21/08/2025
ਜ਼ਿਲ੍ਹਾ ਸਕੂਲ ਖੇਡਾਂ (2025-26) ਖੇਡ :- ਖੋ-ਖੋ ,
ਤੀਸਰਾ ਦਿਨ ਸਕੂਲ ਇੰਚਾਰਜ ਸ੍ਰ ਕੁਲਦੀਪ ਸਿੰਘ ਜੀ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈਆਂ, ਸ੍ਰ ਜਗਦੇਵ ਸਿੰਘ ਖੋ-ਖੋ ਕਨਵੀਨਰ , ਸ੍ਰ ਹਰਜੀਤ ਸਿੰਘ ਅਤੇ ਸ੍ਰ ਬਲਬੀਰ ਸਿੰਘ ਅਤੇ ਵੱਖ- ਵੱਖ ਜ਼ੋਨਾਂ ਦੇ ਸਰੀਰਿਕ ਸਿੱਖਿਆ ਵਿਸ਼ੇ ਨਾਲ ਸੰਬਧਿਤ ਅਧਿਆਪਕਾਂ ਨੇ ਪੂਰੇ ਅਨੁਸ਼ਾਸ਼ਨ ਵਿੱਚ ਇਹ ਖੇਡਾਂ ਕਰਵਾਈਆਂ, ਮੁੱਖ ਮਹਿਮਾਨ ਵਜੋਂ ਸ੍ਰ ਬਲਕੌਰ ਸਿੰਘ, ਸ੍ਰ ਸੁਖਪਾਲ ਸਿੰਘ, ਸ੍ਰ ਦਰਸ਼ਨ ਸਿੰਘ, ਸਾਡੇ ਰਿਟਾਇਰਡ ਸਾਥੀ ਸ੍ਰ ਸੁਬਡੈਂਟ ਸਿੰਘ, ਸ੍ਰ ਸੁਰਮੁਖ ਸਿੰਘ, ਸ੍ਰ ਰਾਮ ਸਿੰਘ, ਸ੍ਰ ਸਿਕੰਦਰ ਸਿੰਘ, ਸ੍ਰੀਮਤੀ ਬਲਜਿੰਦਰ ਕੌਰ ਜੀ ਨੇ ਹਾਜ਼ਰੀ ਲਵਾਈ,ਸਮੂਹ ਖਿਡਾਰੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ💐