ਯੂਥ ਅਕਾਲੀ ਦਲ ਹਲਕਾ ਗਿੱਲ

ਯੂਥ ਅਕਾਲੀ ਦਲ ਹਲਕਾ ਗਿੱਲ ਸ਼੍ਰੋਮਣੀ ਅਕਾਲੀ ਦਲ

25/07/2026

ਆਹੀ ਕੰਮ ਹੋਣਾ 2027 ਵਿੱਚ 👈🏻

24/07/2026

ਕੋਈ ਇੱਕ ਬਿਆਨ ਦੱਸਦੇ ਜੋ ਰਲਦਾ ਹੋਵੇ ਸ਼ਰਾਬੀ ਮੁੱਖ ਮੰਤਰੀ ਦਾ।
ਇਹਨੂੰ ਤਾਂ ਰਾਤ ਦੀ ਗੱਲ ਸਵੇਰ ਹੋਣ ਤੱਕ ਨੀ ਯਾਦ ਰਹਿੰਦੀ,
ਬੱਸ ਯਾਦ ਰਹਿੰਦਾ ਹੈ ਤਾਂ ਸਿਰਫ ਬਾਦਲ.....ਬਾਦਲ.....ਬਾਦਲ.....!

24/07/2026

ਗੱਪਾਂ ਦੀ ਪੰਡ ਬੁੱਚੜ ਭੰਡ
ਦੂਜਿਆਂ ਤੇ ਉਂਗਲ ਚੁੱਕਣੀ ਬਹੁਤ ਸੌਖੀ ਗੱਲ ਸੀ, ਹੁਣ ਆਪਣੀ ਵਾਰੀ ਚੈਨਲਾਂ ਤੇ ਪੱਤਰਕਾਰਾਂ ਦੇ ਮੂੰਹ ਬੰਦ ਕਰਵਾਣੇ ਸ਼ੁਰੂ ਕਰ ਦਿੱਤੇ ਅਤੇ ਬੇਰੁਜ਼ਗਾਰ ਨੌਜਵਾਨ ਵਰਗ ਤੇ ਲਾਠੀਚਾਰਜ।

21/07/2026

ਲੱਗਦਾ ਪਹਿਲਾਂ ਵਾਲਾ ਭਗਵੰਤ ਮਾਨ ਗੁੰਮ ਹੋ ਗਿਆ,
ਕੋਈ ਬਹਿਰੂਪੀਆ ਕੁਰਸੀ ਤੇ ਆ ਗਿਆ।
ਜਿਹੜਾ ਵਾਅਦਿਆਂ ਤੋਂ ਉਲਟ ਤੁਰ ਰਿਹਾ,
ਕਿਸਾਨ ਪੁੱਛ ਰਿਹਾ - 22 ਫਸਲਾਂ ਵਾਲੀ MSP ਕਿੱਥੇ ਗਈ?

13/07/2026

ਮੁੱਖ ਮੰਤਰੀ ਨੇ ਸਿਰਫ਼ ਦੋ ਹਫ਼ਤੇ ਪਹਿਲਾਂ ਹੀ ਹਲਕਾ ਸਮਾਣਾ ਦੇ ਪਿੰਡ ਫਤਿਹ ਮਾਜਰੀ ਵਿਖੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਸੀ।
ਖੇਡ ਸਟੇਡੀਅਮ ਤਾਂ ਬਣਨਾ ਦੂਰ ਦੀ ਗੱਲ, ਉਸਦਾ ਕੰਮ ਵੀ ਸ਼ੁਰੂ ਨਹੀਂ ਹੋਇਆ ਅਤੇ ਨੀਂਹ ਪੱਥਰ ਵੀ ਪੁੱਟ ਕੇ ਲੈ ਗਏ।
ਇਹ ਹੈ ਆਮ ਆਦਮੀ ਪਾਰਟੀ ਦੇ ਵੱਡੇ-ਵੱਡੇ ਦਾਅਵਿਆਂ ਅਤੇ ਜ਼ਮੀਨੀ ਹਕੀਕਤ ਦਾ ਅਸਲ ਫ਼ਰਕ।

12/07/2026

ਜੇ ਮੁੱਖ ਮੰਤਰੀ ਨੂੰ ਥੋੜੀ-ਬਹੁਤ ਸ਼ਰਮ ਹੁੰਦੀ ਤਾਂ ਉਹ ਆਪਣੀ ਜ਼ੁਬਾਨ ’ਤੇ ਰਹਿੰਦਾ!

ਆਪਣੀ ਫ਼ੋਕੀ ਮਸ਼ਹੂਰੀ ਲਈ ਪੰਜਾਬ ਦੇ ਖ਼ਜ਼ਾਨੇ ਦੇ ਕਰੋੜਾਂ ਰੁਪਏ ਬਰਬਾਦ ਕਰ ਰਿਹਾ ।

09/07/2026

ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਰਹਿ ਕੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜੀ। ਫਿਰ ਉਨ੍ਹਾਂ ਦੀ ਅਕਾਲੀ ਪਛਾਣ 'ਤੇ ਪਰਦਾ ਕੌਣ ਪਾ ਰਿਹਾ ਹੈ ਅਤੇ ਕਿਉਂ ਜਰਾ ਸੋਚੋ ?

04/07/2026

ਭਗਵੰਤ ਸਿੰਘ ਮਾਨ ਜੀ ਆਮ ਜਿਹੇ ਘਰਦੇ ਮੁੰਡੇ ਦੀ ਗੱਲ ਤੇ ਗੌਰ ਕਰਿਉ ਜਰਾ , ਇਹ ਵੀ ਤੁਹਾਡੇ ਵਾਂਗ ਸੱਚ ਬੋਲ ਰਿਹਾ। ਪੰਜਾਬ ਅੰਦਰ ਅੱਜ ਚਾਰੇ ਪਾਸੇ ਇਸ਼ਤਿਹਾਰ ਹੀ ਇਸ਼ਤਿਹਾਰ ਹਨ। ਤੁਹਾਡੀ ਨਿਕੰਮੀ ਸਰਕਾਰ ਨੇ ਕੰਮ ਕੋਈ ਨਹੀਂ ਕੀਤਾ।

30/06/2026

ਹੰਕਾਰੀ ਮੁੱਖ ਮੰਤਰੀ ਨੇ ਕਿਹਾ ਸੀ ਕੇ ਅਕਾਲ ਤਖ਼ਤ ਸਾਹਿਬ ਦੀ ਹਰ ਕਾਰਵਾਈ ਦਾ Live ਹੋਣਾ ਚਾਹੀਦਾ ਹੈ ਉਹਨਾਂ ਕੋਲ ਬੜਾ ਕੁੱਝ ਹੈ ਜੱਥੇਦਾਰ ਸਾਹਿਬ ਖਿਲਾਫ ਉਹ ਚਿਠੈ ਫਰੋਲ ਦੇਣਗੇ ਉਹਨਾਂ ਦੇ , ਜੱਥੇਦਾਰ ਸਾਹਿਬ ਕਹਿੰਦੇ ਖੁੱਲਾ ਮੌਕਾ ਫਰੋਲੋ ਅੱਜ ਚਿੱਠੇ।

Address

Halka Gill
Ludhiana
142027

Website

Alerts

Be the first to know and let us send you an email when ਯੂਥ ਅਕਾਲੀ ਦਲ ਹਲਕਾ ਗਿੱਲ posts news and promotions. Your email address will not be used for any other purpose, and you can unsubscribe at any time.

Shortcuts

Share