Gurdeep SINGH - NEETU

Gurdeep SINGH - NEETU councillor

08/03/2023
ਹਿੰਦ ਦੀ ਚਾਦਰ’ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ…ਜਿਨ੍ਹਾਂ ਮਨੁੱਖਤਾ ਲਈ ਲਾਸਾਨੀ ਕੁਰਬਾਨੀ ਦਿੱਤੀ…ਮਨੁੱਖਤਾ ਨੂੰ ਨਿੱਜ ਤੋਂ ਉੱਪਰ ਉੱਠ ਕੇ ਇੱਕ-...
28/11/2022

ਹਿੰਦ ਦੀ ਚਾਦਰ’ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ…ਜਿਨ੍ਹਾਂ ਮਨੁੱਖਤਾ ਲਈ ਲਾਸਾਨੀ ਕੁਰਬਾਨੀ ਦਿੱਤੀ…ਮਨੁੱਖਤਾ ਨੂੰ ਨਿੱਜ ਤੋਂ ਉੱਪਰ ਉੱਠ ਕੇ ਇੱਕ-ਦੂਸਰੇ ਦੀ ਮਦਦ ਲਈ ਪ੍ਰੇਰਿਆ…
ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਵਸ ਮੌਕੇ ਸਿਰ ਝੁਕਾ ਕੇ ਕੋਟਾਨਿ-ਕੋਟਿ ਪ੍ਰਣਾਮ…

05/09/2021
ਨਸ਼ੇ ਦੇ ਖੁਲਾਫ ਕੱਡਿਆ ਰੋਸ਼ ਮਾਰਚ!!
08/08/2021

ਨਸ਼ੇ ਦੇ ਖੁਲਾਫ ਕੱਡਿਆ ਰੋਸ਼ ਮਾਰਚ!!

ਸ਼੍ਰੀ ਸੁਭਾਸ਼ ਮਾਟਾ ਜੀ ਨੇ ਆਪਣੇ ਵੱਡੇ ਭਰਾ ਸਵਰਗ ਵਾਸੀ  ਸ਼੍ਰੀ ਕ੍ਰਿਸ਼ਨ ਲਾਲ ਮਾਟਾ ਦੀ ਯਾਦ ਵਿਚ ਸ਼ਿਵ ਸ਼ਕਤੀ ਮੰਦਿਰ ਕਿਦਵਈ ਨਗਰ ਵਿਚ  ਰਾਸ਼ਨ ਵੰਡਿਆ ...
28/06/2021

ਸ਼੍ਰੀ ਸੁਭਾਸ਼ ਮਾਟਾ ਜੀ ਨੇ ਆਪਣੇ ਵੱਡੇ ਭਰਾ ਸਵਰਗ ਵਾਸੀ ਸ਼੍ਰੀ ਕ੍ਰਿਸ਼ਨ ਲਾਲ ਮਾਟਾ ਦੀ ਯਾਦ ਵਿਚ ਸ਼ਿਵ ਸ਼ਕਤੀ ਮੰਦਿਰ ਕਿਦਵਈ ਨਗਰ ਵਿਚ ਰਾਸ਼ਨ ਵੰਡਿਆ ਜਿਸ ਮੌਕੇ ਊਨਾ ਦਾ ਪਰਿਵਾਰ ਅਤੇ ਸੁਦਰਸ਼ਨ ਗੋਸਾਈਂ ਲਕਸ਼ਮੀ ਨਰਾਇਨ ,ਐਚ.ਐਨ.ਗਰਗ ,ਇੰਦਰਪ੍ਰੀਤ ਸਿੰਘਰੂਬਲ ,ਲਕੀ, ਅਜੀਤਪਾਲ ਸਿੰਘ ,ਬੇਦੀ ਸਾਹਿਬ ,ਮੇਲਾ ਰਾਮ ਹੋਰ ਪਤਵੰਤੇ ਸਜੱਣ ਮਜੂਦ ਰਹੇ l

ਚਿਲਡਰਨ ਪਾਰਕ ਵਿੱਚ ਲੋਕਾ ਦੀ ਸੱਮਸਿਆਵਾਨ ਨੂ ਸੁਣਦੇ ਸ਼੍ਰੀ ਸੁਰਿੰਦਰ ਕੁਮਾਰ ਡਾਵਰ ਜੀ MLA ਅਤੇ ਸ.ਗੁਰਦੀਪ ਸਿੰਘ ਨੀਟੂ ਕੌਂਸਲਰ!!
22/06/2021

ਚਿਲਡਰਨ ਪਾਰਕ ਵਿੱਚ ਲੋਕਾ ਦੀ ਸੱਮਸਿਆਵਾਨ ਨੂ ਸੁਣਦੇ ਸ਼੍ਰੀ ਸੁਰਿੰਦਰ ਕੁਮਾਰ ਡਾਵਰ ਜੀ MLA ਅਤੇ ਸ.ਗੁਰਦੀਪ ਸਿੰਘ ਨੀਟੂ ਕੌਂਸਲਰ!!

19/06/2021

ਅੱਜ ਵਾਰਡ ਨੰ 52 ਵਿੱਚ 25HP ਦੇ ਟਿਊਬਵਲ ਦਾ ਉਦਘਾਟਨ ਸ਼੍ਰੀ ਸੁਰਿੰਦਰ ਡਾਵਰ ਜੀ MLA ਵਲੋਂ ਕੀਤਾ ਗਿਆ ਹੈ ਇਸ ਮੋਕੇ ਤੇ ਜਸਬੀਰ ਜੋਨੀ ਜੀ, ਅਜੀਤ ਸਿੰਘ ਕਪੂਰ, ਅਮਰਜੀਤ ਬਿੱਟੂ, ਮਨਜੀਤ ਸਿੰਘ ਰਾਜੂ, ਲਕਸ਼ਮਣ ਜੋਧਿਆ, ਪਿੰਕੀ ਧਵਨ,ਸੁਨੀਲ ਅਰਿਆ, ਬਲਵਿੰਦਰ ਜੀ ਅਤੇ ਸਮੁੰਹ ਇਲਕਾ ਨਿਵਾਸੀ ਮੋਜੂਦ ਸੀ!!

मुख्यमंत्री पंजाब सरकार की तरफ से वार्ड न: 52 इस्लामगंज में भगवान वाल्मीकि धर्मशाला को 3 लाख का चैक भेंट करते हुए विधायक...
10/06/2021

मुख्यमंत्री पंजाब सरकार की तरफ से वार्ड न: 52 इस्लामगंज में भगवान वाल्मीकि धर्मशाला को 3 लाख का चैक भेंट करते हुए विधायक सुरिंदर डावर जी

Address

Ludhiana
141008

Telephone

09872500688

Website

Alerts

Be the first to know and let us send you an email when Gurdeep SINGH - NEETU posts news and promotions. Your email address will not be used for any other purpose, and you can unsubscribe at any time.

Contact The Organization

Send a message to Gurdeep SINGH - NEETU:

Share