Sehajdhari Sikh Party

Sehajdhari Sikh Party Contact information, map and directions, contact form, opening hours, services, ratings, photos, videos and announcements from Sehajdhari Sikh Party, Political Party, 622/9 Near Telephone Exchange Raikot, Ludhiana.

ਨਾ ਆਪ, ਨਾ ਅਕਾਲੀ, ਨਾ ਕਾਂਗਰਸ, ਨਾ ਟਕਸਾਲੀ ਸਹਿਜਧਾਰੀ ਸਿੱਖ ਪਾਰਟੀ ਲਿਆਏਗੀ ਪੰਜਾਬ 'ਚ ਖੁਸ਼ਹਾਲੀਲੋਕ ਸਭਾ ਹਲਕਾ ਲੁਧਿਆਣਾ ਤੋਂ ਸਹਿਜਧਾਰੀ ਸਿੱਖ...
18/05/2024

ਨਾ ਆਪ, ਨਾ ਅਕਾਲੀ, ਨਾ ਕਾਂਗਰਸ, ਨਾ ਟਕਸਾਲੀ ਸਹਿਜਧਾਰੀ ਸਿੱਖ ਪਾਰਟੀ ਲਿਆਏਗੀ ਪੰਜਾਬ 'ਚ ਖੁਸ਼ਹਾਲੀ

ਲੋਕ ਸਭਾ ਹਲਕਾ ਲੁਧਿਆਣਾ ਤੋਂ ਸਹਿਜਧਾਰੀ ਸਿੱਖ ਪਾਰਟੀ ਦੇ ਉਮੀਦਵਾਰ

ਸ. ਅਮਨਦੀਪ ਸਿੰਘ ਉਮੈਦਪੁਰ

ਨੌਜਵਾਨ ਸਾਬਕਾ ਸਰਪੰਚ ਅਮਨਦੀਪ ਸਿੰਘ ਉਮੈਦਪੁਰ ਹੋਣਗੇ ਲੁਧਿਆਣਾ ਲੋਕਸਭਾ ਲਈ ਸਹਿਜਧਾਰੀ ਸਿੱਖ ਪਾਰਟੀ ਦੇ ਉਮੀਦਵਾਰ |
09/05/2024

ਨੌਜਵਾਨ ਸਾਬਕਾ ਸਰਪੰਚ ਅਮਨਦੀਪ ਸਿੰਘ ਉਮੈਦਪੁਰ ਹੋਣਗੇ ਲੁਧਿਆਣਾ ਲੋਕਸਭਾ ਲਈ ਸਹਿਜਧਾਰੀ ਸਿੱਖ ਪਾਰਟੀ ਦੇ ਉਮੀਦਵਾਰ |

ਨਾਂ ਕਾਂਗਰਸ, ਨਾਂ ਅਕਾਲੀ, ਨਾਂ ਭਾਜਪਾ ਨਾਂ ਟਕਸਾਲੀ,ਅਸੀਂ ਕਰਾਂਗੇ ਤੁਹਾਡੇ ਹੱਕਾਂ ਦੀ ਰੱਖਵਾਲੀ l
08/05/2024

ਨਾਂ ਕਾਂਗਰਸ, ਨਾਂ ਅਕਾਲੀ,
ਨਾਂ ਭਾਜਪਾ ਨਾਂ ਟਕਸਾਲੀ,
ਅਸੀਂ ਕਰਾਂਗੇ ਤੁਹਾਡੇ ਹੱਕਾਂ ਦੀ ਰੱਖਵਾਲੀ l

ਜੇ ਸ਼੍ਰੋਮਣੀ ਕਮੇਟੀ ਚ ਵੋਟ ਨਹੀਂ,ਤਾਂ ਅਕਾਲੀਆਂ ਨੂੰ ਕੋਈ ਸਪੋਰਟ ਨਹੀਂ l
08/05/2024

ਜੇ ਸ਼੍ਰੋਮਣੀ ਕਮੇਟੀ ਚ ਵੋਟ ਨਹੀਂ,
ਤਾਂ ਅਕਾਲੀਆਂ ਨੂੰ ਕੋਈ ਸਪੋਰਟ ਨਹੀਂ l

ਸਹਿਜਧਾਰੀ ਮੁੱਦੇ ਦਾ ਅਸਲ ਮਸਲਾ ਹੈ 'ਸਿੱਖ' ਤੇ 'ਸਿੰਘ' ਦੀ ਪਰਿਭਾਸ਼ਾ : ਡਾ. ਰਾਣੂੰ
03/05/2024

ਸਹਿਜਧਾਰੀ ਮੁੱਦੇ ਦਾ ਅਸਲ ਮਸਲਾ ਹੈ 'ਸਿੱਖ' ਤੇ 'ਸਿੰਘ' ਦੀ ਪਰਿਭਾਸ਼ਾ : ਡਾ. ਰਾਣੂੰ

विज्ञान व प्रौद्योगिकी के क्षेत्र में काम करने वालों को विज्ञान एवं प्रौद्योगिकी विभाग के स्थापना दिवस की हार्दिक बधाई।
03/05/2024

विज्ञान व प्रौद्योगिकी के क्षेत्र में काम करने वालों को विज्ञान एवं प्रौद्योगिकी विभाग के स्थापना दिवस की हार्दिक बधाई।

ਪ੍ਰੈਸ ਸਵਤੰਤਰਤਾ ਦਿਵਸ ਦੀ ਬਹੁਤ ਬਹੁਤ ਵਧਾਈ
03/05/2024

ਪ੍ਰੈਸ ਸਵਤੰਤਰਤਾ ਦਿਵਸ ਦੀ ਬਹੁਤ ਬਹੁਤ ਵਧਾਈ

02/05/2024

Address

622/9 Near Telephone Exchange Raikot
Ludhiana
141109

Telephone

+919888071530

Website

Alerts

Be the first to know and let us send you an email when Sehajdhari Sikh Party posts news and promotions. Your email address will not be used for any other purpose, and you can unsubscribe at any time.

Contact The Organization

Send a message to Sehajdhari Sikh Party:

Share