BJP4Malerkotla

BJP4Malerkotla BJP DISTRICT MALERKOTLA OFFICIAL PAGE

JAGAT KATHURIA
DISTRICT PRESIDENT BJP MALERKOTLA +91 9501751100

13/08/2026

ਪੰਜਾਬ ਦੀਆਂ ਮਾਵਾਂ ਪੁੱਛ ਰਹੀਆਂ ਨੇ—ਸਾਡੇ ਪੁੱਤ ਕਦੋਂ ਬਚਣਗੇ?

20/07/2026
20/07/2026

ਮੋਦੀ ਸਰਕਾਰ ਦੁਆਰਾ ਸਪੇਸ ਸੈਕਟਰ ਨੂੰ ਪ੍ਰਾਈਵੇਟ ਕੰਪਨੀਆਂ ਲਈ ਖੋਲ੍ਹਣ ਦੇ ਕ੍ਰਾਂਤੀਕਾਰੀ ਫੈਸਲੇ ਅਤੇ ਨੀਤੀਆਂ ਨੇ ਹੀ ਅੱਜ ਭਾਰਤੀ ਸਟਾਰਟਅੱਪਸ ਦੇ ਖੰਭਾਂ ਨੂੰ ਇਹ ਨਵੀਂ ਉਡਾਣ ਦਿੱਤੀ ਹੈ। ਵਿਕਰਮ-1 ਦੇ ਸ਼ਾਨਦਾਰ ਲਾਂਚ ਦੇ ਨਾਲ ਭਾਰਤ ਨੇ ਸਪੇਸ ਸੈਕਟਰ ਵਿੱਚ 'ਆਤਮ-ਨਿਰਭਰ ਭਾਰਤ' ਅਤੇ 'ਮੇਕ ਇਨ ਇੰਡੀਆ' ਦੇ ਸੰਕਲਪ ਸਦਕਾ ਪੁਲਾੜ ਦੇ ਇਤਿਹਾਸ ਵਿੱਚ ਇਹ ਸੁਨਹਿਰੀ ਅਧਿਆਏ ਲਿਖਿਆ ਗਿਆ ਹੈ

27/06/2026
*ਅਜ ਮਿਤੀ 05 ਜੂਨ ਦਿਨ ਸ਼ੁੱਕਰਵਾਰ ਨੂੰ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਭਾਰਤੀਯ ਜਨਤਾ ਪਾਰਟੀ ਜ਼ਿਲ੍ਹਾ ਮਾਲੇਰਕੋਟਲਾ ਵੱਲੋਂ ਜ਼ਿਲ੍ਹਾ ਪ੍ਰਧਾਨ...
05/06/2026

*ਅਜ ਮਿਤੀ 05 ਜੂਨ ਦਿਨ ਸ਼ੁੱਕਰਵਾਰ ਨੂੰ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਭਾਰਤੀਯ ਜਨਤਾ ਪਾਰਟੀ ਜ਼ਿਲ੍ਹਾ ਮਾਲੇਰਕੋਟਲਾ ਵੱਲੋਂ ਜ਼ਿਲ੍ਹਾ ਪ੍ਰਧਾਨ ਸ਼੍ਰੀ ਜਗਤ ਕਥੂਰੀਆ ਦੀ ਯੋਗ ਅਗਵਾਈ ਵਿੱਚ ਸ਼ੀਤਲਾ ਮਾਤਾ ਮੰਦਰ, ਬਠਿੰਡੀਆਂ ਮੁਹੱਲਾ, ਮਾਲੇਰਕੋਟਲਾ ਵਿਖੇ ਬੂਟੇ ਲਗਾਏ ਗਏ। ਇਸ ਮੌਕੇ ਤੇ ਪੰਜਾਬ ਭਾਜਪਾ ਦੇ ਉੱਪ-ਪ੍ਰਧਾਨ ਸ. ਬਿਕਰਮ ਸਿੰਘ ਚੀਮਾ ਉਚੇਚੇ ਤੌਰ ਤੇ ਮਾਲੇਰਕੋਟਲਾ ਪਹੁੰਚੇ।*

05/06/2026

ਕੇਂਦਰ ਸਰਕਾਰ ਹਰ ਸੰਭਵ ਮਦਦ ਨਾਲ ਪੰਜਾਬ ਦੀ ਖੇਤੀਬਾੜੀ ਨੂੰ ਮੁੜ ਸੁਰਜੀਤ ਕਰੇਗੀ। ਪੰਜਾਬ ਨੂੰ ਨੰਬਰ 1 ਸੂਬਾ ਬਣਾਉਣਾ ਭਾਜਪਾ ਦਾ ਸੰਕਲਪ ਹੈ।

05/06/2026

ਬਠਿੰਡਾ ਜ਼ਿਲ੍ਹੇ ਵਿੱਚ ਇੱਕੋ ਰਾਤ ਜੋ ਕੁਝ ਹੋਇਆ, ਉਸ ਨੇ ਮਾਨ ਸਰਕਾਰ ਦੇ ਸੁਰੱਖਿਆ ਦੇ ਵੱਡੇ-ਵੱਡੇ ਦਾਅਵਿਆਂ ਦੀਆਂ ਸ਼ਰੇਆਮ ਧੱਜੀਆਂ ਉਡਾ ਦਿੱਤੀਆਂ ਹਨ। ਚੋਰਾਂ, ਲੁਟੇਰਿਆਂ ਤੇ ਬੇਖੌਫ਼ ਕਾਤਲਾਂ ਨੇ ਪੂਰੇ ਸਿਸਟਮ ਨੂੰ ਆਪਣੀ ਜੁੱਤੀ ਦੀ ਨੋਕ 'ਤੇ ਰੱਖ ਲਿਆ ਹੈ।

Address

Near Grewal Chownk
Malerkotla

Telephone

+919878767000

Website

Alerts

Be the first to know and let us send you an email when BJP4Malerkotla posts news and promotions. Your email address will not be used for any other purpose, and you can unsubscribe at any time.

Shortcuts

Share