Ravi Turan

Ravi Turan Contact information, map and directions, contact form, opening hours, services, ratings, photos, videos and announcements from Ravi Turan, Social service, Mandi Gobindgarh.

ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥ਨ ਡਰੋਂ ਅਰਿ ਸੋਂ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ ॥
04/03/2026

ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥
ਨ ਡਰੋਂ ਅਰਿ ਸੋਂ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ ॥

ਅਮਰੀਕਾ ਰਹਿੰਦੀ ਸੰਗਰੂਰ ਦੀ ਖੁਸ਼ਦੀਪ ਕੌਰ ਨੇ ਕਾਲੇ ਨਾਲ ਵਿਆਹ ਕਰਾ ਲਿਆ ਹੈ। ਵਿਆਹ ਤੋ ਬਾਅਦ ਖੁਸ਼ਦੀਪ ਨੇ ਕਿਹਾ ਕਾਲੇ ਬਹੁਤ ਕਿਊਟ ਲਗਦੇ ਸੀ ਉਸਨ...
02/01/2026

ਅਮਰੀਕਾ ਰਹਿੰਦੀ ਸੰਗਰੂਰ ਦੀ ਖੁਸ਼ਦੀਪ ਕੌਰ ਨੇ ਕਾਲੇ ਨਾਲ ਵਿਆਹ ਕਰਾ ਲਿਆ ਹੈ। ਵਿਆਹ ਤੋ ਬਾਅਦ ਖੁਸ਼ਦੀਪ ਨੇ ਕਿਹਾ ਕਾਲੇ ਬਹੁਤ ਕਿਊਟ ਲਗਦੇ ਸੀ ਉਸਨੂੰ। ਕਾਲੇ ਬਹੁਤ ਚੰਗੇ ਹਨ ਇਹ ਐਨਾ ਖਿਆਲ ਰੱਖਦੇ ਹਨ ਕੇ ਮੈਨੂੰ ਕਦੇ ਮਾ ਬਾਪ ਦੀ ਪਰਿਵਾਰ ਦੀ ਯਾਦ ਨੀ ਆਈ। ਖੁਸ਼ਦੀਪ ਕਹਿੰਦੀ ਓਹ ਪੰਜਾਬ ਚ ਹੁੰਦੀ ਤਾਂ ਕਾਲੇ ਨਾਲ ਵਿਆਹ ਕਿੱਥੇ ਹੋਣਾ ਸੀ ਇਡੀ ਵੱਡੀ ਖੁਸ਼ੀ ਹਾਸਲ ਹੀ ਨਹੀਂ ਹੋਣੀ ਸੀ। ਓਹਨਾ ਕਿਹਾ ਪੰਜਾਬ ਦੇ ਮੁੰਡਿਆਂ ਦੀ ਸੋਚ ਬਹੁਤ ਛੋਟੀ ਹੈ ਜਦੋਂਕਿ ਕਾਲਿਆਂ ਦੀ ਸੋਚ ਦਾ ਕੋਈ ਮੁਕਾਬਲਾ ਹੀ ਨਹੀਂ। ਕਰੋ ਗੱਲ।

01/01/2026

turan

ਪੁਰਾਣਾ ਸੱਪ ਹੀ ਨਵੀਂ ਖੱਲ ਬਦਲ ਕੇ ਵਿਸ਼ ਥੁੱਕ ਰਿਹਾ ਸੰਘਰਸ਼ੀ ਸਿੰਘ ਜੋ ਜੇਲਾਂ ਵਿੱਚ ਹਨ, ਉਹਨਾਂ ਨੇ ਕਿਸੇ ਮੁਗ਼ਲ ਜਾਂ ਅੰਗਰੇਜ਼ ਹਕੂਮਤ ਕਰਕੇ ਹ...
10/11/2025

ਪੁਰਾਣਾ ਸੱਪ ਹੀ ਨਵੀਂ ਖੱਲ ਬਦਲ ਕੇ ਵਿਸ਼ ਥੁੱਕ ਰਿਹਾ

ਸੰਘਰਸ਼ੀ ਸਿੰਘ ਜੋ ਜੇਲਾਂ ਵਿੱਚ ਹਨ, ਉਹਨਾਂ ਨੇ ਕਿਸੇ ਮੁਗ਼ਲ ਜਾਂ ਅੰਗਰੇਜ਼ ਹਕੂਮਤ ਕਰਕੇ ਹਥਿਆਰ ਨਹੀਂ ਚੱਕੇ ਸੀ ਬਲਕਿ ਆਪਣੀਆਂ ਚੁਣੀਆਂ ਸਰਕਾਰਾਂ ਨੇ ਮਜਬੂਰ ਕੀਤਾ ਸੀ ।

ਅੱਜ ਵੀ ਉਹੀ ਪੁਰਾਣੀਆਂ ਚਾਲਾਂ ਨਵੇਂ ਰੰਗਾਂ ਵਿੱਚ ਖੇਡੀਆਂ ਜਾ ਰਹੀਆਂ ਹਨ। ਪਹਿਲਾਂ ਗੁਰੂ ਸਾਹਿਬ ਦੀ ਬੇਅਦਬੀ ਨੇ ਪੰਜਾਬ ਦੀ ਧਰਤੀ ਨੂੰ ਰੋਂਦਿਆ, ਫਿਰ ਨਸ਼ਿਆਂ ਦੇ ਜਾਲ ਨੇ ਨੌਜਵਾਨਾਂ ਨੂੰ ਲਾਸ਼ਾਂ ਬਣਾਇਆ, ਲੈਂਡ ਪੂਲਿੰਗ ਨੇ ਕਿਸਾਨਾਂ ਦੀਆਂ ਜੜ੍ਹਾਂ ਖੋਹਣੀਆ ਚਾਹੀਆਂ, ਹੜਾਂ ਦੇ ਪਾਣੀ ਨਾਲ ਖੇਤਾਂ ਨੂੰ ਡੋਬਿਆ, ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਸਲਾ—ਇਹ ਸਭ 19ਵੀਂ ਸਦੀ ਦੀਆਂ ਉਹੀ ਚਾਲਾਂ ਹਨ ਜੋ ਹਰ ਸਾਲ ਨਵੇਂ ਰੰਗਾਂ ਵਿੱਚ ਖੇਡੀਆਂ ਜਾ ਰਹੀਆਂ ਹਨ, ਜਿਵੇਂ ਕੋਈ ਪੁਰਾਣਾ ਸੱਪ ਨਵੀਂ ਖੱਲ ਬਦਲ ਕੇ ਫਿਰ ਵਿਸ਼ ਥੁੱਕਦਾ ਹੋਵੇ।

ਪਰ ਅੱਜ ਦਾ ਪੰਜਾਬੀ ਨੌਜਵਾਨ ਸਮਝਦਾਰ ਹੈ ,ਹੋਸ਼ਲੇ ਨਾਲ ਭਰਪੂਰ। ਉਹ ਜਾਣਦਾ ਹੈ ਕਿ ਇੱਕਲੇ ਦੀ ਬੰਦੂਕ ਚੱਕਣ ਨਾਲੋਂ ਲੱਖਾਂ ਲੋਕਾਂ ਦੀ ਆਵਾਜ਼ ਜ਼ਿਆਦਾ ਤਾਕਤ ਹੁੰਦੀ ਹੈ। ਉਹ ਇਕੱਠੇ ਹੋ ਕੇ, ਸੰਘਣੀਆਂ ਕਤਾਰਾਂ ਵਿੱਚ ਖੜ੍ਹ ਕੇ, ਸਰਕਾਰ ਦੀਆਂ ਚਾਲਾਂ ਨੂੰ ਉਸੇ ਦੀ ਭਾਸ਼ਾ ਵਿੱਚ ਜਵਾਬ ਦੇਣਾ ਜਾਣਦਾ ਹੈ।

ਇਹ ਨੌਜਵਾਨਾਂ ਦਾ ਨਵਾਂ ਸੰਘਰਸ਼ ਹੈ—ਹਥਿਆਰਾਂ ਦੀ ਥਾਂ ਹੌਸਲੇ, ਗੋਲੀਆਂ ਦੀ ਥਾਂ ਨਾਅਰਿਆਂ ਦੀਆਂ ਗੂੰਜਦੀਆਂ ਆਵਾਜ਼ਾਂ, ਅਤੇ ਆਪਸ ਵਿੱਚ ਲੜਨ ਦੀ ਥਾਂ ਖੜ੍ਹੀ ਹੋਈ ਇਕਜੁਟਤਾ।

ਪੰਜਾਬ ਸੰਘਰਸ਼ ਜਿੱਤੇਗਾ, ਕਿਉਂਕਿ ਇਸ ਵਿੱਚ ਮਾਤਾ ਗੁਜਰੀ ਦੀ ਲੋਰੀ ਵੀ ਹੈ, ਤੇ ਸਿੱਖ ਧਰਮ ਦੇ ਸ਼ਹੀਦਾਂ ਦੀ ਅਡੋਲਤਾ ਵੀ , ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜਜ਼ਬਾ ਵੀ ਤੇ ਗੁਰੂਆਂ ਦਾ ਆਤਮ ਬਲਿਦਾਨ ਦਾ ਦ੍ਰਿਸ਼ਟੀਕੋਣ ਵੀ....!
ਰਵੀ ਤੂਰਾਂ 🖋️

15/10/2025
15/10/2025
15/10/2025

😂🤣😂🤣🤣

08/10/2025
07/10/2025

Address

Mandi Gobindgarh

Website

Alerts

Be the first to know and let us send you an email when Ravi Turan posts news and promotions. Your email address will not be used for any other purpose, and you can unsubscribe at any time.

Share

Category