DABA Village ਪਿੰਡ ਡਾਬਾ

DABA Village  ਪਿੰਡ ਡਾਬਾ The Sikh Temple made by peoples of Village Daba in 1999 in the name of First Guru Shri Guru Nanak Dev Ji, situated in nearly 4 Arces
(209)

09/07/2026

ਭਾਈ ਜਸਵੰਤ ਸਿੰਘ ਖਾਲੜਾ 🙏 ਜਿਨਾਂ ਉਪਰ ਅਧਾਰਤ ਫਿਲਮ ਸਤਲੁਜ 9 ਜੁਲਾਈ 2026 ਸ਼ਾਮ ਸਮਾਂ 8 ਵਜੇ ਪਿੰਡ ਡਾਬਾ, ਲੁਧਿਆਣਾ ਵਿਖੇ ਵਿਖਾਈ ਜਾ ਰਹੀ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ 🙏 Diljit Dosanjh 🙏 Jagjeet Sandhu 🙏 Arjun Rampal

14/04/2026

*ਖ਼ਾਲਸਾ ਪੰਥ ਦੇ ਸਾਜ਼ਨਾ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ।*

*Millions of congratulations on the foundation day of the Khalsa Panth.*

ਧੰਨ ਧੰਨ ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ( ਸਫਰ ਏ ਸ਼ਹਾਦਤ ) ਗੁਰਦੁਆਰਾ ਗੁਰੂ ਨਾਨਕ ਦਰਬਾਰ ਪਿੰਡ...
19/12/2025

ਧੰਨ ਧੰਨ ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ( ਸਫਰ ਏ ਸ਼ਹਾਦਤ ) ਗੁਰਦੁਆਰਾ ਗੁਰੂ ਨਾਨਕ ਦਰਬਾਰ ਪਿੰਡ ਡਾਬਾ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਮਿਤੀ 20 ਦਸੰਬਰ 2025 ਦਿਨ ਸ਼ਨੀਵਾਰ ਰਾਤ 6 ਵਜੇ ਤੋਂ 10 ਵਜੇ ਤੱਕ DABA Village ਪਿੰਡ ਡਾਬਾ

Live Streaming :- https://www.youtube.com/live/XFGMdybXgOM?si=IwpTqDJkePSoxDra

Address

Village DABA
Ludhiana
141014

Website

Alerts

Be the first to know and let us send you an email when DABA Village ਪਿੰਡ ਡਾਬਾ posts news and promotions. Your email address will not be used for any other purpose, and you can unsubscribe at any time.

Shortcuts

Share