04/07/2023
*ਮਾਨਸਾ ਦੇ ਕਿਸਾਨ ਭੈਣਾਂ- ਭਰਾਵਾਂ ਲਈ ਦੋਗੁਣੀ ਖੁਸਖ਼ਬਰੀ!* 🥳🎉
ਪਰਾਲੀ ਦਾ ਉਚਿਤ ਪ੍ਰਬੰਧਨ ਉਤਸ਼ਾਹਿਤ ਕਰਨ ਲਈ, ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਤੁਹਾਡੇ ਲਈ ਲੈ ਕੇ ਆਇਆ ਹੈ- *ਲੱਕੀ ਡਰਾਅ (ਪਰਾਲੀ)* 🌾
ਮਾਨਸਾ ਦੇ ਕਿਸਾਨਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਇਨਾਮ ਰਾਸ਼ੀ ਵਿੱਚ ਵੀ ਵਾਧਾ ਕੀਤਾ ਗਿਆ ਹੈ। 🤩
*₹50,000* ਦੀ ਇਨਾਮ ਰਾਸ਼ੀ *10 ਖੁਸ਼ਕਿਸਮਤ ਵਿਜੇਤਾਵਾਂ* ਵਿੱਚ ਵੰਡੀ ਜਾਵੇਗੀ। 🏆
⭕ ਇਸ ਦੇ ਨਾਲ ਹੀ, ਲੱਕੀ- ਡਰਾਅ ਦਾ ਹਿੱਸਾ ਬਣਨ ਦੀ ਆਖ਼ਰੀ ਮਿਤੀ ਹੁਣ *15 ਜੁਲਾਈ, 2023* ਹੈ।
2000 ਤੋਂ ਵੱਧ ਕਿਸਾਨ ਹੁਣ ਤੱਕ ਲੱਕੀ ਡਰਾਅ ਦਾ ਹਿੱਸਾ ਬਣ ਚੁੱਕੇ ਹਨ, ਤਾਂ ਦੱਸੋ ਕੀ ਤੁਸੀਂ ਵੀ ਇਨਾਮ ਜਿੱਤਣ ਦੇ ਚਾਹਵਾਨ ਹੋ? 😃