Sukhjinder Singh Jjp

Sukhjinder Singh Jjp जननायक जनता पार्टी जिंदाबाद 🔑 🔑 🔑 हमारा ਚੀਫ਼ ਮਿਨਿਸਟਰ ਚੌਧਰੀ दुष्यंत ਸਿੰਘ ਚੌਟਾਲਾ ਜੀ 🔑वरिष्ठ सोशल मीडिया कार्यकर्ता जननायक जनता पार्टी 🔑 🔑

Sukhjinder Singh sidhu Social media & political Activist & it cell Digital army Group haryana 🔑 Senior leader Dabwali Jannayak Janta Party Haryana Dabwali HR25

बस डॉक्टर अजय सिंह चौटाला जी का आशीर्वाद बना रहेदोगलों का हवाई जहाज तो हम खुद बना देंगे..डॉ अजय सिंह चौटाला जिंदाबाद 💪  ...
09/09/2026

बस डॉक्टर अजय सिंह चौटाला जी का आशीर्वाद बना रहे
दोगलों का हवाई जहाज तो हम खुद बना देंगे..

डॉ अजय सिंह चौटाला जिंदाबाद 💪

09/09/2026
09/09/2026
09/09/2026

🪯 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🪯
🌸 ਅੱਜ ਦਾ ਹੁਕਮਨਾਮਾ, ਸ਼੍ਰੀ ਦਰਬਾਰ ਸਾਹਿਬ, ਹਰਿਮੰਦਿਰ ਸਾਹਿਬ, ਅੰਮ੍ਰਿਤਸਰ 🌸
🗓️ 09-September-2026 | ਭਾਦੋਂ (Bhadon) 24 | ਬੁੱਧਵਾਰ (Wednesday)
----
📜 *ਤਿਲੰਗ ਮਃ ੧ ॥ ਇਆਨੜੀਏ ਮਾਨੜਾ ਕਾਇ ਕਰੇਹਿ ॥ ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ ॥ ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ ॥ ਭੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੋ ॥ ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ ॥੧॥...* 📜
----
🗒️ ਹੇ ਬਹੁਤ ਅੰਞਾਣ ਜਿੰਦੇ! ਇਤਨਾ ਕੋਝਾ ਮਾਣ ਤੂੰ ਕਿਉਂ ਕਰਦੀ ਹੈਂ? ਪਰਮਾਤਮਾ ਤੇਰੇ ਆਪਣੇ ਹੀ ਹਿਰਦੇ-ਘਰ ਵਿਚ ਹੈ, ਤੂੰ ਉਸ (ਦੇ ਮਿਲਾਪ) ਦਾ ਆਨੰਦ ਕਿਉਂ ਨਹੀਂ ਮਾਣਦੀ? ਹੇ ਭੋਲੀ ਜੀਵ-ਇਸਤ੍ਰੀਏ! ਪਤੀ-ਪ੍ਰਭੂ (ਤੇਰੇ ਅੰਦਰ ਹੀ ਤੇਰੇ) ਨੇੜੇ ਵੱਸ ਰਿਹਾ ਹੈ, ਤੂੰ (ਜੰਗਲ ਆਦਿਕ) ਬਾਹਰਲਾ ਸੰਸਾਰ ਕਿਉਂ ਭਾਲਦੀ ਫਿਰਦੀ ਹੈਂ? (ਜੇ ਤੂੰ ਉਸ ਦਾ ਦੀਦਾਰ ਕਰਨਾ ਹੈ, ਤਾਂ ਆਪਣੀਆਂ ਗਿਆਨ ਦੀਆਂ) ਅੱਖਾਂ ਵਿਚ (ਪ੍ਰਭੂ ਦੇ) ਡਰ-ਅਦਬ (ਦੇ ਸੁਰਮੇ) ਦੀਆਂ ਸਲਾਈਆਂ ਪਾ, ਪ੍ਰਭੂ ਦੇ ਪਿਆਰ ਦਾ ਹਾਰ-ਸਿੰਗਾਰ ਕਰ। ਜੀਵ-ਇਸਤ੍ਰੀ ਤਦੋਂ ਹੀ ਸੋਹਾਗ ਭਾਗ ਵਾਲੀ ਤੇ ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸਮਝੀ ਜਾਂਦੀ ਹੈ, ਜਦੋਂ ਪ੍ਰਭੂ-ਪਤੀ ਉਸ ਨਾਲ ਪਿਆਰ ਕਰੇ।੧।...
----
📌 Read Complete Hukamnama Punjabi-English-Hindi Translation in detail:
🔗 https://sikhizm.com/eaanadiye-maanada/

📃 Download Hukamnama PDF
🔗 https://sikhizm.com/download/278800/?tmstv=1708128329
----

Address

Mandi Dabwali
125104

Alerts

Be the first to know and let us send you an email when Sukhjinder Singh Jjp posts news and promotions. Your email address will not be used for any other purpose, and you can unsubscribe at any time.

Contact The Organization

Send a message to Sukhjinder Singh Jjp:

Shortcuts

Share