Poshan Abhiyaan Mansa

Poshan Abhiyaan Mansa The official account of Poshan Abhiyaan (National Nutrition Mission) in Mansa, Punjab, India

17/11/2021

It is for us to decide that what's okay and what's not!

Think wisely!



Mankind Pharma ltd

Important information on   for our mothers from That_Cheerful_Mom_Punjabi
01/06/2021

Important information on for our mothers from That_Cheerful_Mom_Punjabi

ਮੈਂ ਇੱਕ ਦੁੱਧ ਪਿਲਾਉਣ ਵਾਲੀ ਮਾਂ ਹਾਂ ਅਤੇ ਮੈੰ ਆਪਣਾ ਟੀਕਾਕਰਨ ਕਰਵਾ ਲਿਆ ਹੈ

ਬਹੁਤ ਸਾਰੀਆਂ ਉਲਝਣਾਂ ਅਤੇ ਬਹਿਸਾਂ ਤੋਂ ਬਾਅਦ, ਸਰਕਾਰ ਨੇ ਅਖੀਰ ਵਿਚ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੇ ਟੀਕੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਮੈਂ ਆਪਣਾ ਤਜ਼ੁਰਬਾ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ।

ਇਸ ਲਈ ਮੈਂ ਆਪਣੇ ਆਪ ਨੂੰ ਪੋਰਟਲ ਤੇ ਰਜਿਸਟਰ ਕਰ ਲਿਆ ਅਤੇ ਸਵੇਰ ਦੀ ਸਲਾਟ ਟੀਕੇ ਲਈ ਪ੍ਰਾਪਤ ਕੀਤਾ।
ਮੈੰ ਕੇਂਦਰ ਵਿੱਚ ਜਾਣ ਤੋਂ ਪਹਿਲਾਂ ਪੇਟ ਭਰ ਖਾਣਾ ਖਾ ਲਿਆ ਸੀ।
ਸਾਰੀਆਂ ਸਾਵਧਾਨੀਆਂ ਦਾ ਕੇਂਦਰ ਤੇ ਪਾਲਣ ਕੀਤਾ ਜਾ ਰਿਹਾ ਸੀ ਅਤੇ ਮੈਨੂੰ ਬਿਨਾਂ ਕਿਸੇ ਦੇਰੀ ਦੇ ਸਮੇਂ ਤੇ ਟੀਕਾ ਲਗਾ ਦਿੱਤਾ ਗਿਆ। ਉਨ੍ਹਾਂ ਨੇ ਕਿਸੇ ਮੰਦੇ ਜਾਂ ਬੁਰੇ ਅਸਰ ਨੂੰ ਵੇਖਣ ਲਈ ਜਾਣ ਤੋਂ ਪਹਿਲਾਂ ਮੈਨੂੰ 30 ਮਿੰਟ ਇੰਤਜ਼ਾਰ ਕਰਨ ਲਈ ਵੀ ਕਿਹਾ।

ਫਿਰ ਮੈਂ ਵਾਪਸ ਆਈ ਅਤੇ ਆਪਣਾ ਦਿਨ ਆਮ ਤੌਰ ਤੇ ਸ਼ਾਮ ਤੱਕ ਬਿਤਾਇਆ। ਜਦੋਂ ਸ਼ਾਮ ਨੂੰ ਮੈਨੂੰ ਬੁਖਾਰ ਮਹਿਸੂਸ ਹੋਣਾ ਸ਼ੁਰੂ ਹੋਇਆ ਅਤੇ ਮੈਨੂੰ ਸਿਰ ਦਰਦ ਮਹਿਸੂਸ ਹੋਇਆ ਮੈਂ ਪੈਰਾਸੀਟਾਮੋਲ ਦਵਾਈ ਲੈ ਲਈ (ਜਿਵੇਂ ਕੇਂਦਰ ਵਿੱਚ ਸਮਝਾਇਆ ਗਇਆ ਸੀ) ਅਤੇ ਅਰਾਮ ਕੀਤਾ।

ਅਗਲੇ ਦਿਨ ਸਵੇਰੇ ਮੈਨੂੰ ਬੁਖਾਰ ਨਹੀਂ ਸੀ ਪਰ ਮੇਰੇ ਸਿਰ ਵਿੱਚ ਮੈਂਨੂੰ ਭਾਰੀਪਨ ਮਹਿਸੂਸ ਹੋ ਰਿਹਾ ਸੀ ਜੋ ਕਿ ਆਖਰ ਦੁਪਹਿਰ ਤੱਕ ਠੀਕ ਹੋ ਗਿਆ। ਇਸ ਦੌਰਾਨ, ਮੈਂ ਆਪਣੇ ਬੱਚੇ ਨੂੰ ਆਮ ਤੌਰ ਤੇ ਦੁੱਧ ਪਿਲਾਉਂਦੀ ਰਿਹੀ ਅਤੇ ਅਸੀਂ ਦੋਵੇਂ ਵਧੀਆ ਮਹਿਸੂਸ ਕਰ ਰਹੇ ਹਾਂ

ਆਪ ਜੀ ਨੂੰ ਅਪੀਲ ਹੈ ਕਿ ਕ੍ਰਿਪਾ ਕਰਕੇ ਅਪਣਾ ਅਪਣਾ ਟੀਕਾਕਰਨ ਜਲਦੀ ਤੋਂ ਜਲਦੀ ਤੋਂ ਜਲਦੀ ਕਰਵਾਓ ਅਤੇ ਖੁਦ ਨੂੰ ਅਤੇ ਅਪਣੇ ਬੱਚੇ ਨੂੰ ਸੁਰੱਖਿਆ ਪ੍ਰਦਾਨ ਕਰੋ।

ਆਂਗਣਵਾੜੀ ਵਰਕਰ ਪੋਸ਼ਣ ਦੀ ਪਹਿਲੀ ਅਧਿਆਪਕ ਨੂੰਅਧਿਆਪਕ ਦਿਵਸ ਤੇ ਪ੍ਰਣਾਮ
05/09/2020

ਆਂਗਣਵਾੜੀ ਵਰਕਰ
ਪੋਸ਼ਣ ਦੀ ਪਹਿਲੀ ਅਧਿਆਪਕ ਨੂੰ
ਅਧਿਆਪਕ ਦਿਵਸ ਤੇ ਪ੍ਰਣਾਮ

ਆਓ ਜਾਣੀਏ ਪੋਸ਼ਣ ਦੇ 5 ਸੂਤਰ ਕਿਉਂਕਿ ਸਹੀ ਪੋਸ਼ਣ ਪੰਜਾਬ ਰੌਸ਼ਨ
05/09/2020

ਆਓ ਜਾਣੀਏ ਪੋਸ਼ਣ ਦੇ 5 ਸੂਤਰ ਕਿਉਂਕਿ ਸਹੀ ਪੋਸ਼ਣ ਪੰਜਾਬ ਰੌਸ਼ਨ

 #ਸੁੱਖੀਭੈਣਜੀ ਵੱਲੋਂ  #ਖ਼ਾਸਜਨਮ ਤੋਂ ਬਾਅਦ, 6 ਮਹੀਨੇ ਤੱਕ ਬੱਚੇ ਨੂੰ ਸਿਰਫ਼ ਮਾਂ ਦਾ ਦੁੱਧ ਪਿਲਾਓ, ਹੋਰ ਕੁੱਝ ਵੀ ਨਹੀਂ (ਪਾਣੀ ਵੀ ਨਹੀਂ)। ਪਹ...
06/08/2020

#ਸੁੱਖੀਭੈਣਜੀ ਵੱਲੋਂ #ਖ਼ਾਸ
ਜਨਮ ਤੋਂ ਬਾਅਦ, 6 ਮਹੀਨੇ ਤੱਕ ਬੱਚੇ ਨੂੰ ਸਿਰਫ਼ ਮਾਂ ਦਾ ਦੁੱਧ ਪਿਲਾਓ, ਹੋਰ ਕੁੱਝ ਵੀ ਨਹੀਂ (ਪਾਣੀ ਵੀ ਨਹੀਂ)। ਪਹਿਲੇ 6 ਮਹੀਨਿਆਂ ਵਿੱਚ ਮਾਂ ਦਾ ਦੁੱਧ ਬੱਚੇ ਲਈ ਸੰਪੂਰਨ ਖ਼ੁਰਾਕ ਹੈ ਅਤੇ ਬੱਚੇ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ

#ਵਿਸ਼ਵ_ਸਤਨਪਾਨ_ਹਫ਼ਤਾ

 #ਸੁੱਖੀਭੈਣਜੀ ਵੱਲੋਂ  #ਖ਼ਾਸਪਰਿਵਾਰ ਦੇ ਮੈਂਬਰਾਂ ਦੇ ਪਿਆਰ ਅਤੇ ਸਹਿਯੋਗ ਨਾਲ ਨਵੀਂ ਬਣੀ ਮਾਂ ਨੂੰ ਦੁੱਧ ਚੁੰਘਾਉਣ ਵਿੱਚ ਉਤਸ਼ਾਹ ਮਿਲਦਾ ਹੈ ਅਤੇ...
03/08/2020

#ਸੁੱਖੀਭੈਣਜੀ ਵੱਲੋਂ #ਖ਼ਾਸ
ਪਰਿਵਾਰ ਦੇ ਮੈਂਬਰਾਂ ਦੇ ਪਿਆਰ ਅਤੇ ਸਹਿਯੋਗ ਨਾਲ ਨਵੀਂ ਬਣੀ ਮਾਂ ਨੂੰ ਦੁੱਧ ਚੁੰਘਾਉਣ ਵਿੱਚ ਉਤਸ਼ਾਹ ਮਿਲਦਾ ਹੈ ਅਤੇ ਨਵਜੰਮੇ ਬੱਚੇ ਨੂੰ ਇੱਕ ਸਿਹਤਮੰਦ ਜੀਵਨ

#ਵਿਸ਼ਵ_ਸਤਨਪਾਨ_ਹਫ਼ਤਾ

Let us support the ladies of our homes in Breastfeeding the children whenever and wherever necessary. It's a shared resp...
02/08/2020

Let us support the ladies of our homes in Breastfeeding the children whenever and wherever necessary. It's a shared responsibility!



National Nutrition Mission Swasth Bharat Prerak program

*An   from  *A solar eclipse will occur on 21/06/2020. Doctors have advised against looking at the sun during this eclip...
20/06/2020

*An from *
A solar eclipse will occur on 21/06/2020. Doctors have advised against looking at the sun during this eclipse from approximately 10 am till 2 pm. Stay indoors, stay safe, avoid eye damage.

* #सुखीबहनजी का #ज़रूरीसंदेश*
21/06/2020 रविवार को सूर्य ग्रहण होगा। डॉक्टरों ने यह सलाह दी है कि ग्रहण के समय क़रीब 10 बजे सवेरे से 2 बजे दोपहर तक सूरज की तरफ न देखें। घर के भीतर रहें, सुरक्षित रहें, आंखो को नुक्सान से बचाएं।

* #ਸੁੱਖੀਭੈਣਜੀ ਵੱਲੋਂ #ਅਤਿਜ਼ਰੂਰੀ ਸੁਨੇਹਾ*
21/06/2020 ਐਤਵਾਰ ਨੂੰ ਸੂਰਜ ਗ੍ਰਹਿਣ ਹੋਵੇਗਾ। ਡਾਕਟਰਾਂ ਨੇ ਇਸ ਗ੍ਰਹਿਣ ਦੌਰਾਨ ਤਕਰੀਬਨ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸੂਰਜ ਵੱਲ ਨਾ ਵੇਖਣ ਦੀ ਸਲਾਹ ਦਿੱਤੀ ਹੈ। ਘਰ ਦੇ ਅੰਦਰ ਰਹੋ, ਸੁਰੱਖਿਅਤ ਰਹੋ, ਅੱਖਾਂ ਨੂੰ ਨੁਕਸਾਨ ਤੋਂ ਬਚਾਓ।

11/06/2020

Anganwadi Worker Jaswant Kaur of Kishangarh Pharwahi village of Bhikhi block of Mansa district of Punjab talking to beneficiaries about the benefits of staying home, washing hands and also explaining how to wash hands!

#ਮਾਨਸਾ #ਮਿਸ਼ਨਫਤਿਹ

Captain Amarinder Singh UNICEF India CMO Punjab District Public Relations Office Mansa National Nutrition Mission Swasth Bharat Prerak program

07/06/2020

Do you know that Mother's Milk is the only food which a baby should be given for the first 6 months!
01/06/2020

Do you know that Mother's Milk is the only food which a baby should be given for the first 6 months!

29/04/2020

Routine immunization is crucial to ensure children are protected against many life-threatening diseases Tata Trusts Ministry of Women & Child Development, Government of India

Address

Mansa
151505

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Website

Alerts

Be the first to know and let us send you an email when Poshan Abhiyaan Mansa posts news and promotions. Your email address will not be used for any other purpose, and you can unsubscribe at any time.

Contact The Organization

Send a message to Poshan Abhiyaan Mansa:

Share