Titu baniya

Titu baniya comedian and politician

BJP party ਦੇ ਥੰਮ ਜੀਵਨ ਗੁਪਤਾ ਜੀ ਦੇ ਮਾਤਾ ਦੇ ਭੋਗ ਤੇ ਤੁਲਸੀ ਦੇ ਪੋਦੇ ਸਾਨੂੰ ਭੇਟ ਕੀਤੇ ਗਏ।ਇਸ ਤੋਂ ਪਤਾ ਲੱਗਦਾ ਹੈ ਕਿ ਪਰਿਵਾਰ ਕਿੰਨਾ ਕੁ ...
03/08/2026

BJP party ਦੇ ਥੰਮ ਜੀਵਨ ਗੁਪਤਾ ਜੀ ਦੇ ਮਾਤਾ ਦੇ ਭੋਗ ਤੇ ਤੁਲਸੀ ਦੇ ਪੋਦੇ ਸਾਨੂੰ ਭੇਟ ਕੀਤੇ ਗਏ।ਇਸ ਤੋਂ ਪਤਾ ਲੱਗਦਾ ਹੈ ਕਿ ਪਰਿਵਾਰ ਕਿੰਨਾ ਕੁ ਸੰਸਕਾਰੀ ਹੈ। ਵਾਅਦਾ ਕਰਦੇ ਹਾਂ ਕਿ ਇਸ ਨੂੰ ਵਧੀਆ ਤਰੀਕੇ ਨਾਲ ਘਰੇ ਸਥਾਪਿਤ ਕਰਾਂਗੇ ਤੇ ਜੀਵਨ ਗੁਪਤਾ ਜੀ ਨੂੰ ਹਮੇਸ਼ਾ ਦਿਲ ਵਿਚ ਵਸਾਕੇ ਰੱਖਾਂਗੇ..ਜੈ ਪ੍ਰਕਾਸ਼ ਜੈਨ ਉਰਫ਼ ਟੀਟੂ ਬਾਣੀਆਂ

ADC ਡਾਕਟਰ ਨਰਿੰਦਰ ਸਿੰਘ ਜੀ ਮੰਗ ਪੱਤਰ ਰਾਹੀ ਦੱਸਿਆ ਕਿ ਨਗਰ ਕੌਂਸਲ ਮੁੱਲਾਪੁਰ ਵਲੋਂ ਤੇ ਲੁਧਿਆਣਾ ਜ਼ਿਲ੍ਹੇ ਦੇ ਅਧਿਕਾਰੀਆਂ ਵਲੋਂ ਸ਼ਮਸ਼ਾਨ ਘਾਟ...
03/08/2026

ADC ਡਾਕਟਰ ਨਰਿੰਦਰ ਸਿੰਘ ਜੀ ਮੰਗ ਪੱਤਰ ਰਾਹੀ ਦੱਸਿਆ ਕਿ ਨਗਰ ਕੌਂਸਲ ਮੁੱਲਾਪੁਰ ਵਲੋਂ ਤੇ ਲੁਧਿਆਣਾ ਜ਼ਿਲ੍ਹੇ ਦੇ ਅਧਿਕਾਰੀਆਂ ਵਲੋਂ ਸ਼ਮਸ਼ਾਨ ਘਾਟ ਤੇ ਸਿਆਸਤ ਕੀਤੀ ਜਾ ਰਹੀ ਹੈ ਜੇ ਮਸਲਾ ਜਲਦੀ ਹੱਲ ਨਾ ਹੋਇਆ ਤਾਂ ਹੋਰ ਮਾਣ ਸਨਮਾਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਜੈ ਪ੍ਰਕਾਸ਼ ਜੈਨ ਉਰਫ਼ ਟੀਟੂ ਬਾਣੀਆਂ

02/08/2026

ਮੁਲਾਂਪੁਰ ਸ਼ਮਸ਼ਾਨ ਘਾਟ ਮੁੱਦੇ ਤੇ ਭਗਵੰਤ ਮਾਨ ਜੀ ਦਾ ਘਿਰਾਓ ਕਰਨ ਚੱਲੇ ਸੀ ਅਫਸੋਸ ਸਾਡਾ ਘਿਰਾਓ ਹੀ ਹੋ ਗਿਆ...ਜੈ ਪ੍ਰਕਾਸ਼ ਜੈਨ ਉਰਫ਼ ਟੀਟੂ ਬਾਣੀਆਂ

31/07/2026
31/07/2026

ਚੰਡੀਗੜ੍ਹ ਧਰਨੇ ਵਿੱਚ ਲੱਖਾਂ ਸਿਧਾਣਾ ਸਾਨੂੰ ਘੋਨੇ ਮੋਨੇ ਦੱਸ ਜਲੀਲ ਕਰ ਰਿਹਾ ਹੈ। ਸਰਕਾਰ ਇਸ ਨੂੰ ਹਿਰਾਸਤ ਵਿਚ ਲਵੇ ਇਹ ਪੰਜਾਬ ਨੂੰ ਬਰਬਾਦ ਕਰਨ ਵਿਚ ਲੱਗਿਆ ਹੋਇਆ ਹੈ। ਪ੍ਰਕਾਸ਼ ਜੈਨ ਉਰਫ਼ ਟੀਟੂ ਬਾਣੀਆਂ

ਅੱਜ Jatt bad baliye ਦੀ Dubbing ਤੇ Director jasprit mann ਤੇ  Dubbing director ਸੁਸ਼ੀਲ ਵਰਮਾ ਜੀ ਨਾਲ ਮੇਲ ਹੋਇਆ। ਬਹੁਤ ਨੇਕ ਦਿਲ ਇ...
26/07/2026

ਅੱਜ Jatt bad baliye ਦੀ Dubbing ਤੇ Director jasprit mann ਤੇ Dubbing director ਸੁਸ਼ੀਲ ਵਰਮਾ ਜੀ ਨਾਲ ਮੇਲ ਹੋਇਆ। ਬਹੁਤ ਨੇਕ ਦਿਲ ਇਨਸਾਨ ਨੇ।ਇਹ ਫਿਲਮ ਨੀਟੂ ਪੰਧੇਰ ਜੀ ਦੀ ਲਿਖੀ ਹੋਈ ਹੈ...ਜੈ ਪ੍ਰਕਾਸ਼ ਜੈਨ ਉਰਫ਼ ਟੀਟੂ ਬਾਣੀਆਂ

26/07/2026

ਮੁਲਾਂਪੁਰ ਸ਼ਮਸ਼ਾਨ ਘਾਟ ਵਿੱਖੇ ਧਰਨਾ...ਜੈ ਪ੍ਰਕਾਸ਼ ਜੈਨ ਉਰਫ਼ ਟੀਟੂ ਬਾਣੀਆਂ

Address

Ludhiana

Alerts

Be the first to know and let us send you an email when Titu baniya posts news and promotions. Your email address will not be used for any other purpose, and you can unsubscribe at any time.

Shortcuts

Share

Category