ਪਿੰਡ ਚਮਿੰਡਾ Village Chaminda

ਪਿੰਡ ਚਮਿੰਡਾ Village Chaminda ਆਜਾ ਮੇਰਾ ਪਿੰਡ ਦੇਖ ਲੈ
ਮੇਰਾ ਪਿੰਡ ਸਾਰਿਆਂ ਤੋਂ ਸੋਹਣਾ

ਪਿੰਡ ਚਮਿੰਡੇ ਦੇ ਗਰਾਊਂਡ ਵਿੱਚ ਪਿੰਡ ਦੀ ਪੰਚਾਇਤ ਵੱਲੋਂ ਖਿਡਾਰੀਆਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵਰਦੀਆਂ , ਬੂਟ (ਸਟੱਡ) , ਫੁ...
26/08/2026

ਪਿੰਡ ਚਮਿੰਡੇ ਦੇ ਗਰਾਊਂਡ ਵਿੱਚ ਪਿੰਡ ਦੀ ਪੰਚਾਇਤ ਵੱਲੋਂ ਖਿਡਾਰੀਆਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵਰਦੀਆਂ , ਬੂਟ (ਸਟੱਡ) , ਫੁੱਟਬਾਲਾਂ ਅਤੇ ਹੋਰ ਲੋੜੀਂਦਾ ਫੁੱਟਬਾਲ ਦਾ ਸਮਾਨ ਦਿੱਤਾ ਗਿਆ।

ਪੰਚਾਇਤ ਦੇ ਇਸ ਉਪਰਾਲੇ ਨਾਲ ਪਿੰਡ ਦੇ ਨੌਜਵਾਨਾਂ ਅਤੇ ਖਿਡਾਰੀਆਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਵਧੇਗਾ ਅਤੇ ਉਹ ਹੋਰ ਮਿਹਨਤ ਨਾਲ ਖੇਡਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਹੋਣਗੇ। ਪਿੰਡ ਵਾਸੀਆਂ ਵੱਲੋਂ ਵੀ ਪੰਚਾਇਤ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।

ਖੇਡਾਂ ਨੌਜਵਾਨਾਂ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਉਨ੍ਹਾਂ ਵਿੱਚ ਅਨੁਸ਼ਾਸਨ, ਮਿਹਨਤ ਅਤੇ ਟੀਮ ਵਰਕ ਦੀ ਭਾਵਨਾ ਪੈਦਾ ਕਰਦੀਆਂ ਹਨ। ਪਿੰਡ ਦੀ ਪੰਚਾਇਤ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਅਜਿਹੇ ਉਪਰਾਲੇ ਸ਼ਲਾਘਾਯੋਗ ਹਨ।

23/08/2026
30/07/2026

ਮੇਰਾ ਪਿੰਡ ❤️

ਪਿੰਡ ਦੀ ਸਵੇਰ 🌅❤️
28/05/2026

ਪਿੰਡ ਦੀ ਸਵੇਰ 🌅❤️

Address

Chaminda
Ludhiana
141202

Alerts

Be the first to know and let us send you an email when ਪਿੰਡ ਚਮਿੰਡਾ Village Chaminda posts news and promotions. Your email address will not be used for any other purpose, and you can unsubscribe at any time.

Shortcuts

Share