GSSS GOWARA

GSSS GOWARA Government Sen Sec Smart School Gowara

 # MEGA PTM  # Gsss Gowara
28/03/2026

# MEGA PTM # Gsss Gowara

cervical cancer awareness drive
07/03/2026

cervical cancer awareness drive

Slogan writing competition Gsss Gowara
22/11/2024

Slogan writing competition Gsss Gowara

09/11/2024
Traffic rules ਬਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਆਰਾ ਵਿਖੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ।
07/11/2024

Traffic rules ਬਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਆਰਾ ਵਿਖੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ।

ਬੱਚਿਆਂ ਵੱਲੋਂ ਦਿਵਾਲੀ ਦੇ ਤਿਉਹਾਰ ਤੇ ਸਕੂਲ ਦੀ ਸਜਾਵਟ ਕੀਤੀ ਗਈ ਰੰਗੋਲੀ ਬਣਾਈ,ਗਰੀਨ ਦਿਵਾਲੀ ਦਾ ਸੰਦੇਸ਼ ਦਿੱਤਾ ਗਿਆ
04/11/2024

ਬੱਚਿਆਂ ਵੱਲੋਂ ਦਿਵਾਲੀ ਦੇ ਤਿਉਹਾਰ ਤੇ ਸਕੂਲ ਦੀ ਸਜਾਵਟ ਕੀਤੀ ਗਈ ਰੰਗੋਲੀ ਬਣਾਈ,ਗਰੀਨ ਦਿਵਾਲੀ ਦਾ ਸੰਦੇਸ਼ ਦਿੱਤਾ ਗਿਆ

Gsss,Gowara achieve first position in block level Science Drama competition.
28/10/2024

Gsss,Gowara achieve first position in block level Science Drama competition.

ਸਟੂਡੈਂਟ ਪੁਲਿਸ ਕੈਡਿਟ ਸਕੀਮ ਤਹਿਤ ਵਾਤਾਵਰਨ ਬਚਾਓ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਆਰਾ ਵਿਖੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਪਿੰਡ...
26/10/2024

ਸਟੂਡੈਂਟ ਪੁਲਿਸ ਕੈਡਿਟ ਸਕੀਮ ਤਹਿਤ ਵਾਤਾਵਰਨ ਬਚਾਓ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਆਰਾ ਵਿਖੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਪਿੰਡ ਚ ਰੈਲੀ ਕੱਢੀ ਗਈ।

Webinar regarding Sustainability leaders programGSSS,Gowara
25/10/2024

Webinar regarding
Sustainability leaders program

GSSS,Gowara

Sathee App Orientation Program for Science Stream (11th & 12th)
24/10/2024

Sathee App Orientation Program for Science Stream (11th & 12th)

ਅੱਜ ਵਿਭਾਗੀ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਆਰਾ  ਬਲਾਕ ਮਾਲੇਰਕੋਟਲਾ 1ਵਿੱਚ ਮੈਗਾ PTM ਮਾਪੇ ਅਧਿਆਪਕ ਮਿਲਣੀ ਆਯੋਜਿਤ ਕੀਤੀ...
22/10/2024

ਅੱਜ ਵਿਭਾਗੀ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਆਰਾ ਬਲਾਕ ਮਾਲੇਰਕੋਟਲਾ 1ਵਿੱਚ ਮੈਗਾ PTM ਮਾਪੇ ਅਧਿਆਪਕ ਮਿਲਣੀ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਪਿੰਡ ਦੀ ਨਵੀਂ ਚੁਣੀ ਪੰਚਾਇਤ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ। ਮੀਟਿੰਗ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਗਈ। ਮੀਟਿੰਗ ਵਿੱਚ ਵਿਭਾਗੀ ਏਜੰਡੇ ਅਨੁਸਾਰ CEP ਸੰਬੰਧੀ, ਵਿਦਿਆਰਥੀਆਂ ਦੀ ਕਾਰਗੁਜ਼ਾਰੀ ਰਿਪੋਰਟ ਅਤੇ ਸਕੂਲ ਵਿੱਚ ਦਾਖ਼ਲਿਆਂ ਨੂੰ ਵਧਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ।

N.s.s adventure camp Manali 2024-2025Gsss Gowara
21/09/2024

N.s.s adventure camp Manali 2024-2025
Gsss Gowara

Address

VPO GOWARA
Malerkotla
148023

Website

Alerts

Be the first to know and let us send you an email when GSSS GOWARA posts news and promotions. Your email address will not be used for any other purpose, and you can unsubscribe at any time.

Contact The Organization

Send a message to GSSS GOWARA:

Share