EKJOT CLUB

EKJOT CLUB बेटी बचाओ बेटो पढ़ाओ।

Ekjot Youth Welfare Society REGD. (Approved by Govt of Punjab)
JOIN TO US - 8545079000
8888893314

JOIN TO US - 8888893314
25/04/2018

JOIN TO US - 8888893314

ਮੇਰੀ ਮਾਂ ਵੀ ਇੱਕ ਕੁੜੀ ਸੀ, ਮੇਰੀ ਭੈਣ ਵੀ, ਮੇਰੀ ਘਰਵਾਲੀ ਵੀ ਕੁੜੀ ਹੋਉ,ਜੇ ਪਰਮਾਤਮਾ ਨੇ ਚਾਹਿਆ ਤਾ ਮੇਰੀ  ਨੰਨੀ ਪਰੀ ਮੇਰੀ ਬੇਟੀ ਵੀ ਕੁੜੀ ਹੋ...
21/04/2018

ਮੇਰੀ ਮਾਂ ਵੀ ਇੱਕ ਕੁੜੀ ਸੀ, ਮੇਰੀ ਭੈਣ ਵੀ, ਮੇਰੀ ਘਰਵਾਲੀ ਵੀ ਕੁੜੀ ਹੋਉ,ਜੇ ਪਰਮਾਤਮਾ ਨੇ ਚਾਹਿਆ ਤਾ ਮੇਰੀ ਨੰਨੀ ਪਰੀ ਮੇਰੀ ਬੇਟੀ ਵੀ ਕੁੜੀ ਹੋਉ
ਮਰਨ ਦੇ ਲੱਖਾ ਰਾਹ ਨੇ ਤੇ ਜਨਮ ਦਾ ਸਿਰਫ ਮਾਂ ਮਤਲਬ ਉਹ ਵੀ ਇੱਕ ਕੁੜੀ ਫਿਰ ਮੌਤ ਕਿਉ ਪੈਦੀ ਆ ਇੱਜਤ ਦਿੰਦਿਆ ਨੂੰ ਸਰਮ ਕਰੋ ਜਿਹੜੇ ਆਬਾ ਤਬਾ ਬੋਲ ਕੇ ਮਰਦ ਬਣਦੇ ਆ ਥੂਹ ਥੋਡੀ ਸੋਚ ਤੇ,, ,,,,,
ਏਹ ਦਰਦ ਤੇ ਪੀੜ ਰੱਬ ਨੇ ਉਸ ਦੀ ਝੋਲੀ ਤਾ ਪਾਈ ਆ ਕੇ ਆਪਣੇ ਵਰਗੇ ਵੱਡੇ ਮਰਦ ਪੳਣੇ ਨੂੰ ਜੱਗ ਦਿਖਾ ਸਕੇ
ਜੇ ਕਿਸੀ ਨੂੰ ਮਿਰਚਾ ਲੱਗੀਆ ਤਾ ਮੈ ਕੁੱਝ ਨਾਈ ਕਰ ਸਕਦਾ
ਸਿਰ ਨਿਮ ਦਾ ਮੇਰਾ ਤੇਰੇ ਅੱਗੇ ਜੱਗਜਣੀਏ,,,,,

Harjit Singh (Harry)

20/04/2018

Address

Maha Singh Nagar, Street No. 11, Near Paras School
Ludhiana
141003

Telephone

8888893314

Website

Alerts

Be the first to know and let us send you an email when EKJOT CLUB posts news and promotions. Your email address will not be used for any other purpose, and you can unsubscribe at any time.

Share

Category