ਆਮ ਆਦਮੀ ਪਾਰਟੀ ਪਿੰਡ ਸੋਹੀਆਂ ਕਲਾਂ, ਅਬਾਦੀ ਵਰਪਾਲ , ਪਿੰਡ ਦਬੁਰਜੀ

  • Home
  • India
  • Majitha
  • ਆਮ ਆਦਮੀ ਪਾਰਟੀ ਪਿੰਡ ਸੋਹੀਆਂ ਕਲਾਂ, ਅਬਾਦੀ ਵਰਪਾਲ , ਪਿੰਡ ਦਬੁਰਜੀ

ਆਮ ਆਦਮੀ ਪਾਰਟੀ ਪਿੰਡ ਸੋਹੀਆਂ ਕਲਾਂ, ਅਬਾਦੀ ਵਰਪਾਲ , ਪਿੰਡ ਦਬੁਰਜੀ ਪਿੰਡ ਦਬੁਰਜੀ ਤੋਂ ਸਰਪੰਚ ਸ੍ਰ ਗੁਰਭੇਜ ਸਿੰਘ ਗਿੱਲ 9814280626

21/08/2026

ਮਾਨ ਸਰਕਾਰ ਵਲੋਂ ਸਿਖਿਆ ਕ੍ਰਾਂਤੀ ਵਿੱਚ ਵੱਡੇ ਉਪਰਾਲੇ, ਹਲਕਾ ਮਜੀਠਾ
ਰਿਪੋਰਟ ਸੀਨੀਅਰ ਸੈਕੰਡਰੀ ਸਕੂਲ ਸੋਹੀਆਂ ਕਲਾਂ
Talbir Singh Gill
Sukhwinder Sohi
ਆਮ ਆਦਮੀ ਪਾਰਟੀ ਪਿੰਡ ਸੋਹੀਆਂ ਕਲਾਂ, ਅਬਾਦੀ ਵਰਪਾਲ , ਪਿੰਡ ਦਬੁਰਜੀ

21/08/2026

ਸ੍ਰ ਤਲਬੀਰ ਸਿੰਘ ਗਿੱਲ ਸਾਬ ਨੇ ਵੇਖੋ ਕਿਸ ਨੂੰ ਨੰਗਾ ਕੀਤਾ

ਬੇਨਤੀ ਹੈ ਕਿ ਸ.ਤਲਬੀਰ ਸਿੰਘ ਗਿੱਲ ਜੀ ਆਪਣੇ ਗ੍ਰਹਿ ਵਿਖੇ ( ਐਸ.ਜੀ.ਇਨਕਲੇਵ ) ਮਜੀਠਾ ਰੋਡ ਕੱਲ ਮਿਤੀ 17 ਅਗਸਤ ਦਿਨ ਸੋਮਵਾਰ ਨੂੰ ਸਵੇਰੇ 9.00 ਵ...
16/08/2026

ਬੇਨਤੀ ਹੈ ਕਿ ਸ.ਤਲਬੀਰ ਸਿੰਘ ਗਿੱਲ ਜੀ ਆਪਣੇ ਗ੍ਰਹਿ ਵਿਖੇ ( ਐਸ.ਜੀ.ਇਨਕਲੇਵ ) ਮਜੀਠਾ ਰੋਡ ਕੱਲ ਮਿਤੀ 17 ਅਗਸਤ ਦਿਨ ਸੋਮਵਾਰ ਨੂੰ ਸਵੇਰੇ 9.00 ਵਜੇ ਸੰਗਤਾਂ ਦੀਆਂ ਮੁਸ਼ਕਿਲਾਂ ਨੂੰ ਸੁਣਨਗੇ ।

ਮਿਹਨਤੀ ਵਲੰਟੀਅਰ Sukhwinder Sohi ਪਿੰਡ ਦੇ ਵਿਕਾਸ ਕਾਰਜਾਂ ਲਈ ਆਪਣੇ ਸਾਥੀਆਂ ਸਮੇਤ ਹਲਕਾ ਇੰਚਾਰਜ ਸ੍ਰ Talbir Singh Gill ਸਾਬ ਕੋਲੋਂ ਚੈੱਕ...
11/08/2026

ਮਿਹਨਤੀ ਵਲੰਟੀਅਰ Sukhwinder Sohi ਪਿੰਡ ਦੇ ਵਿਕਾਸ ਕਾਰਜਾਂ ਲਈ ਆਪਣੇ ਸਾਥੀਆਂ ਸਮੇਤ ਹਲਕਾ ਇੰਚਾਰਜ ਸ੍ਰ Talbir Singh Gill ਸਾਬ ਕੋਲੋਂ ਚੈੱਕ ਪ੍ਰਾਪਤ ਕਰਦੇ ਹੋਏ
ਆਮ ਆਦਮੀ ਪਾਰਟੀ ਪਿੰਡ ਸੋਹੀਆਂ ਕਲਾਂ, ਅਬਾਦੀ ਵਰਪਾਲ , ਪਿੰਡ ਦਬੁਰਜੀ Bhagwant Mann Shamsher Singh Surjit Singh Happy Gill Happy Gill Happy Sohi Sarpanch Parminder Singh Uppal ਹਲਕਾ ਮਜੀਠਾ ਪਿੰਡ ਸੋਹੀਆਂ ਕਲਾਂ ਤੇ ਆਬਾਦੀ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ

08/08/2026
ਵਿਧਾਨ ਸਭਾ ਹਲਕਾ ਮਜੀਠਾ  ਦੇ ਸੂਝਵਾਨ ਨੌਜਵਾਨ ਦਲਜੀਤ ਸਿੰਘ ਜੀ ਨੇ ਮਿਹਨਤੀ ਵਲੰਟੀਅਰ Sukhwinder Sohi ਦੇ ਘਰ ਇੱਕ ਅਹਿਮ ਮੀਟਿੰਗ ਨੂੰ ਸੰਬੋਧਨ ...
06/08/2026

ਵਿਧਾਨ ਸਭਾ ਹਲਕਾ ਮਜੀਠਾ ਦੇ ਸੂਝਵਾਨ ਨੌਜਵਾਨ ਦਲਜੀਤ ਸਿੰਘ ਜੀ ਨੇ ਮਿਹਨਤੀ ਵਲੰਟੀਅਰ Sukhwinder Sohi ਦੇ ਘਰ ਇੱਕ ਅਹਿਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰ ਭਗਵੰਤ ਸਿੰਘ ਮਾਨ (ਮਾਨ ਸਰਕਾਰ) ਦੀਆਂ ਲੋਕ ਪੱਖੀ ਨੀਤੀਆਂ ਦੇ ਤਹਿਤ ਪਿੰਡ ਦੇ ਹਰੇਕ ਵਸਨੀਕ ਕੋਲ ਸਹੂਲਤਾਂ ਪਹੁੰਚਣੀਆਂ, ਸਾਰੇ ਵਲੰਟੀਅਰਜ਼ ਦਾ ਮੁਢਲਾ ਫਰਜ਼ ਹੈ, ਇਸ ਉਪਰੰਤ ਮੀਟਿੰਗ ਵਿੱਚ ਬੈਠੇ ਵਲੰਟੀਅਰਜ਼ ਨੇ ਕਿਹਾ ਕਿ ਸ੍ਰ ਤਲਬੀਰ ਸਿੰਘ ਗਿੱਲ ਸਾਬ ਵਲੋਂ ਪਿੰਡ ਵਿੱਚ ਸਹੂਲਤਾਂ ਸਾਰੇ ਹੀ ਪਿੰਡ ਵਾਸੀ ਲੈ ਰਹੇ ਹਨ ਅਤੇ ਉਹਨਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ
Bhagwant Mann
Talbir Singh Gill ਆਮ ਆਦਮੀ ਪਾਰਟੀ ਪਿੰਡ ਸੋਹੀਆਂ ਕਲਾਂ, ਅਬਾਦੀ ਵਰਪਾਲ , ਪਿੰਡ ਦਬੁਰਜੀ

Address

Sohian Kalan
Majitha

Website

Alerts

Be the first to know and let us send you an email when ਆਮ ਆਦਮੀ ਪਾਰਟੀ ਪਿੰਡ ਸੋਹੀਆਂ ਕਲਾਂ, ਅਬਾਦੀ ਵਰਪਾਲ , ਪਿੰਡ ਦਬੁਰਜੀ posts news and promotions. Your email address will not be used for any other purpose, and you can unsubscribe at any time.

Shortcuts

Share