Akali Dal Malerkotla

Akali Dal Malerkotla Contact information, map and directions, contact form, opening hours, services, ratings, photos, videos and announcements from Akali Dal Malerkotla, Political Party, Malerkotla.

02/02/2022

mera malerkotla❤️

Many youths and survivors of Aam Aadmi Party joined Shiromani Akali Dal.
01/02/2022

Many youths and survivors of Aam Aadmi Party joined Shiromani Akali Dal.

ਪਿੰਡ ਜਾਤੀਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਨੁਸਰਤ ਇਕਰਾਮ ਅਲੀ ਖਾਨ ਬੱਗਾ ਦੀ ਚੋਣ ਮੁਹਿੰਮ ਨੂੰ ਉਦੋਂ ਭਾਰੀ ਹੁੰਗਾਰਾ ਮਿ...
01/02/2022

ਪਿੰਡ ਜਾਤੀਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਨੁਸਰਤ ਇਕਰਾਮ ਅਲੀ ਖਾਨ ਬੱਗਾ ਦੀ ਚੋਣ ਮੁਹਿੰਮ ਨੂੰ ਉਦੋਂ ਭਾਰੀ ਹੁੰਗਾਰਾ ਮਿਲਿਆ ਜਦੋਂ ਕਈ ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ ਚ ਹੋਏ ਸ਼ਾਮਲ।

pyar ❤️
31/01/2022

pyar ❤️

akali dal zindabad
31/01/2022

akali dal zindabad

31/01/2022
30/01/2022

😂

ਮਾਲੇਰਕੋਟਲਾ ਕਿਲ੍ਹਾ ਰਹਿਮਤਗੜ ਵਿੱਖੇ ਸਾਬਕਾ ਮੰਤਰੀ ਪੰਜਾਬ ਸ਼੍ਰੀ ਨੁਸਰਤ ਇਕਰਾਮ ਬੱਗੇ ਖਾਂ ਜੀ ਦੇ ਪਹੁੰਚਣ ਤੇ ਹੋਇਆ ਇਕੱਠ ਲੋਕਾਂ ਦੇ ਦਿਲਾਂ ਦੀ...
30/01/2022

ਮਾਲੇਰਕੋਟਲਾ ਕਿਲ੍ਹਾ ਰਹਿਮਤਗੜ ਵਿੱਖੇ ਸਾਬਕਾ ਮੰਤਰੀ ਪੰਜਾਬ ਸ਼੍ਰੀ ਨੁਸਰਤ ਇਕਰਾਮ ਬੱਗੇ ਖਾਂ ਜੀ ਦੇ ਪਹੁੰਚਣ ਤੇ ਹੋਇਆ ਇਕੱਠ ਲੋਕਾਂ ਦੇ ਦਿਲਾਂ ਦੀ ਧੜਕਨ ਬਣੇ ਨੁਸਰਤ ਖਾਂ ਜੀ ਏਨਾ ਪਿਆਰ ਏਨਾ ਸਤਿਕਾਰ ਮਿਲ ਰਿਹਾ ਹੈ ਕਿ ਅਸੀਂ ਸ਼ਬਦਾਂ ਨਾਲ਼ ਧਨਵਾਦ ਨਹੀਂ ਕਰ ਸਕਦੇ। ਦਿਨੀਂ ਵੱਧਦੀ ਅਕਾਲੀ ਦਲ ਬਸਪਾ ਦੀ ਲਹਿਰ।ਇੰਜ ਵੱਧਦੀ ਵੱਧਦੀ ਹੀ ਇਹ ਬੁਰਾਈ ਨੂੰ ਜੜ ਚੋ ਮੁਕਾ ਦਵੇ ਗੀ।

30/01/2022

ਇਹਨੂੰ ਕਹਿੰਦੇ ਨੇ ਕੁਰਸੀ ਖਿਸਕਣ ਦਾ ਡਰ

ਰਿਟਾਇਰਡ DGP ਮੁਸਤਫ਼ਾ ਦੇ ਫਿਰਕੂ ਬਿਆਨ ਪਰ ਪੱਤਰਕਾਰ ਵਲੋਂ ਪੁੱਛੇ ਸਵਾਲ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਰਾਜਨੀਤਿਕ ਸਹਾਲਕਾਰ ਤੋਂ ਪੱਲਾ ਝਾੜਦਿਆਂ ਕਿਹਾ ਕਿ ਉਸਨੂੰ ਦੋ ਟਕੇ ਦੇ ਬੰਦੇ ਅਤੇ ਯੂਪੀ ਤੋਂ ਭਗੌੜੇ ਬੰਦੇ ਕੋਲੋਂ ਰਾਜਨੀਤੀ ਸਿੱਖਣ ਦੀ ਜ਼ਰੂਰਤ ਨਹੀਂ।

Sukhbir Singh Badal
28/01/2022

Sukhbir Singh Badal

27/01/2022

Sukhbir Singh BadalShiromani Akali Dal Youth Akali Dal

shame you
27/01/2022

shame you

Address

Malerkotla
148023

Website

Alerts

Be the first to know and let us send you an email when Akali Dal Malerkotla posts news and promotions. Your email address will not be used for any other purpose, and you can unsubscribe at any time.

Share