Nischay Social Welfare Society Jaula kalan

Nischay Social Welfare Society Jaula kalan This page is an official page of Nischay Social welfare Society (Reg.)Jaula Kalan,Distt. Mohali Teh. DeraBassi.(pb.)

Appeal by Team Nischay ..Your all suggestions and advice are welcome to upgrade village education / Water saving / medical System.

16/08/2025
22/03/2023
ਸਕੂਲ ਦਾ ਵਿਹੜਾ
25/07/2022

ਸਕੂਲ ਦਾ ਵਿਹੜਾ

19/02/2022

ਅਪੀਲ: ਵੋਟ ਪੋਲਿੰਗ ਸਟਾਫ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਉਹ ਗੂੰਦ ਨਾਲ ਸਕੂਲ ਦੀਆਂ ਕੰਧਾਂ ਉਪਰ ਪੇਪਰ ਸਮੱਗਰੀ ਨਾ ਚਿਪਕਾ ਕੇ cello tape ਦਾ ਇਸਤੇਮਾਲ ਕਰਨ! ਤਾਂ ਜੋ ਬੜੀ ਮਿਹਨਤ ਤੇ ਸੋਸਾਇਟੀ ਅਤੇ ਆਪਸੀ ਸਹਿਯੋਗ ਦੇ ਨਾਲ ਸਕੂਲਾਂ ਦੀ ਇਮਾਰਤ ਦੀ ਸੰਵਾਰੀ ਦਿੱਖ ਉਹਨਾਂ ਦੇ ਜਾਣ ਪਿੱਛੋਂ ਭੱਦੀ ਨਜ਼ਰ ਨਾ ਆਵੇ! ਸਥਾਨਕ BLO ਸਾਹਿਬਾਨ ਇਸ ਬਾਰੇ ਸਾਰਥਕ ਫਰਜ਼ ਨਿਭਾ ਸਕਦੇ ਹਨ!

ਸ਼ੁੱਭ ਇੱਛਾਵਾਂ ਸਹਿਤ 💐

01/01/2022

ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ 💐
ਵਾਹਿਗੁਰੂ ਜੀ ਖਾਲਸਾ🙏 ਵਾਹਿਗੁਰੂ ਜੀ ਕੀ ਫਤਿਹ🙏

08/12/2021

ਜਰੂਰੀ ਬੇਨਤੀ।।
ਪਿੰਡ ਜੌਲਾਂ ਕਲਾਂ ਦੇ ਗੁਰਦਵਾਰਾ ਸਿੰਘ ਸਭਾ ਲਈ ਗ੍ਰੰਥੀ (ਪਾਠੀ ਸਾਹਿਬ) ਦੀ ਲੋੜ ਹੈ ਜੀ । ਜੋ ਵੀ ਗ੍ਰੰਥੀ ਪਾਠੀ ਸਾਹਿਬ ਵੀਰ ਇਹ ਡਿਊਟੀ ਲੈਣਾ ਚਹਾਉਂਦਾ ਹੈ ਜੀ ਜਲਦੀ ਸੰਪਰਕ ਕਰੇ ਜੀ। ਗੁਰਦਵਾਰਾ ਸਾਹਿਬ ਵਿਖੇ ਫੈਮਿਲੀ ਨਾਲ ਰਹਿਣ ਦਾ ਵਧਿਆ ਪ੍ਰਬੰਧ ਹੈ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਬੇਨਤੀ ਕਰਤਾ। ਗੁਰਦਵਾਰਾ ਕਮੇਟੀ ਜੌਲਾਂ ਕਲਾਂ।
ਸੰਪਰਕ। ਸਰਦਾਰ ਮਹਿੰਦਰ ਸਿੰਘ, ਫ਼ੋਨ ਨੰਬਰ +916280253566

ਦਿੱਲੀ ਬੈਠੇ ਕਿਸਾਨੀ ਸੰਘਰਸ਼ ਯੋਧਿਆਂ  ਨੂੰ ਸਲਾਮ 🙏🙏  ਪਿੰਡ ਜੌਲਾਂ ਕਲਾਂ ਵਾਸੀਆਂ ਦਾ ਕਿਸਾਨ ਅੰਦੋਲਨ ਵਿੱਚ ਜਿਸ ਨੇ ਜਿਨ੍ਹਾਂ ਵੀ ਸਮਰਥਨ ਕੀਤਾ ਓਹ...
20/11/2021

ਦਿੱਲੀ ਬੈਠੇ ਕਿਸਾਨੀ ਸੰਘਰਸ਼ ਯੋਧਿਆਂ ਨੂੰ ਸਲਾਮ 🙏🙏 ਪਿੰਡ ਜੌਲਾਂ ਕਲਾਂ ਵਾਸੀਆਂ ਦਾ ਕਿਸਾਨ ਅੰਦੋਲਨ ਵਿੱਚ ਜਿਸ ਨੇ ਜਿਨ੍ਹਾਂ ਵੀ ਸਮਰਥਨ ਕੀਤਾ ਓਹਨਾ ਸਭ ਦਾ ਧੰਨਵਾਦ।।

30/09/2021

Science Lab Classes High School Jaula Kalan

ਸਰਕਾਰੀ ਐਲੀਮੈਂਟਰੀ ਸਕੂਲ ਬੜਾਨਾ, ਸਰਕਾਰੀ ਐਲੀਮੈਂਟਰੀ ਪਿੰਡ ਜੰਡਲੀ , ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਬਰਟਾਨਾ, ਸਰਕਾਰੀ ਐਲੀਮੈਂਟਰੀ ਸਕੂਲ ਪਿੰਡ...
09/08/2021

ਸਰਕਾਰੀ ਐਲੀਮੈਂਟਰੀ ਸਕੂਲ ਬੜਾਨਾ, ਸਰਕਾਰੀ ਐਲੀਮੈਂਟਰੀ ਪਿੰਡ ਜੰਡਲੀ , ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਬਰਟਾਨਾ, ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਅੰਬਛਪਾ ਵਿੱਚ 🙏 ਵਲੋਂ ਭੇਜੀ ਸੇਵਾ ਪੁਹੰਚਦੀ ਕੀਤੀ ਗਈ

Address

VPO. Jaula Kalan
Lalru
140501

Alerts

Be the first to know and let us send you an email when Nischay Social Welfare Society Jaula kalan posts news and promotions. Your email address will not be used for any other purpose, and you can unsubscribe at any time.

Share

Category