Makhan Muni

Makhan Muni Contact information, map and directions, contact form, opening hours, services, ratings, photos, videos and announcements from Makhan Muni, Karipur dum, Mansa.

01/09/2025
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ..ਤੁਹਾਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਸਾਰੇ ਹੀ ਇਲਾਕੇ ਦੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ...
05/08/2025

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ..
ਤੁਹਾਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਸਾਰੇ ਹੀ ਇਲਾਕੇ ਦੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਸਲਾਨਾ ਬਰਸੀ ਪਿੰਡ ਕਰੀਪੁਰ ਡੁੰਮ (ਡੇਰਾ ਕਰੀਪੁਰ ਡੁੰਮ) ਵਿਖੇ ਮਨਾਈ ਜਾ ਰਹੀ ਹੈ।ਆਪ ਸਭ ਨੇ ਸਮੇਂ ਸਿਰ ਪਹੁੰਚ ਕੇ ਅਨੇਕਾਂ ਸਾਧੂ ਮਹਾਤਮਾ ਜੀ ਦੇ ਦਰਸ਼ਨ ਕਰਨੇ ਅਤੇ ਸੇਵਾਦਾਰਾਂ ਨੂੰ ਖਾਸ ਅਪੀਲ ਹੈ ਕਿ ਆਓ ਆਪਾਂ ਵੱਧ ਤੋਂ ਵੱਧ ਸੇਵਾ ਕਰਕੇ ਆਪਣਾ ਜੀਵਨ ਸਫ਼ਲ ਬਣਾਈਏ…
ਵੱਲੋਂ- ਮਹੰਤ ਮੱਖਣ ਮੁਨੀ ਜੀ (ਸਰਪੰਚ ਕਰੀਪੁਰ ਡੁੰਮ)
ਮੋਬਾਇਲ ਨੰ…. +9192909-14000

ਜੱਗਰ ਸਿਆਂ ਮੱਘਰ ਸਿਆਂ ਚੱਲ ਇੱਕ ਗੱਲ ਦੱਸ….ਕੀ ਧਰਤੀ ਤੇ ਇਹਨਾਂ ਨੂੰ ਜਿਉਂਣ ਦਾ ਨਹੀਂ ਹੱਕ….ਚੁੰਜ ਚ ਫਸਾਕੇ ਜੇਹੜੇ ਮਸਾਂ ਕੱਠੇ ਕੀਤੇ ਰੁੱਖ ਸਣੇ ...
28/05/2024

ਜੱਗਰ ਸਿਆਂ ਮੱਘਰ ਸਿਆਂ ਚੱਲ ਇੱਕ ਗੱਲ ਦੱਸ….
ਕੀ ਧਰਤੀ ਤੇ ਇਹਨਾਂ ਨੂੰ ਜਿਉਂਣ ਦਾ ਨਹੀਂ ਹੱਕ….
ਚੁੰਜ ਚ ਫਸਾਕੇ ਜੇਹੜੇ ਮਸਾਂ ਕੱਠੇ ਕੀਤੇ
ਰੁੱਖ ਸਣੇ ਸਾੜ ਦਿੱਤੇ ਅੱਗ ਨਾਲ ਡੱਕੇ ……
ਇਹਨਾਂ ਪੰਛੀਆਂ ਨੂੰ ਦੱਸਿੳ ਮੁਆਵਜ਼ਾ ਦਿੳ ਕੋਂਣ
ਜੀਹਦੇ ਅੱਗ ਨਾਲ ਮਚਾਤੇ ਤੁਸੀ ਅੰਡੇ ਨਾਲ਼ੇ ਬੱਚੇ …
ਦਰਦ ਇਨ੍ਹਾਂ ਨੂੰ ਵੀ ਹੁੰਦੈਂ ਜੇ ਨਾਂ ਕਰਨ ਸ਼ਿਕਾਇਤਾਂ
ਇਹਨਾਂ ਵਾਸਤੇ ਨਾਂ ਬਹਿੰਦੀਆਂ ਨੇ ਕੋਈ ਪੰਚਾਇਤਾ
ਐਨੇ ਚੰਗੇ ਨਈੳ ਹੁੰਦੇ ਕੁਦਰਤ ਨਾਲ ਧੱਕੇ ….
ਇਹਨਾਂ ਪੰਛੀਆਂ ਨੂੰ ਦੱਸਿੳ ਮੁਆਵਜ਼ਾ ਦਿੳ ਕੋਂਣ
ਜੀਹਦੇ ਫੂਕਤੇ ਪਰਾਲ਼ੀ ਵਿੱਚ ਅੰਡੇ ਨਾਲ ਬੱਚੇ …..

25/05/2024

good

02/07/2023

Address

Karipur Dum
Mansa
151506

Alerts

Be the first to know and let us send you an email when Makhan Muni posts news and promotions. Your email address will not be used for any other purpose, and you can unsubscribe at any time.

Share