Non Teaching Employees United Front

Non Teaching Employees United Front Gadvasu Non Teaching Union Association

UNION ਦੇ ਪ੍ਰਧਾਨ ਸ. ਦਲਜੀਤ ਸਿੰਘ ਵਲੋਂ ਆਪਣੀ ਨਵੀ ਚੁਣੀ ਗਈ ਟੀਮ ਨਾਲ ਵਿਧਾਇਕ ਗੋਗੀ ਸਾਬ ਨੂੰ ਓਨਾ ਦੇ ਗ੍ਰਹਿ ਵਿਖੇ ਮਿਲਿਆ ਗਿਆ. MLA ਸਾਬ ਨੇ ...
17/02/2024

UNION ਦੇ ਪ੍ਰਧਾਨ ਸ. ਦਲਜੀਤ ਸਿੰਘ ਵਲੋਂ ਆਪਣੀ ਨਵੀ ਚੁਣੀ ਗਈ ਟੀਮ ਨਾਲ ਵਿਧਾਇਕ ਗੋਗੀ ਸਾਬ ਨੂੰ ਓਨਾ ਦੇ ਗ੍ਰਹਿ ਵਿਖੇ ਮਿਲਿਆ ਗਿਆ. MLA ਸਾਬ ਨੇ GADVASU ਦੀ ਨਵੀ ਚੁਣੀ ਗਈ ਟੀਮ ਨੂੰ ਮੁਬਾਰਕਬਾਦ ਦਿਤੀ ਅਤੇ ਮੁਲਾਜ਼ਮਾਂ ਦਾ ਹਮੇਸ਼ਾ ਸਹਿਯੋਗ ਦੇਣ ਲਈ ਭਰੋਸਾ ਜਤਾਇਆ ਗਿਆ।

Press coverage
06/02/2024

Press coverage

ਗਡਵਾਸੂ ਦੇ ਮੁਲਾਜ਼ਮਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਕ ਤਰਫਾ ਵੋਟਾਂ ਪਾ ਕੇ ਆਪਣੀ ਟੀਮ ਨੂੰ ਕਾਮਯਾਬ ਬਣਾਇਆ. ਅਸੀਂ ਤੁਹਾਨੂੰ ਵਿਸ਼ਵਾਸ ਦਵਾਉ...
02/02/2024

ਗਡਵਾਸੂ ਦੇ ਮੁਲਾਜ਼ਮਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਕ ਤਰਫਾ ਵੋਟਾਂ ਪਾ ਕੇ ਆਪਣੀ ਟੀਮ ਨੂੰ ਕਾਮਯਾਬ ਬਣਾਇਆ. ਅਸੀਂ ਤੁਹਾਨੂੰ ਵਿਸ਼ਵਾਸ ਦਵਾਉਂਦੇ ਆ ਕੇ ਤੁਹਾਡੇ ਹੱਕਾਂ ਦੀ ਰਾਖੀ ਪੂਰੇ ਤਨ ਮਨ ਧਨ ਨਾਲ ਕਰਾਂਗੇ.
ਸਾਰੇ ਮੁਲਾਜ਼ਮਾ ਦਾ ਦਿਲੋਂ ਧੰਨਵਾਦ 🙏🏻

ਜਿਵੇ ਕਿ ਆਪ ਸਬ ਨੂੰ ਪਤਾ ਹੈ ਕਿ Union ਦੀਆ ਚੋਣਾਂ ਫਰਬਰੀ 2, 2024 ਨੂੰ ਹੋਣ ਜਾ ਰਹੀਆਂ ਹਨ. ਆਪ ਸਬ ਦੀ ਸੇਵਾ ਵਿਚ ਮੁੜ ਤੋਂ ਤੁਹਾਡੀ ਆਪਣੀ ਟੀਮ...
31/01/2024

ਜਿਵੇ ਕਿ ਆਪ ਸਬ ਨੂੰ ਪਤਾ ਹੈ ਕਿ Union ਦੀਆ ਚੋਣਾਂ ਫਰਬਰੀ 2, 2024 ਨੂੰ ਹੋਣ ਜਾ ਰਹੀਆਂ ਹਨ. ਆਪ ਸਬ ਦੀ ਸੇਵਾ ਵਿਚ ਮੁੜ ਤੋਂ ਤੁਹਾਡੀ ਆਪਣੀ ਟੀਮ ਜਿਸ ਵਿਚ ਕੁਛ ਮੇਂਬਰ ਪੁਰਾਣੇ ਅਤੇ ਕੁਛ ਮੇਂਬਰ ਨਵੇ ਸ਼ਾਮਿਲ ਕੀਤੇ ਗਏ ਹਨ, ਆਪ ਸਬ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗਰੁੱਪ ਮਿਸ਼ਾਲ ਹੇਠਾਂ ਖੜੀ ਕੀਤੀ ਗਈ ਟੀਮ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਈਏ

ਅੱਜ ਗਡਵਾਸੂ ਨਾਨ- ਟੀਚਿੰਗ ਕਰਮਚਾਰੀ ਯੂਨੀਅਨ ਦੇ ਮੇਂਬਰਾ ਵਲੋਂ ਵਿਧਾਇਕ ਗੋਗੀ ਜੀ ਦੀ ਹਾਜ਼ਰੀ ਵਿਚ ਪਸ਼ੂ ਪਾਲਣ ਵਿਭਾਗ ਦੇ ਨਵੇ ਲਗਾਏ ਗਏ ਮੰਤਰੀ ਸਰਦ...
23/06/2023

ਅੱਜ ਗਡਵਾਸੂ ਨਾਨ- ਟੀਚਿੰਗ ਕਰਮਚਾਰੀ ਯੂਨੀਅਨ ਦੇ ਮੇਂਬਰਾ ਵਲੋਂ ਵਿਧਾਇਕ ਗੋਗੀ ਜੀ ਦੀ ਹਾਜ਼ਰੀ ਵਿਚ ਪਸ਼ੂ ਪਾਲਣ ਵਿਭਾਗ ਦੇ ਨਵੇ ਲਗਾਏ ਗਏ ਮੰਤਰੀ ਸਰਦਾਰ ਗੁਰਮੀਤ ਸਿੰਘ ਖੁਡੀਆਂ ਜੀ ਨੂੰ ਉਹਨਾਂ ਦੇ ਅਹੁਦਾ ਸੰਭਾਲਣ ਦੀ ਮੁਬਾਰਕਬਾਦ ਦਿਤੀ ਅਤੇ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੇ ਨਵੇਂ ਪੇ- ਕਮਿਸ਼ਨ ਅਨੁਸਾਰ ਬਣਦੇ ਬਕਾਏ ਜਲਦੀ ਤੋਂ ਜਲਦੀ ਜਾਰੀ ਕਰਵਾਉਣ ਦੀ ਮੰਗ ਕੀਤੀ

21/05/2023
19/05/2023
07/03/2023
Today press coverage
07/03/2023

Today press coverage

02/03/2023

Address

Gadvasu, Pau
Ludhiana
141004

Website

Alerts

Be the first to know and let us send you an email when Non Teaching Employees United Front posts news and promotions. Your email address will not be used for any other purpose, and you can unsubscribe at any time.

Share