Pind Khandoor

Pind Khandoor Our Village Is Situated On Guru Gobind Singh Marg....8 km drive from Mullanpur.

Gurdwara Manji sahib patsahi 6ve.. ��
Gurdwara baba bawna ji
gurdwara baba sahib singh ji bedi

🙏 ਵਿਰਾਸਤੀ ਦਰਵਾਜ਼ੇ ਆਖੰਡ ਪਾਠ ਸਾਹਿਬ 2026 ਦਾ ਪੂਰਾ ਹਿਸਾਬ ਕਿਤਾਬ 🙏ਸੰਗਤ ਜੀ ਦੀ ਬੇਅੰਤ ਸਹਾਇਤਾ ਅਤੇ ਭੇਟਾ ਨਾਲ ਦਰਵਾਜ਼ੇ ਆਖੰਡ ਪਾਠ ਸਾਹਿਬ ਦ...
18/02/2026

🙏 ਵਿਰਾਸਤੀ ਦਰਵਾਜ਼ੇ ਆਖੰਡ ਪਾਠ ਸਾਹਿਬ 2026 ਦਾ ਪੂਰਾ ਹਿਸਾਬ ਕਿਤਾਬ 🙏

ਸੰਗਤ ਜੀ ਦੀ ਬੇਅੰਤ ਸਹਾਇਤਾ ਅਤੇ ਭੇਟਾ ਨਾਲ ਦਰਵਾਜ਼ੇ ਆਖੰਡ ਪਾਠ ਸਾਹਿਬ ਦੀ ਸੇਵਾ ਸਹੀ ਢੰਗ ਨਾਲ ਸੰਪੰਨ ਹੋਈ।

🌟 ਵਿਸ਼ੇਸ਼ ਧੰਨਵਾਦ :

1. ਤਰਲੋਚਨ ਸਿੰਘ (ਕੈਨੇਡਾ)
2. ਅਮਨਦੀਪ ਸਿੰਘ ਮੋਹਣ ਸਿੰਘ ਆਰਮੀ
3. ਜਸਵੰਤ ਸਿੰਘ ਸੁੱਚਾ ਸਿੰਘ
4. ਸਤਵੀਰ ਸਿੰਘ ਨੀਲਾ ਸੁਖਦੇਵ ਸਿੰਘ
5. ਬਲਰਾਜ ਸਿੰਘ ਭੋਲਾ
6. ਹਰਕਰਨ ਸਿੰਘ ਰਾਣਾ (ਅਮਰੀਕਾ)
7. ਸੁਖਦੀਪ ਸਿੰਘ ਸੀਪਾ (ਅਮਰੀਕਾ)
8. ਬੂਟਾ ਸਿੰਘ (ਯੂ ਕੇ)
9. ਰਿੱਕੀ ਦਿਓਲ
10. ਰਣਧੀਰ ਸਿੰਘ ਪੰਚ
11. ਲਖਵੀਰ ਸਿੰਘ ਪੰਚ
12. ਭੈਣ ਪਰਮਜੀਤ ਕੌਰ ਸੋਨੀ
13. ਸਵਰਨ ਸਿੰਘ ਬਹਾਦੁਰ ਸਿੰਘ
14. ਜਸਵੀਰ ਸਿੰਘ ਮੱਘਰ ਸਿੰਘ
15. ਇਕਬਾਲ ਸਿੰਘ
16. ਅਮਨਪ੍ਰੀਤ ਸਿੰਘ
17. ਦਿਲਬਾਗ ਸਿੰਘ
18. ਹਰਮਿੰਦਰ ਸਿੰਘ ਮੇਹਰ ਸਿੰਘ
19. ਪੁਸ਼ਪਿੰਦਰ ਸਿੰਘ ਆਰਮੀ
20. ਪ੍ਰੀਤਮ ਸਿੰਘ
21. ਜਥੇਦਾਰ ਹਰਮੀਤ ਸਿੰਘ
22. ਗੁਰਮੇਲ ਸਿੰਘ ਹਾਂਗਕਾਂਗ
23. ਗੁਰੀ ਦਿਓਲ
24. ਰਾਜਵਿੰਦਰ ਸਿੰਘ ਰਾਜੂ
25. ਰਣਜੀਤ ਸਿੰਘ ਸਿੱਖਾ ਦੇ
26 ਅਮਰਜੀਤ ਸਿੰਘ
27 ਬਿੰਦਰ ਦਿਓਲ
28 ਬੱਬੀ ਦਿਓਲ
29 ਬਲਵਿੰਦਰ ਸਿੰਘ ਸੋਨੂੰ
30 ਗੁਰਬਚਨ ਸਿੰਘ ਤੇ ਸਮੂਹ ਨਗਰ ਖੰਡੂਰ
31 ਰਛਪਾਲ ਸਿੰਘ ਕੈਨੇਡਾ
32 ਬੰਤ ਸਿੰਘ ਕੈਨੇਡਾ
33 ਸੰਤੋਖ਼ ਸਿੰਘ
📊 ਕੁੱਲ ਜਮਾ ਰਕਮ (ਭੇਟਾ): ₹1,56,058
💸 ਕੁੱਲ ਖਰਚ: ₹1,31,058
💰 ਬਚਤ ਰਕਮ: ₹25,000

ਵੱਡੇ ਖਰਚੇ:
• ਲੰਗਰ ਸਮਾਨ (Farmer choice, ਸਬਜ਼ੀ, ਆਟਾ ਆਦਿ)
• ਹਲਵਾਈ ਸੇਵਾ
• ਸਾਊਂਡ ਸਿਸਟਮ
• ਘੀ, ਡੀਜ਼ਲ, ਰੋਟੀਆਂ ਵਾਲੀਆਂ ਬੀਬੀਆਂ
• ਭੇਟਾ ਆਖੰਡ ਪਾਠ ਸਾਹਿਬ ਅਤੇ ਹੋਰ ਸੇਵਾਵਾਂ

ਸਾਰੀ ਸੰਗਤ ਦਾ ਦਿਲੋਂ ਧੰਨਵਾਦ ਜੀ ਜਿਨ੍ਹਾਂ ਨੇ ਤਨ, ਮਨ, ਧਨ ਨਾਲ ਸੇਵਾ ਕੀਤੀ।
ਵਾਹਿਗੁਰੂ ਜੀ ਸਭਨਾਂ ਨੂੰ ਚੜ੍ਹਦੀ ਕਲਾ ਬਖ਼ਸ਼ਣ 🙏

16/02/2026

CCTV ਦਾ Genuine ਤੇ ਵਧੀਆ ਕੰਮ ਕਰਵਾਉਣਾ ਹੋਵੇ ਤਾਂ
Engineer ਅਮਨ ਸਿੰਘ ਦਿਓਲ (ਪਿੰਡ ਖੰਡੂਰ ਦਾ ਨੌਜਵਾਨ) ਨਾਲ ਸੰਪਰਕ ਕਰੋ।

AK Enterprises Ludhiana – ਭਰੋਸੇਯੋਗ ਤੇ ਪ੍ਰੋਫੈਸ਼ਨਲ ਸਰਵਿਸ
ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ।
9592499072

12/02/2026

ਅੱਜ ਪਿੰਡ ਖੰਡੂਰ ਵਿਖੇ ਸਰਬੱਤ ਸੰਗਤਾਂ ਦੇ ਸਹਿਯੋਗ ਨਾਲ ਸੁਖਮਨੀ ਸਾਹਿਬ ਜੀ ਦੀ ਲੜੀ ਦੇ ਭੋਗ ਪਾਏ ਗਏ ਜਿਸ ਵਿੱਚ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ,ਗਿਆਨੀ ਅਵਤਾਰ ਸਿੰਘ ਜੀ,ਰਾਗੀ ਜਗਰੂਪ ਸਿੰਘ ਤੇ ਰਾਗੀ ਜਸਵੀਰ ਸਿੰਘ ਜੀ ਨੇ ਸੰਗਤਾਂ ਨੂੰ ਕੀਰਤਨ ਤੇ ਕਥਾ ਰਾਹੀ ਨਿਹਾਲ ਕੀਤਾ ਇਸ ਸਮਾਗਮ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ

Address

Ludhiana
141103

Telephone

+91 81959 51008

Website

Alerts

Be the first to know and let us send you an email when Pind Khandoor posts news and promotions. Your email address will not be used for any other purpose, and you can unsubscribe at any time.

Share