Sewadar. Sarwan ATRI

Sewadar. Sarwan ATRI sewadar Sarvan Atri. BJP NETA... JAI SHREE RAM It is easy to kill individuals but you cannot kill the ideas.

26 January diyan mubarkan Halka north
26/01/2025

26 January diyan mubarkan Halka north

ਬੰਦੇ ਨੂੰ ਮਾਰਨਾ ਆਸਾਨ ਹੈ, ਪਰ ਉਸਦੇ ਵਿਚਾਰਾਂ ਨੂੰ ਨਹੀਂ। ਮਹਾਨ ਸਾਮਰਾਜ ਟੁੱਟ ਜਾਂਦੇ ਹਨ, ਤਬਾਹ ਹੋ ਜਾਂਦੇ ਹਨ, ਜਦੋਂ ਕਿ ਉਨ੍ਹਾਂ ਦੇ ਵਿਚਾਰ ਜ...
23/03/2024

ਬੰਦੇ ਨੂੰ ਮਾਰਨਾ ਆਸਾਨ ਹੈ, ਪਰ ਉਸਦੇ ਵਿਚਾਰਾਂ ਨੂੰ ਨਹੀਂ। ਮਹਾਨ ਸਾਮਰਾਜ ਟੁੱਟ ਜਾਂਦੇ ਹਨ, ਤਬਾਹ ਹੋ ਜਾਂਦੇ ਹਨ, ਜਦੋਂ ਕਿ ਉਨ੍ਹਾਂ ਦੇ ਵਿਚਾਰ ਜਿਉਂਦੇ ਰਹਿੰਦੇ ਹਨ।'

जय श्री राम
01/03/2024

जय श्री राम

जय श्री रामSewadar. Sarwan ATRI
17/01/2024

जय श्री राम
Sewadar. Sarwan ATRI

" ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ "Sarwan Atri
04/01/2024

" ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ "
Sarwan Atri

ਹਰ ਸਾਲ ਆਉਂਦਾ ਤੇ ਹਰ ਸਾਲ ਜਾਂਦਾ ਹੈ,      ਇਸ ਸਾਲ ਤੁਹਾਨੂੰ ਉਹ ਸਭ ਮਿਲ ਜਾਵੇ,     ਜੋ ਤੁਹਾਡਾ ਦਿਲ ਚਾਹੁੰਦਾ ਹੈ, ਨਵਾਂ ਸਾਲ 2024 ਮੁਬਾਰਕ....
01/01/2024

ਹਰ ਸਾਲ ਆਉਂਦਾ ਤੇ ਹਰ ਸਾਲ ਜਾਂਦਾ ਹੈ,
ਇਸ ਸਾਲ ਤੁਹਾਨੂੰ ਉਹ ਸਭ ਮਿਲ ਜਾਵੇ,
ਜੋ ਤੁਹਾਡਾ ਦਿਲ ਚਾਹੁੰਦਾ ਹੈ, ਨਵਾਂ ਸਾਲ 2024 ਮੁਬਾਰਕ..
Sewadar. Sarwan ATRI

ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ ॥🙏Sarwan Atri
27/12/2023

ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ ॥
🙏
Sarwan Atri

13 ਪੋਹ ਦਾ ਦਿਨ ਸਿੱਖ ਇਤਿਹਾਸ ਵਿਚ ਬਹੁਤ ਅਹਿਮੀਅਤ ਰੱਖਦਾ ਹੈ। ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਇਸਲਾਮ ਨਾ ਕਬੂਲਣ ...
26/12/2023

13 ਪੋਹ ਦਾ ਦਿਨ ਸਿੱਖ ਇਤਿਹਾਸ ਵਿਚ ਬਹੁਤ ਅਹਿਮੀਅਤ ਰੱਖਦਾ ਹੈ। ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਇਸਲਾਮ ਨਾ ਕਬੂਲਣ ਤੇ ਸੂਬਾ ਸਰਹਿੰਦ ਵਲੋਂ ਸ਼ਹੀਦ ਕੀਤਾ ਗਿਆ ਸੀ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਮਾਤਾ ਗੁਜਰੀ ਜੀ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਠੰਢੇ ਬੁਰਜ 'ਚ ਗੁਰਪੁਰੀ ਸਿਧਾਰ ਗਏ। ਗਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਛੋਟੀਆਂ ਜਿੰਦਾਂ ਦਾ ਵੱਡਾ ਸਾਕਾ ਹੈ। ਉਨ੍ਹਾਂ ਨੇ ਉਮਰ ਦੇ ਬੰਧਨ ਤੋੜ ਕੇ ਜਿਸ ਦ੍ਰਿੜ੍ਹਤਾ ਦਾ ਪ੍ਰਗਟਾਵਾ ਕੀਤਾ ਸੀ, ਉਹ ਲਾਸਾਨੀ ਹੈ।
Sarwan Atri

Address

Haibowal Kalan
Ludhiana
0141001

Telephone

9872406700

Website

Alerts

Be the first to know and let us send you an email when Sewadar. Sarwan ATRI posts news and promotions. Your email address will not be used for any other purpose, and you can unsubscribe at any time.

Share

Category