Sach Di smachar ਸੱਚ ਦੀ ਸਮਾਚਾਰ

  • Home
  • India
  • Mansa
  • Sach Di smachar ਸੱਚ ਦੀ ਸਮਾਚਾਰ

Sach Di smachar ਸੱਚ ਦੀ ਸਮਾਚਾਰ Puneet Garg Share Chat Created https://sharechat.com/profile/2244garg

ਸੱਚ ਵਿਖਾਉਣਾ ਹੀ ਸਾਡੀ ਪਹਿਚਾਣ 🎤

13/08/2026

ਨਾਂਦੇੜ ਸਾਹਿਬ 'ਚ ਸੁਖਬੀਰ ਬਾਦਲ 'ਤੇ ਹਮਲਾ, ਨਿੱਜੀ ਹਸਪਤਾਲ 'ਚ ਕਰਵਾਇਆ ਗਿਆ ਦਾਖਲ
#ਪੰਜਾਬ

13/08/2026

ਮਾਨਸਾ ਬੱਸ ਸਟੈਂਡ ਤੇ ਨਾਲਾ ਸਾਫ ਕਰਨ ਦਾ ਨਹੀਂ ਹੋਇਆ ਕੋਈ ਜਿਆਦਾ ਅਸਰ

#ਪੰਜਾਬ

13/08/2026

🔴ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਦੇ ਵਾਰਡ ਦੇ ਹਾਲਾਤ

🔴ਕੀ ਇਹੀ ਵਾਰਡ ਨੰਬਰ 10 ਦਾ ਵਿਕਾਸ ਮਾਡਲ ਹੈ?

#ਪੰਜਾਬ

29/06/2026

ਮਾਨਸਾ ਵਿੱਚ ਦਿਨ ਦਿਹਾੜੇ 40 ਸਾਲਾਂ ਵਿਅਕਤੀ ਦਾ ਕੀਤਾ ਕ*ਤਲ!ਐਨਰਜੀ ਡਰਿੰਕ ਦੇ ਇੱਕ ਛੋਟੇ ਜਿਹੇ ਵਿਵਾਦ ਨੇ ਲੈ ਲਈ ਇੱਕ ਜਾਨ

27/06/2026

ਆਰ ਟੀ ਓ ਦਫਤਰ ਮਾਨਸਾ ਦੇ ਵਿੱਚ ਵਿਜੀਲੈਂਸ ਵੱਲੋਂ ਰੇਡ

23/06/2026

ਐਨ ਐਚ ਐਮ ਦੇ ਮੁਲਾਜ਼ਮਾਂ ਵੱਲੋਂ ਅੱਜ ਮਾਨਸਾ ਵਿੱਚ ਕੀਤਾ ਗਿਆ ਰੋਸ਼ ਪ੍ਰਦਰਸ਼ਨ ਅਣਮਿਥੇ ਸਮੇਂ ਲਈ ਕੀਤੇ ਜਾਣਗੇ ਰੋਸ਼ ਪ੍ਰਦਰਸ਼ਨ

ਕੱਚੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵੱਲੋਂ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੱਕਾ ਨਹੀਂ ਕੀਤਾ ਗਿਆ
#ਪੰਜਾਬ

23/06/2026

ਜਦੋਂ ਬੁੱਢੇ ਬਾਪ ਦੇ ਸੁਪਨੇ ਹੋਏ ਚਕਨਾਚੂਰ ! ਨਹੀਂ ਦੇਖਿਆ ਜਾਂਦਾ ਹਾਲ..

23/06/2026

ਨਕਲੀ ਪੁਲਿਸ ਦੇ ਚਾਰ ਮੈਂਬਰ ਮਾਨਸਾ ਪੁਲਿਸ ਦੇ ਚੜੇ ਅੜਿੱਕੇ

ਪਹਿਲਾਂ ਵੀ ਇਹ ਮੁਲਜਮ ਕਈ ਵਾਰਦਾਤਾਂ ਨੂੰ ਦੇ ਚੁੱਕੇ ਨੇ ਅੰਜਾਮ

ਨਕਲੀ ਪੁਲਿਸ ਬਣ ਕੇ ਲੋਕਾਂ ਨਾਲ ਕਰਦੇ ਸੀ ਲੁੱਟ
#ਪੰਜਾਬ Mansa Police

ਨਾਈਲੋਨ ਦੀ ਬਣੀ ਚਾਈਨੀਜ਼ ਡੋਰ ਨੂੰ ਵੇਚਣ, ਸਟੋਰ ਕਰਨ ਅਤੇ ਵਰਤੋਂ ਕਰਨ ਤੇ ਪਾਬੰਦੀ ਦੇ ਹੁਕਮ ਜਾਰੀ   #ਪੰਜਾਬ
23/06/2026

ਨਾਈਲੋਨ ਦੀ ਬਣੀ ਚਾਈਨੀਜ਼ ਡੋਰ ਨੂੰ ਵੇਚਣ, ਸਟੋਰ ਕਰਨ ਅਤੇ ਵਰਤੋਂ ਕਰਨ ਤੇ ਪਾਬੰਦੀ ਦੇ ਹੁਕਮ ਜਾਰੀ
#ਪੰਜਾਬ

Address

Mansa

Website

Alerts

Be the first to know and let us send you an email when Sach Di smachar ਸੱਚ ਦੀ ਸਮਾਚਾਰ posts news and promotions. Your email address will not be used for any other purpose, and you can unsubscribe at any time.

Shortcuts

Share

Category