14/08/2021
ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਮੇਰੇ ਪੋਤੇ ਗੁਰਵੰਸ ਸਿੰਘ ਤੇ ਗੁਰਦਾਤ ਸਿੰਘ ਵੱਲੋਂ 200 ਬੂਟਾ ਨਾਮ ਚਰਚਾ ਘਰ 'ਚ ਮਲੌਦ ਤੇ ਅਹਿਮਦਗੜ੍ਹ ਦੀ ਸਾਧਸੰਗਤ ਨੂੰ ਪਿਤਾ ਜੀ ਦੇ ਜਨਮ ਮਹੀਨੇ ਦੀ ਖੁਸੀ 'ਚ ਪਰਮਾਰਥ ਕੀਤਾ।ਹਜੂਰ ਪਿਤਾ ਜੀ ਇਸੇ ਤਰ੍ਹਾਂ ਮੇਰੇ ਅਤੇ ਮੇਰੇ ਪਰਿਵਾਰ ਤੇ ਅਤੇ ਸਾਰੀ ਸ੍ਰਿਸ਼ਟੀ ਤੇ ਅਪਣੀ ਮੇਹਰ ਬਣਾਈ ਰੱਖਣ।