Gram Panchayat Priya Colony

Gram Panchayat Priya Colony This is official page of Gram Panchayat Priya Colony,Rahon Road Ludhiana.

27/04/2025

Big announcement !
ਸਾਨੂੰ ਇਹ ਗੱਲ ਸਾਂਝਾ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਗ੍ਰਾਮ ਪੰਚਾਇਤ ਪ੍ਰਿਆ ਕਲੋਨੀ ਆਪਣਾ ਖੁਦ ਦਾ ਗੀਤ -
“ਪ੍ਰਿਆ ਕਲੋਨੀ ਬਨੇਗੀ ਸੁੰਦਰ” ਲਾਂਚ ਕਰ ਰਹੀ ਹੈ!

ਇਹ ਗੀਤ ਸਾਡੇ ਸੁਪਨਿਆਂ, ਏਕਤਾ ਅਤੇ ਸਮੂਹਿਕ ਭਾਵਨਾ ਦਾ ਪ੍ਰਤੀਕ ਹੈ ਤਾਂ ਜੋ ਇੱਕ ਸਾਫ਼, ਹਰਿਆਲੀ ਭਰਿਆ ਅਤੇ ਵਧੇਰੇ ਸੁੰਦਰ ਪ੍ਰਿਆ ਕਲੋਨੀ ਬਣਾਈ ਜਾ ਸਕੇ।

ਸਾਡੇ ਸਰਪੰਚ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ, ਅਸੀਂ ਹਰ ਨਿਵਾਸੀ ਨੂੰ ਆਪਣੇ ਪਿੰਡ ਦੀ ਤਰੱਕੀ ਅਤੇ ਮਾਣ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨ ਵੱਲ ਇੱਕ ਹੋਰ ਕਦਮ ਚੁੱਕ ਰਹੇ ਹਾਂ।

ਸਾਡੀ ਇਸ ਸ਼ਾਨਦਾਰ ਗੀਤ ਰਿਲੀਜ਼ ਲਈ ਜੁੜੇ ਰਹੋ!
ਆਓ ਇਕੱਠੇ ਗਾਈਏ, ਆਓ ਇਕੱਠੇ ਸੁਣੀਏ ,ਚੰਗੇ ਇਨਸਾਨ ਬਣੀਏ — ਕਿਉਂਕਿ ਸਚਮੁੱਚ ਪ੍ਰਿਆ ਕਲੋਨੀ ਬਨੇਗੀ ਸੁੰਦਰ!

#ਪ੍ਰਿਆਕਲੋਨੀਬਨੇਗੀਸੁੰਦਰ
#ਗ੍ਰਾਮਪੰਚਾਇਤਪ੍ਰਿਆਕਲੋਨੀ
#ਡਾ.ਮਨਮੋਹਨ ਸਿੰਘ
#ਪ੍ਰਾਈਡਆਫਪ੍ਰਿਆਕਲੋਨੀ
#ਸਾਡਾਗੀਤਸਾਡਾਮਾਣ

08/02/2025

ਕੋਈ ਵੀ ਲੋੜਵੰਦ ਨੇ ਆਪਣਾ ਮਕਾਨ ਨੂੰ ਬਣਾਉਣ ਲਈ,ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਰਾਹੀਂ ਚਲਾਈ ਗਈ ਢਾਈ ਲੱਖ ਰਾਸ਼ੀ ਦੀ ਮਦਦ ਵਾਲੀ ਅਰਜੀ 31 ਮਾਰਚ 2025 ਤਕ ਅਪਲਾਈ ਕਰ ਸਕਦੇ ਹਨ ।

ਸ਼ਹਿਰ ਵਾਸਤੇ ਨਗਰ ਕੌਂਸਲ ਫ਼ਰੀਦਕੋਟ (ਕਿਸੇ ਵੀ ਪੰਜਾਬ ਦੇ ਜ਼ਿਲ੍ਹੇ ਵਿੱਚ ਓਸ ਜਿਲ੍ਹੇ ਦੀ ਨਗਰ ਕੌਂਸਲ ) ਪਿੰਡਾਂ ਵਾਸਤੇ ਬੀ ਡੀ ਓ ਦਫ਼ਤਰ ਪਹੁੰਚ ਕੇ ਜਾਂ ਤੁਸੀਂ ਕਿਸੀ ਵੀ ਕੰਪਿਊਟਰ ਕੈਫੇ , ਕਚਹਰੀ,ਮਿੰਨੀ sectriate ਵਿੱਚ ਕਿਸੇ online ਕੰਮ ਦੇ ਜਾਣਕਾਰ ਕੋਲ ਆਪਣੇ ਪਲਾਟ ਦੀ ਰਜਿਸਟਰੀ ਲਿਜਾ ਕੇ on line ਫਾਰਮ ਭਰ ਕੇ ਤੇ ਕੁਝ ਹੋਰ ਮਾਮੂਲੀ ਸ਼ਰਤਾਂ (ਅਧਾਰ ਕਾਰਡ, ਪੈਨ ਕਾਰਡ ਜੇਕਰ ਬਣਿਆ ਹੈ ਤਾਂ , ਪਾਸਪੋਰਟ size photo ਨਾਲ ਲੈਕੇ ਜਾਓ ),ਪਾਸ ਕਰ ਕੇ ਇਸ ਸਕੀਮ ਦਾ ਲਾਹਾ ਲੈ ਸਕਦੇ ਹੋ |

ਨੋਟ - ਸ਼ਹਿਰ ਵਾਸਤੇ ਪਲਾਟ ਦੀ ਰਜਿਸਟਰੀ ਹੋਣੀ ਲਾਜ਼ਮੀ ਹੈ ਜਿਸ ਦੀ ਰਿਹਾਇਸ਼ ਪਿੰਡ ਵਿੱਚ ਹੈ ਉਸ ਵਾਸਤੇ ਨਹੀਂ ।
ਪਲਾਟ ਖਾਲੀ ਹੋਣਾ ਚਾਹੀਦਾ ਹੈ।
ਜੇਕਰ ਪੁਰਾਣਾ ਘਰ ਪਿਆ ਹੈ ਤਾਂ ਉਸ ਵਿੱਚ ਟਾਇਲ ਬੱਤਾ ਹੀ ਹੋਵੇ, ਲੈਂਟਰ ਤੇ ਨਹੀਂ ਪਾਸ ਹੋਵੇਗਾ।
ਪਲਾਟ ਦਾ ਏਰੀਆ 50 ਗਜ ਤੋਂ ਘੱਟ ਤੇ 200 ਗਜ ਤੋਂ ਵੱਧ ਨਹੀਂ ਹੋਣਾ ਚਾਹੀਦਾ।
ਸਾਰਿਆਂ ਜਾਤੀਆਂ ਤੇ ਵਿਅਕਤੀ ਇਸ ਦਾ ਲਾਭ ਲੈ ਸਕਦੇ ਹਨ।
ਜਲਦ ਆਪਣੇ ਪਿੰਡ ਦੇ ਸਰਪੰਚ ਨੂੰ ਇਸ scheme ਵਾਸਤੇ ਸੰਪਰਕ ਕਰੋ |

07/02/2025
ਸ ਗੁਰਚਰਨ ਸਿੰਘ ਨੰਬਰਦਾਰ ਜੀ ਦੇ ਪਰਿਵਾਰ ਵੱਲੋਂ ਗ੍ਰਾਮ ਪੰਚਾਇਤ ਵਿੱਚ ਪਾਣੀ ਦੀ ਟੈਂਕੀ ਵਾਸਤੇ 100 ਗ਼ਜ ਜਗ੍ਹਾ ਦਾਨ ਦੇਣ ਤੇ ਸਰਪੰਚ ਸ ਮਨਮੋਹਣ ਸਿ...
07/02/2025

ਸ ਗੁਰਚਰਨ ਸਿੰਘ ਨੰਬਰਦਾਰ ਜੀ ਦੇ ਪਰਿਵਾਰ ਵੱਲੋਂ ਗ੍ਰਾਮ ਪੰਚਾਇਤ ਵਿੱਚ ਪਾਣੀ ਦੀ ਟੈਂਕੀ ਵਾਸਤੇ 100 ਗ਼ਜ ਜਗ੍ਹਾ ਦਾਨ ਦੇਣ ਤੇ ਸਰਪੰਚ ਸ ਮਨਮੋਹਣ ਸਿੰਘ ਜੀ ਦਾ ਸਨਮਾਨ ਕਰਦੇ ਹੋਏ ਇਲਾਕ਼ਾ ਨਿਵਾਸੀ |

ਗ੍ਰਾਮ ਪੰਚਾਇਤ ਪ੍ਰਿਆ ਕਲੋਨੀ ਵਿੱਚ ਯੁਵਾ ਕਮੇਟੀ ਦੀ ਤਰਫ਼ੋਂ ਲਗਾਏ ਜਾਗਰਣ ਵਿੱਚ ਹਾਜ਼ਰੀ ਭਰਦੇ ਹੋਏ ਸਰਪੰਚ ਮਨਮੋਹਨ ਸਿੰਘ ਜੀ ਅਤੇ ਉਹਨਾਂ ਦੇ ਸਾਥੀ ...
07/02/2025

ਗ੍ਰਾਮ ਪੰਚਾਇਤ ਪ੍ਰਿਆ ਕਲੋਨੀ ਵਿੱਚ ਯੁਵਾ ਕਮੇਟੀ ਦੀ ਤਰਫ਼ੋਂ ਲਗਾਏ ਜਾਗਰਣ ਵਿੱਚ ਹਾਜ਼ਰੀ ਭਰਦੇ ਹੋਏ ਸਰਪੰਚ ਮਨਮੋਹਨ ਸਿੰਘ ਜੀ ਅਤੇ ਉਹਨਾਂ ਦੇ ਸਾਥੀ |

ਮਾਂਗਟ -2 ਦੇ 12 ਪੰਚਾਇਤਾਂ ਦੇ ਸਰਪੰਚ ਸਾਹਿਬਾਨ ਵੱਲੋਂ ਗ੍ਰਾਮ ਪੰਚਾਇਤ ਪ੍ਰਿਆ ਕਲੋਨੀ ਵਿੱਖੇ ਸਰਪੰਚ ਮਨਮੋਹਨ ਸਿੰਘ ਜੀ ਦੀ ਅਗਵਾਈ ਵਿੱਚ ਇਲਾਕੇ ਦ...
07/02/2025

ਮਾਂਗਟ -2 ਦੇ 12 ਪੰਚਾਇਤਾਂ ਦੇ ਸਰਪੰਚ ਸਾਹਿਬਾਨ ਵੱਲੋਂ ਗ੍ਰਾਮ ਪੰਚਾਇਤ ਪ੍ਰਿਆ ਕਲੋਨੀ ਵਿੱਖੇ ਸਰਪੰਚ ਮਨਮੋਹਨ ਸਿੰਘ ਜੀ ਦੀ ਅਗਵਾਈ ਵਿੱਚ ਇਲਾਕੇ ਦੀਆਂ ਸਾਂਝੀਆਂ ਮੁਸ਼ਕਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ |









ਗ੍ਰਾਮ ਪੰਚਾਇਤ ਪ੍ਰਿਆ ਕਾਲੋਨੀ ਲੁਧਿਆਣਾ ਵਿੱਖੇ ਨਵੀਂ ਬਣੀ ਪੰਚਾਇਤ ਵੱਲੋਂ ਦਿੱਤੇ ਸੱਦੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ACP Gurdev Singh ਜੀ ਦਾ ਸ...
10/11/2024

ਗ੍ਰਾਮ ਪੰਚਾਇਤ ਪ੍ਰਿਆ ਕਾਲੋਨੀ ਲੁਧਿਆਣਾ ਵਿੱਖੇ ਨਵੀਂ ਬਣੀ ਪੰਚਾਇਤ ਵੱਲੋਂ ਦਿੱਤੇ ਸੱਦੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ACP Gurdev Singh ਜੀ ਦਾ ਸਵਾਗਤ ਕਰਦੇ ਹੋਏ ਪਿੰਡ ਵਾਸੀ | ਇਸ ਮੌਕੇ ਉਹਨਾਂ ਵੱਲੋਂ ਪੰਚਾਇਤ ਦੇ ਨਵੇਂ ਬਣੇ ਦਫ਼ਤਰ ਦਾ ਉਦਘਾਟਨ ਅਤੇ ਪਿੰਡ ਦੇ ਲੋਗੋ ਦੀ ਵੀ ਘੁੰਡ ਚੁਕਾਈ ਕੀਤੀ ਗਈ |

Address

Near GDS Convent School
Ludhiana
141007

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Website

Alerts

Be the first to know and let us send you an email when Gram Panchayat Priya Colony posts news and promotions. Your email address will not be used for any other purpose, and you can unsubscribe at any time.

Share