ਅੱਜ ਅਨੰਦ ਨਗਰ ਕੋਟਕਪੂਰਾ ਵਿਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵਲੋਂ ਚਲਾਏ ਗਏ ਅਭਿਆਨ ਲਾਭਪਾਤਰੀਆਂ ਨਾਲ ਮੁਲਾਕਾਤ ਕੀਤੀ ਅਤੇ ਸਕੀਮਾਂ ਤੋਂ ਜਾਣੂ ਕਰਵਾਇਆ@ Jai Inder Kaur

Address

Kotkapura
Kot Kapura
151204

Website

Alerts

Be the first to know and let us send you an email when BJP Mahila Wing Dist.Faridkot posts news and promotions. Your email address will not be used for any other purpose, and you can unsubscribe at any time.

Share