Apna Zila Malerkotla.

Apna  Zila Malerkotla. Connecting people of Malerkotla
� “Awaz Apne Shehar Di”

ਹਲਕਾ ਅਮਰਗੜ੍ਹ ਦੇ ਪਿੰਡ Rurkee kalan ਵਿਖੇ ਤੀਆਂ ਦੀਆਂ ਰੌਣਕਾਂ
23/08/2026

ਹਲਕਾ ਅਮਰਗੜ੍ਹ ਦੇ ਪਿੰਡ Rurkee kalan ਵਿਖੇ ਤੀਆਂ ਦੀਆਂ ਰੌਣਕਾਂ

Live ਤੀਆਂ ਪਿੰਡ ਰੁੜਕੀ ਕਲਾਂ ਦੀਆ /teeya pind rurki kalan diya ...

23/08/2026

#ਮਾਲੇਰਕੋਟਲਾ #ਬਦਲਾਵ

23/08/2026
22/08/2026

ਕੀ Malerkotla ਸ਼ਹਿਰ ਦੇ ਵਾਸੀ ਸ਼ਹਿਰ ਚ ਲੱਗੇ ਕੂੜੇ ਦੇ ਢੇਰ,ਟੁੱਟੀਆਂ ਸੜਕਾਂ ,ਥਾਂ-ਥਾਂ ਖੜਾ ਗੰਦਾ ਪਾਣੀ ਭੁੱਲਣ ਲੱਗ ਪਏ ਨੇ …🤔

Apna  Zila Malerkotla. ਦੇ ਪਿੰਡਾਂ ਦੇ ਨਾਮ
22/08/2026

Apna Zila Malerkotla. ਦੇ ਪਿੰਡਾਂ ਦੇ ਨਾਮ

22/08/2026
22/08/2026

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਹ ਨੋਟਿਸ ਇਕ ਇੰਟਰਵਿਊ ਦੌਰਾਨ ਮੁਹੰਮਦ ਮੁਸਤਫਾ ਵਲੋਂ ਰਾਜਾ ਵੜਿੰਗ ਵਿਰੁੱਧ ਦਿੱਤੇ ਗਏ ਕਥਿਤ ਇਤਰਾਜ਼ਯੋਗ ਅਤੇ ਬਦਨਾਮ ਕਰਨ ਵਾਲੇ ਬਿਆਨਾਂ ਦੇ ਸੰਬੰਧ ਵਿੱਚ ਜਾਰੀ ਕੀਤਾ ਗਿਆ ਹੈ। ਨੋਟਿਸ ਵਿਚ ਰਾਜਾ ਵੜਿੰਗ ਦੇ ਵਕੀਲ ਵਲੋਂ 48 ਘੰਟਿਆਂ ਦੇ ਅੰਦਰ-ਅੰਦਰ ਜਨਤਕ ਤੌਰ 'ਤੇ ਮੁਆਫ਼ੀ ਮੰਗਣ ਅਤੇ ਆਪਣੇ ਬਿਆਨ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ।ਤੈਅ ਸਮੇਂ ਵਿਚ ਜਵਾਬ ਨਾ ਮਿਲਣ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

22/08/2026

ਅਜ਼ਾਦ ਕੌਂਸਲਰਾਂ ਦਾ ਕਿਸੇ ਵੀ ਪਾਰਟੀ ਚ ਰਲ ਜਾਣਾ ਆਪਣੇ ਵਾਰਡ ਦੇ ਵੋਟਰਾਂ ਨਾਲ ਧੋਖਾ #ਜੁੱਲੀ_ਚੱਕ

Address

Malerkotla
148023

Website

Alerts

Be the first to know and let us send you an email when Apna Zila Malerkotla. posts news and promotions. Your email address will not be used for any other purpose, and you can unsubscribe at any time.

Shortcuts

Share

Category