Sharnpal Singh Makkar

Sharnpal Singh Makkar Distt President Aam Admi Party Ludhiana

ਮਾਨ ਸਰਕਾਰ ਕਰੇ ਸ਼ਹੀਦਾਂ ਦਾ ਸਤਿਕਾਰ!!ਹਲਵਾਰਾ ਵਿਖੇ ਹਵਾਈ ਅੱਡੇ ਦੇ ਉਦਘਾਟਨ ਮੌਕੇ CM ਮਾਨ ਨੇ ਕੇਂਦਰ ਅੱਗੇ ਮੰਗ ਰੱਖੀ ਕਿ ਹਲਵਾਰਾ ਏਅਰਪੋਰਟ ਦਾ ...
01/02/2026

ਮਾਨ ਸਰਕਾਰ ਕਰੇ ਸ਼ਹੀਦਾਂ ਦਾ ਸਤਿਕਾਰ!!

ਹਲਵਾਰਾ ਵਿਖੇ ਹਵਾਈ ਅੱਡੇ ਦੇ ਉਦਘਾਟਨ ਮੌਕੇ CM ਮਾਨ ਨੇ ਕੇਂਦਰ ਅੱਗੇ ਮੰਗ ਰੱਖੀ ਕਿ ਹਲਵਾਰਾ ਏਅਰਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਂ 'ਤੇ ਰੱਖਿਆ ਜਾਵੇ

01/02/2026

ਪਿਛਲੀਆਂ ਸਰਕਾਰਾਂ ਵੇਲੇ ਸਰਕਾਰੀ ਨੌਕਰੀ ਇੱਕ ਸੁਪਨਾ ਹੁੰਦੀ ਸੀ ਜੋ ਹੁਣ ਮੈਰਿਟ ਦੇ ਆਧਾਰ 'ਤੇ ਨੌਜਵਾਨਾਂ ਨੂੰ ਮਿਲ ਰਹੀ ਹੈ। ਅਸੀਂ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਨਿਭਾ ਰਹੇ ਹਾਂ।

31/01/2026

₹10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਵਾਲੀ ਸਿਹਤ ਯੋਜਨਾ ‘ਚ ਵੱਡੇ ਅਤੇ ਨਾਮੀ ਹਸਪਤਾਲ ਵੀ ਸ਼ਾਮਲ। ਪੰਜਾਬ ਦੇ ਲੋਕ ਹੁਣ ਇਹਨਾਂ ਹਸਪਤਾਲਾਂ ‘ਚ ਬਿਨਾਂ ਕੋਈ ਪੈਸਾ ਦਿੱਤੇ ਆਪਣਾ ਇਲਾਜ ਕਰਾ ਸਕਦੇ ਨੇ।

ਆਪਣੇ ਲੋਕਾਂ ਦੀ ਸਿਹਤ ਸੁਰੱਖਿਆ, ਮਾਨ ਸਰਕਾਰ ਦੀ ਤਰਜੀਹ


31/01/2026

CM ਨੇ ਮੋਹਾਲੀ ਵਿਖੇ 900 ਤੋਂ ਵੱਧ ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ !!

ਉਮੀਦਵਾਰਾਂ ਨੇ ਸਿਰਫ਼ ਪੇਪਰ ਦੇਣੇ ਹਨ, ਉਨ੍ਹਾਂ ਦਾ ਨਤੀਜਾ ਤੇ ਨੌਕਰੀ ਲਈ ਸੱਦਾ ਪੱਤਰ ਦੇ ਕੇ ਸਰਕਾਰ ਖ਼ੁਦ ਹੀ ਨੌਕਰੀ ਲਈ ਬੁਲਾ ਲੈਂਦੀ ਹੈ। ਹੁਣ ਤੱਕ 63,943 ਹੋ ਚੁੱਕੀ ਹੈ ਸਾਡੇ ਵੱਲੋਂ ਦਿੱਤੀਆਂ ਕੁੱਲ ਸਰਕਾਰੀ ਨੌਕਰੀਆਂ ਦੀ ਗਿਣਤੀ।

ਅੱਜ ਹੇਮਰਾਜ ਰਾਜ਼ੀ ਨੂੰ ਮਾਰਕੀਟ ਕਮੇਟੀ ਸਾਹਨੇਵਾਲ ਦਾ ਚੇਅਰਮੈਨ ਲੱਗਣ ਦੀ ਖੁਸ਼ੀ ਵਿੱਚ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸ੍ਰੀ ਰੇਰ...
26/02/2025

ਅੱਜ ਹੇਮਰਾਜ ਰਾਜ਼ੀ ਨੂੰ ਮਾਰਕੀਟ ਕਮੇਟੀ ਸਾਹਨੇਵਾਲ ਦਾ ਚੇਅਰਮੈਨ ਲੱਗਣ ਦੀ ਖੁਸ਼ੀ ਵਿੱਚ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਵਿਖੇ ਨਤਮਸਤਕ ਹੋਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ।

Improvement Trust Da Trstte lagan te Sh. Balbir Choudhary,  Sandeep Mishra And Aman Deep Bhatal  Nu Wadi Te Sanman Karde...
25/02/2025

Improvement Trust Da Trstte lagan te Sh. Balbir Choudhary, Sandeep Mishra And Aman Deep Bhatal Nu Wadi Te Sanman Karde Hoe With Me Respected Secretary / Chairman Markfed Aman Deep Singh Mohie And Mohan Lal Sharma

ਵੱਡੇ ਬਾਈ ਗੁਰਜੀਤ ਸਿੰਘ ਗਿੱਲ ਜੀ ਨੂੰ ਮਾਰਕੀਟ ਕਮੇਟੀ ਲੁਧਿਆਣਾ ਦਾ ਚੇਅਰਮੈਨ ਲੱਗਣ ਤੇ ਬਹੁਤ ਬਹੁਤ ਵਧਾਈਆਂ ਤੇ ਸ਼ੁਭ ਕਾਮਨਾਵਾਂ ਅਤੇ ਪਾਰਟੀ ਹਾਈ...
25/02/2025

ਵੱਡੇ ਬਾਈ ਗੁਰਜੀਤ ਸਿੰਘ ਗਿੱਲ ਜੀ ਨੂੰ ਮਾਰਕੀਟ ਕਮੇਟੀ ਲੁਧਿਆਣਾ ਦਾ ਚੇਅਰਮੈਨ ਲੱਗਣ ਤੇ ਬਹੁਤ ਬਹੁਤ ਵਧਾਈਆਂ ਤੇ ਸ਼ੁਭ ਕਾਮਨਾਵਾਂ ਅਤੇ ਪਾਰਟੀ ਹਾਈ ਕਮਾਨ ਦਾ ਬਹੁਤ ਬਹੁਤ ਧੰਨਵਾਦ। ਆਮ ਆਦਮੀ ਪਾਰਟੀ ਹਰ ਵਲੰਟੀਅਰ ਦੀ ਮਿਹਨਤ ਨੂੰ ਸਤਿਕਾਰ ਦੇ ਕੇ ਉਨ੍ਹਾਂ ਨੂੰ ਪਾਰਟੀ ਅਤੇ ਸਰਕਾਰ ਅੰਦਰ ਸਨਮਾਨਜਨਕ ਅਹੁਦਿਆਂ ਨਾਲ ਸਨਮਾਨਿਤ ਕਰਨ ਦੀ ਵਚਨਬੱਧਤਾ ਨੂੰ ਵੀ ਬਰਾਬਰ ਨਿਭਾ ਰਹੀ ਹੈ।

24/02/2025
ਪ੍ਰਮਾਤਮਾ ਦੀ ਕਿਰਪਾ ਸਦਕਾ ਅੱਜ ਨਿਸਚੇ, ਇੱਕ ਕਾਫ਼ਿਲਾ ਵਾਲੇ ਵੀਰਾਂ ਵਲੋਂ ਗੁਰਦਵਾਰਾ ਸੁਖਮਨੀ ਸਾਹਿਬ, ਦੁਗਰੀ ਵਿਖੇ  ਕਰਵਾਏ ਦਰਬਾਰ-ਏ-ਬਸੰਤ ਪ੍ਰੋਗ...
23/02/2025

ਪ੍ਰਮਾਤਮਾ ਦੀ ਕਿਰਪਾ ਸਦਕਾ ਅੱਜ ਨਿਸਚੇ, ਇੱਕ ਕਾਫ਼ਿਲਾ ਵਾਲੇ ਵੀਰਾਂ ਵਲੋਂ ਗੁਰਦਵਾਰਾ ਸੁਖਮਨੀ ਸਾਹਿਬ, ਦੁਗਰੀ ਵਿਖੇ ਕਰਵਾਏ ਦਰਬਾਰ-ਏ-ਬਸੰਤ ਪ੍ਰੋਗਰਾਮ ਵਿਚ ਪਰਿਵਾਰ ਸਹਿਤ ਹਾਜ਼ਰੀ ਭਰਨ ਦਾ ਮੌਕਾ ਮਿਲਿਆ 🙏

ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜ ਪਧਰੀ ਧਾਰਮਿਕ ਸਮਾਗਮ, ਪੁਰਾਣੀ ਦਾਣਾ ਮੰਡੀ ਨੇੜੇ ਬੱਸ ਸਟੈਂਡ ...
23/02/2025

ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜ ਪਧਰੀ ਧਾਰਮਿਕ ਸਮਾਗਮ, ਪੁਰਾਣੀ ਦਾਣਾ ਮੰਡੀ ਨੇੜੇ ਬੱਸ ਸਟੈਂਡ ਮੁੱਲਾਪੁਰ ਦਾਖਾ ਵਿਖ਼ੇ ਹਾਜ਼ਰੀ ਲਵਾਈ, ਮੇਰੇ ਨਾਲ ਚੇਅਰਮੈਨ Market Committeen Mullanpur Harnek Singh Sekhon , ਕੌਂਸਲਰ ਬਲਵਿੰਦਰ ਸਿੰਘ ਤੇ ਹੋਰ ਪਤਵੰਤੇ ਸੱਜਣਾਂ ਨਾਲ, 🙏ਧੰਨਵਾਦ ਜੀ

Office Time
21/02/2025

Office Time

Address

Ward 44 Dugri Ludhiana
Ludhiana
141013

Website

Alerts

Be the first to know and let us send you an email when Sharnpal Singh Makkar posts news and promotions. Your email address will not be used for any other purpose, and you can unsubscribe at any time.

Share