ਬੰਦੀ ਸਿੰਘ ਰਿਹਾਈ ਮੋਰਚਾ

ਬੰਦੀ ਸਿੰਘ ਰਿਹਾਈ ਮੋਰਚਾ Political activity’s

🪯 ਸਾਡਾ 15 ਸਾਲ ਪੁਰਾਣਾ ਸਿੰਘ — ਬਾਬਾ Tejinder Singh Bitta ਗਿੱਲ ਪਿੰਡ ਵਾਲਾ 🪯ਬਾਬਾ ਬਿੱਟਾ ਗਿੱਲ ਪਿੰਡ ਵਾਲੇ ਬਾਬਾ ਜੀ ਦਾ ਇਹ ਬਾਣੇ ਵਾਲਾ ...
05/09/2026

🪯 ਸਾਡਾ 15 ਸਾਲ ਪੁਰਾਣਾ ਸਿੰਘ — ਬਾਬਾ Tejinder Singh Bitta ਗਿੱਲ ਪਿੰਡ ਵਾਲਾ 🪯

ਬਾਬਾ ਬਿੱਟਾ ਗਿੱਲ ਪਿੰਡ ਵਾਲੇ ਬਾਬਾ ਜੀ ਦਾ ਇਹ ਬਾਣੇ ਵਾਲਾ ਸਰੂਪ ਦਿਲ ਨੂੰ ਛੂਹ ਗਿਆ। ਸਿੰਘ ਦੇ ਚਿਹਰੇ ’ਤੇ ਦਿਖਾਈ ਦਿੰਦੀ ਚੜ੍ਹਦੀ ਕਲਾ, ਦ੍ਰਿੜਤਾ ਅਤੇ ਗੁਰੂ-ਘਰ ਪ੍ਰਤੀ ਸਮਰਪਣ ਸਾਡੇ ਲਈ ਮਾਣ ਵਾਲੀ ਗੱਲ ਹੈ। ❤️🙏

ਸਾਨੂੰ ਮਾਣ ਹੈ ਆਪਣੇ ਇਸ ਸਿੰਘ ’ਤੇ, ਜੋ ਗੁਰੂ ਸਾਹਿਬ ਦੀ ਬਖ਼ਸ਼ੀ ਹੋਈ ਸਿੱਖੀ ਸਰੂਪ ਨੂੰ ਸੰਭਾਲ ਕੇ ਚੱਲ ਰਿਹਾ ਹੈ।

ਬੰਦੀ ਸਿੰਘ ਰਿਹਾਈ ਮੋਰਚਾ ਆਪਣੇ ਹਰ ਸਿੰਘ ਦੇ ਨਾਲ ਸਵਾਸ-ਸਵਾਸ, ਕਦਮ-ਕਦਮ ਅਤੇ ਹਰ ਔਖੇ ਸਮੇਂ ਵਿੱਚ ਡਟ ਕੇ ਖੜ੍ਹਾ ਹੈ।

🪯 ਸਿੰਘ ਸਾਡਾ ਮਾਣ — ਸਿੱਖੀ ਸਾਡੀ ਸ਼ਾਨ 🪯
ਚੜ੍ਹਦੀ ਕਲਾ ਵਿੱਚ ਰਹੋ, ਗੁਰੂ ਸਾਹਿਬ ਅੰਗ-ਸੰਗ ਰਹਿਣ। 🙏

#ਬੰਦੀਸਿੰਘਰਿਹਾਈਮੋਰਚਾ #ਸਿੱਖੀ #ਸਿੰਘ #ਚੜ੍ਹਦੀਕਲਾ #ਖਾਲਸਾ

21 ਅਗਸਤ ਨੂੰ ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਪੰਜਾਬ ਬੰਦ ਦੀ ਅਪੀਲ ਕੀਤੀ ਗਈ ਹੈ। ਉਸ ਦਾ ਬੰਦੀ ਸਿੰਘ ਰਿਹਾਈ ਮੋਰਚਾ ਸਮਰਥਨ ਕਰਦਾ ਹੈ। ਵੱਲੋ:...
20/08/2026

21 ਅਗਸਤ ਨੂੰ ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਪੰਜਾਬ ਬੰਦ ਦੀ ਅਪੀਲ ਕੀਤੀ ਗਈ ਹੈ। ਉਸ ਦਾ ਬੰਦੀ ਸਿੰਘ ਰਿਹਾਈ ਮੋਰਚਾ ਸਮਰਥਨ ਕਰਦਾ ਹੈ।
ਵੱਲੋ:- ਬੰਦੀ ਸਿੰਘ ਭਾਈ ਲਖਵਿੰਦਰ ਸਿੰਘ ਨਾਰੰਗਵਾਲ (ਬੇਅੰਤ ਕਤਲ ਕਾਂਡ)

30/11/2025

ਹੋਣ ਵਾਲੀਆਂ ਜ਼ਿਲਾ ਪ੍ਰੀਸ਼ਦ ਚੋਣਾਂ ਵਿੱਚ ਬੰਦੀ ਸਿੰਘ ਰਿਹਾਈ ਮੋਰਚਾ
ਹਲਕਾ ਸਾਹਨੇਵਾਲ ਤੋਂ
ਸੰਦੀਪ ਸਿੰਘ ਰਾਏ
ਦੀ ਪੁਰਜ਼ੋਰ ਹਮਾਇਤ ਕਰੇਗਾ।

Address

Ludhiana

Website

Alerts

Be the first to know and let us send you an email when ਬੰਦੀ ਸਿੰਘ ਰਿਹਾਈ ਮੋਰਚਾ posts news and promotions. Your email address will not be used for any other purpose, and you can unsubscribe at any time.

Shortcuts

Share