Life is A Death Race

Life is A  Death Race What is life ? everybody explained somthing about life. many view on a life. something says.. life is a strugal & somthing

06/05/2018
07/03/2018
29/06/2017
ਮੈਂ ਜ਼ਿੰਦਾ ਹੂੰ ਯਹ ਮੁਸ਼ਤਹਰ ਕੀਜੀਏਮੇਰੇ ਕਾਤਿਲੋਂ ਕੋ ਖ਼ਬਰ ਕੀਜੀਏ ।ਜ਼ਮੀਂ ਸਖ਼ਤ ਹੈ ਆਸਮਾਂ ਦੂਰ ਹੈਬਸਰ ਹੋ ਸਕੇ ਤੋ ਬਸਰ ਕੀਜੀਏ ।ਸਿਤਮ ਕੇ ਬਹ...
01/02/2016

ਮੈਂ ਜ਼ਿੰਦਾ ਹੂੰ ਯਹ ਮੁਸ਼ਤਹਰ ਕੀਜੀਏ
ਮੇਰੇ ਕਾਤਿਲੋਂ ਕੋ ਖ਼ਬਰ ਕੀਜੀਏ ।

ਜ਼ਮੀਂ ਸਖ਼ਤ ਹੈ ਆਸਮਾਂ ਦੂਰ ਹੈ
ਬਸਰ ਹੋ ਸਕੇ ਤੋ ਬਸਰ ਕੀਜੀਏ ।

ਸਿਤਮ ਕੇ ਬਹੁਤ ਸੇ ਹੈਂ ਰੱਦ-ਏ-ਅਮਲ
ਜ਼ਰੂਰੀ ਨਹੀਂ ਚਸ਼ਮ ਤਰ ਕੀਜੀਏ ।

ਵਹੀ ਜ਼ੁਲਮ ਬਾਰ-ਏ-ਦਿਗਰ ਹੈ ਤੋ ਫਿਰ
ਵਹੀ ਜ਼ੁਰਮ ਬਾਰ-ਏ-ਦਿਗਰ ਕੀਜੀਏ ।

ਕਫ਼ਸ ਤੋੜਨਾ ਬਾਦ ਕੀ ਬਾਤ ਹੈ
ਅਭੀ ਖ੍ਵਾਹਿਸ਼-ਏ-ਬਾਲ-ਓ-ਪਰ ਕੀਜੀਏ

ਬੀਤ ਗਈ' ਦੀ ਯਾਦਪਈ ਹੱਡਾਂ ਨੂੰ ਖਾਵੇ,'ਔਣ ਵਾਲਿ' ਦਾ ਸਹਿਮਜਾਨ ਨੂੰ ਪਿਆ ਸੁਕਾਵੇ,'ਹੁਣ ਦੀ' ਛਿਨ ਨੂੰ ਸੋਚਸਦਾ ਹੀ ਖਾਂਦੀ ਜਾਵੇ,-'ਗਈ' ਤੇ 'ਜਾਂਦ...
01/02/2016

ਬੀਤ ਗਈ' ਦੀ ਯਾਦ
ਪਈ ਹੱਡਾਂ ਨੂੰ ਖਾਵੇ,
'ਔਣ ਵਾਲਿ' ਦਾ ਸਹਿਮ
ਜਾਨ ਨੂੰ ਪਿਆ ਸੁਕਾਵੇ,
'ਹੁਣ ਦੀ' ਛਿਨ ਨੂੰ ਸੋਚ
ਸਦਾ ਹੀ ਖਾਂਦੀ ਜਾਵੇ,-
'ਗਈ' ਤੇ 'ਜਾਂਦੀ', 'ਜਾਇ',
ਉਮਰ ਏ ਵਯਰਥ ਵਿਹਾਵੇ:

ਲਉ ਜੀ ਅੱਜ ਫਰਵਰੀ ਦੇ ਮਹੀਨੇ ਦੀ ਸ਼ੂਰੁਆਤ ਹੋ ਗਈ ਹੈ ਤੇ 2016 ਲੀਪ ਦਾ ਸਾਲ ਹੋਣ ਕਰਕੇ ਇਸ ਵਾਰ ਫਰਵਰੀ ਮਹੀਨੇ ਵਿੱਚ 29 ਦਿਨ ਹੋਣਗੇ...! 29 ਫਰਵ...
01/02/2016

ਲਉ ਜੀ ਅੱਜ ਫਰਵਰੀ ਦੇ ਮਹੀਨੇ ਦੀ ਸ਼ੂਰੁਆਤ ਹੋ ਗਈ ਹੈ ਤੇ 2016 ਲੀਪ ਦਾ ਸਾਲ ਹੋਣ ਕਰਕੇ ਇਸ ਵਾਰ ਫਰਵਰੀ ਮਹੀਨੇ ਵਿੱਚ 29 ਦਿਨ ਹੋਣਗੇ...! 29 ਫਰਵਰੀ ਵਾਲੇ ਦਿਨ ਜਨਮੇ ਲੋਕਾਂ ਨੂੰ "ਲੀਪਲਿੰਗਸ" ਕਹਿੰਦੇ ਹਨ।ਦੁਨੀਆ ਵਿੱਚ ਕਰੀਬ 50 ਲੱਖ "ਲੀਪਲਿੰਗਸ" ਹਨ।

ਵਿਚਾਰ ,,ਹਿੰਦੂ ਹੋਣਾ ਇੱਕ ਵਿਚਾਰ ਹੈ ,ਮੁਸਲਮਾਨ ਹੋਣਾ ਇੱਕ ਵਿਚਾਰ ਹੈ ,,ਇਸਾਈ ਹੋਣਾ ਇੱਕ ਵਿਚਾਰ ਹੈ ,,ਸਿੱਖ ਹੋਣਾ ਵਿਚਾਰ ਹੈ ,,ਇੱਕ ਹਿੰਦੂ ਸਵੇ...
30/01/2016

ਵਿਚਾਰ ,,

ਹਿੰਦੂ ਹੋਣਾ ਇੱਕ ਵਿਚਾਰ ਹੈ ,
ਮੁਸਲਮਾਨ ਹੋਣਾ ਇੱਕ ਵਿਚਾਰ ਹੈ ,,
ਇਸਾਈ ਹੋਣਾ ਇੱਕ ਵਿਚਾਰ ਹੈ ,,
ਸਿੱਖ ਹੋਣਾ ਵਿਚਾਰ ਹੈ ,,

ਇੱਕ ਹਿੰਦੂ ਸਵੇਰੇ ਹਿੰਦੂ ਸੀ ,, ਸ਼ਾਮੀ ਉਹ ਮੁਸਲਮਾਨ ਬਣ ਗਿਆ , ਤਾਂ ਕੀ ਬਦਲ ਗਿਆ ,,?,,,,,

ਹੱਡੀਆਂ ਬਦਲ ਗਈਆਂ ?
ਮਾਸ ਬਦਲ ਗਿਆ ?
ਖੂਨ ਬਦਲ ਗਿਆ ?
ਰੰਗ ਰੂਪ ਬਦਲ ਗਿਆ ?
ਕੁਝ ਵੀ ਨੀ ਬਦਲਿਆ , ਬਸ ਵਿਚਾਰ ਬਦਲ ਗਏ =
ਪਹਿਲਾਂ ਉਹ ਹਿੰਦੂ ਦੀ ਤਰ੍ਹਾਂ ਰਹਿੰਦਾ ਸੀ , ਹੁਣ ਉਹ ਮੁਸਲਮਾਨ ਦੀ ਤਰ੍ਹਾਂ ਰਹਿਣ ਲੱਗ ਪਿਆ ,,

ਫਿਰ ਉਹੀ ਮੁਸਲਮਾਨ ਸਵੇਰੇ ਮੁਸਲਮਾਨ ਸੀ ,, ਸ਼ਾਮੀ ਇਸਾਈ ਬਣ ਗਿਆ , ਤਾਂ ਕੀ ਬਦਲ ਗਿਆ ,,?,,,,,

ਹੱਡੀਆਂ ਬਦਲ ਗਈਆਂ ?
ਮਾਸ ਬਦਲ ਗਿਆ ?
ਖੂਨ ਬਦਲ ਗਿਆ ?
ਰੰਗ ਰੂਪ ਬਦਲ ਗਿਆ ?
ਕੁਝ ਵੀ ਨੀ ਬਦਲਿਆ , ਬਸ ਵਿਚਾਰ ਬਦਲ ਗਏ =
ਪਹਿਲਾਂ ਉਹ ਮੁਸਲਮਾਨ ਦੀ ਤਰ੍ਹਾਂ ਰਹਿੰਦਾ ਸੀ , ਹੁਣ ਉਹ ਇਸਾਈ ਦੀ ਤਰ੍ਹਾਂ ਰਹਿਣ ਲੱਗ ਪਿਆ ,,

ਫਿਰ ਉਹੀ ਇਸਾਈ ਸਵੇਰੇ ਇਸਾਈ ਸੀ ,, ਸ਼ਾਮੀ ਸਿੱਖ ਬਣ ਗਿਆ , ਤਾਂ ਕੀ ਬਦਲ ਗਿਆ ,,?,,,,,

ਹੱਡੀਆਂ ਬਦਲ ਗਈਆਂ ?
ਮਾਸ ਬਦਲ ਗਿਆ ?
ਖੂਨ ਬਦਲ ਗਿਆ ?
ਰੰਗ ਰੂਪ ਬਦਲ ਗਿਆ ?
ਕੁਝ ਵੀ ਨੀ ਬਦਲਿਆ , ਬਸ ਵਿਚਾਰ ਬਦਲ ਗਏ =
ਪਹਿਲਾਂ ਉਹ ਇਸਾਈ ਦੀ ਤਰ੍ਹਾਂ ਰਹਿੰਦਾ ਸੀ , ਹੁਣ ਉਹ ਸਿੱਖ ਦੀ ਤਰ੍ਹਾਂ ਰਹਿਣ ਲੱਗ ਪਿਆ ,,

ਮਨੁੱਖ ਇੱਕ ਵਿਚਾਰ ਦਾ ਹੀ ਨਾਮ ਹੈ , ਜਿਹੋ ਜਿਹੇ ਇਸਦੇ ਵਿਚਾਰ ਹੋ ਜਾਂਦੇ ਹਨ , ਉਹਜਾ ਹੀ ਉਹ ਹੋ ਜਾਂਦਾ ਹੈ ,,,,,,
ਜਿਹੜਾ ਆਪਣੇ ਗੁਰੂ ਦੀ ਵਿਚਾਰ ਨਾਲ ਚਲਦਾ ਹੈ ਉਹ ਸਿੱਖ ਹੈ ,,

ਸਿਖੀ ਸਿਖਿਆ ਗੁਰ ਵੀਚਾਰਿ ॥
ਗੁਰੂ ਗ੍ਰੰਥ ਸਾਹਿਬ - ਅੰਗ ੪੬੫

Barbaadi-e-Gulistan k liye ek Ullu (Owl) kafi tha ..Yahaaan to har ShaakH (branch ) pe Ullu Baitha hai ...Anjaaam-e-guli...
27/01/2016

Barbaadi-e-Gulistan k liye ek Ullu (Owl) kafi tha ..
Yahaaan to har ShaakH (branch ) pe Ullu Baitha hai ...
Anjaaam-e-gulistan Kya Hoga ........
Regards

Address

Malerkotla
148023

Telephone

9501158887

Website

Alerts

Be the first to know and let us send you an email when Life is A Death Race posts news and promotions. Your email address will not be used for any other purpose, and you can unsubscribe at any time.

Contact The Organization

Send a message to Life is A Death Race:

Share

Category