RITA Katoch AAP

RITA Katoch AAP politician .

26/01/2024
26/01/2024

Happy republic day

ਜੱਸੀਆਂ ਦੇ ਵਿੱਚ ਹਲਕਾ ਵਿਧਾਇਕ ਸੰਗੋਵਾਲ ਜੀ ਨੇ ਫਿਰ ਪਾਇਆ ਜਿਹੜੇ ਕੰਮ ਨੇ ਛੱਪੜ ਦੇ ਸੜਕਾਂ ਤੇ ਉਹਨਾਂ ਨੂੰ ਜਲਦੀ ਕਰਨ ਦਾ ਵੀ ਵਾਧਾ ਕੀਤਾ। ਅਸੀ ...
24/07/2023

ਜੱਸੀਆਂ ਦੇ ਵਿੱਚ ਹਲਕਾ ਵਿਧਾਇਕ ਸੰਗੋਵਾਲ ਜੀ ਨੇ ਫਿਰ ਪਾਇਆ ਜਿਹੜੇ ਕੰਮ ਨੇ ਛੱਪੜ ਦੇ ਸੜਕਾਂ ਤੇ ਉਹਨਾਂ ਨੂੰ ਜਲਦੀ ਕਰਨ ਦਾ ਵੀ ਵਾਧਾ ਕੀਤਾ। ਅਸੀ ਧੰਨਵਾਦ ਕਰਦੇ ਹਾਂ ਅਸੀ ਵੀ ਇਸ ਮੀਟਿੰਗ ਵਿਚ ਹਾਜ਼ਰ ਹੋਏ , ਸੀਨੀਅਰ ਆਗੂ ਸੀਨੀਅਰ ਸੁਰਿੰਦਰ ਸ਼ਿੰਦਾ ਅੰਕਲ ਜੀ, ਪ੍ਰਕਾਸ਼ ਅਜ਼ਾਦ SC ਵਿੰਗ , ਵਾਰਡ ਨੰਬਰ 94 pardhan ਰੀਟਾ ਕੋਟਚ ਜੀ ਹਲਕਾ ਨੌਰਥ ਆਮ ਆਦਮੀ ਪਾਰਟੀ

Congratulations Gaurav Bagga Khurana ਜਿਹਦੀ ਰਗ ਵਿਚ ਫਤਿਹ, ੳਹਦੀ ਜੱਗ ਵਿਚ ਫਤਿਹ!!* ⛳️
14/06/2023

Congratulations Gaurav Bagga Khurana
ਜਿਹਦੀ ਰਗ ਵਿਚ ਫਤਿਹ, ੳਹਦੀ ਜੱਗ ਵਿਚ ਫਤਿਹ!!* ⛳️

Smart city mein15 din se Pani bilkul bhi  nahi aa Raha tha sari colony ne Pani ki problem se dukhi hokar 94 ward Pradhan...
13/06/2023

Smart city mein15 din se Pani bilkul bhi nahi aa Raha tha sari colony ne Pani ki problem se dukhi hokar 94 ward Pradhan Rita Katoch Ji ko bulaya or Rita Katoch ji ne ashvasan dilaya ki mein MLA Chaudhary madan lal bagga Ji ko kehker jaldi HAL karvaungi . Or unko kaha ki yashvi colony mein bhi yahi problem aaie thi to Bagga Ji ne ward Pradhan Rita Katoch ji ke kehne se naya tuble Lagva Diya. Sari colony ne later likhkar colony ke sabhi member ne sign karva kar ward Pradhan Rita Katoch ji ko handover Kiya. Aur Rita Katoch ji ne kaha jo bhi dikhte pareshaniyan chal rahi hain sabhi ka jaldi Samadhan hoga.
Aam aadami party jindabad🙏🙏🙏🙏
team MLA Chaudhary Madan Lal Bagga ji jindabad🙏🙏🙏🙏

JanKalyan Jagran Manch per pagdi rasam karte hue sant samaj aur sare Sevak nyi gaushala ka udghatan karte hue.          ...
13/06/2023

JanKalyan Jagran Manch per pagdi rasam karte hue sant samaj aur sare Sevak nyi gaushala ka udghatan karte hue.
94 ward Pradhan Rita Katoch North Ludhiana Gau Mata ki Jai🙏🙏🙏🙏

वार्ड नंबर 93, 94 ,79 ज्वाला सिंह चौक से संगम पैलेस सांझी सड़क का उद्घाटन करते हुए हमारे लुधियाना नार्थ के विकास पुरुष C...
10/06/2023

वार्ड नंबर 93, 94 ,79 ज्वाला सिंह चौक से संगम पैलेस सांझी सड़क का उद्घाटन करते हुए हमारे लुधियाना नार्थ के विकास पुरुष Chaudhary Madan Lal Bagga जी साथ में सभी वार्ड के मोहल्ले वासी बग्गा जी का धन्यवाद करते कई वर्षों के बाद यह सड़क बनने जा रही है
94वार्ड प्रधान रीटा कटोच उतरी हलका

Wish you a many many happy returns of the day. May God bless you with health, wealth and prosperity in your life. HAPPY ...
08/06/2023

Wish you a many many happy returns of the day. May God bless you with health, wealth and prosperity in your life. HAPPY BIRTHDAY

ਅੱਜ ਫਿਰ ਵਿਧਾਇਕ ਜਨਤਾ ਦੇ ਦਰਬਾਰ ਮੁਹਿੰਮ ਤਹਿਤ ਐਮ.ਐਲ.ਏ. ਚੌਧਰੀ ਮਦਨ ਲਾਲ ਬੱਗਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਓਹਨਾ ਦੇ ਸਪੁੱਤਰ  ਐਡਵੋਕੇਟ...
07/06/2023

ਅੱਜ ਫਿਰ ਵਿਧਾਇਕ ਜਨਤਾ ਦੇ ਦਰਬਾਰ ਮੁਹਿੰਮ ਤਹਿਤ ਐਮ.ਐਲ.ਏ. ਚੌਧਰੀ ਮਦਨ ਲਾਲ ਬੱਗਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਓਹਨਾ ਦੇ ਸਪੁੱਤਰ ਐਡਵੋਕੇਟ ਗੌਰਵ ਬੱਗਾ ਜੀ, ਵਾਰਡ ਪਰਧਾਨ ਰੀਟਾ ਕਟੋਚ ਤੇ ਸਾਰੇ ਨਿਗਰਾਨ ਕਮੇਟੀ ਮੈਂਬਰਾਂ ਵਲੋ ਹਲਕਾ ਉਤਰੀ ਦੇ ਵਾਰਡ ਨੰਬਰ 94 ਦੇ ਲਕਸ਼ਮੀ ਨਗਰ ਵਿਖੇ ਸਰਕਾਰ ਵਲੋ ਮਿਲ ਰਹੀ ਕਣਕ ਦੀ ਸ਼ੁਰੂਆਤ ਕੀਤੀ ਗਈ ਅਤੇ ਪਬਲਿਕ ਨੂੰ ਆ ਰਹੀਆਂ ਸਮੱਸਿਆਵਾ ਦਾ ਮੌਕੇ ਤੇ ਹਲ ਕਰਵਾਇਆ ਗਿਆ ਅਤੇ ਇਸ ਮੌਕੇ ਫੂਡ ਅਤੇ ਸਿਵਲ ਸਪਲਾਈ ਵਿਭਾਗ ਦੇ ਅਫ਼ਸਰ ਸਾਹਿਬਾਨ ਵੀ ਮੌਜੂਦ ਸਨ। *ਐਮ ਐਲ ਏ ਚੌਧਰੀ ਮਦਨ ਲਾਲ ਬੱਗਾ ਜੀ ਜਿੰਦਾਬਾਦ* 🙏🙏🙏🙏

Address

Ludhiana

Alerts

Be the first to know and let us send you an email when RITA Katoch AAP posts news and promotions. Your email address will not be used for any other purpose, and you can unsubscribe at any time.

Contact The Organization

Send a message to RITA Katoch AAP:

Share