Matharu CSC Service center

Matharu CSC Service center Contact information, map and directions, contact form, opening hours, services, ratings, photos, videos and announcements from Matharu CSC Service center, Public & Government Service, village Ahmedpur Budhlada, Mansa.

Shout out to my newest followers! Excited to have you onboard! Gagan Maan, Beant Mahal, Gurpreet Singh Saab, Sandhu Saab...
26/08/2026

Shout out to my newest followers! Excited to have you onboard! Gagan Maan, Beant Mahal, Gurpreet Singh Saab, Sandhu Saab, Sikander Thekedar, Alam Hussain, Bhupinder Singh Samra, Foji Saab, Jass MaAn, Jagsir Sekha, Karma Singh, Jashbir Singh, Ram Ram Goyat Sing, Dalbag Gill, Nss Nm, Binder Singh, Anmol Singh, Kulwant Rai Kanta Singh, Mandeep Chahal, Harpreet Singh Harpreet K, Deep Chandar, Jagpreet Singh, Prince England, Roshan Lal, Sikander Dhiya, Randeep Singh, ਖੇਤਾਂ ਦੀ ਸਵੇਰ, Manpreet Singh, Gharu Amarpal, Gurvinder Singh, Satnam Singh, Sandeep Modu

25/08/2026

ਪੈਨ ਕਾਰਡ ਗੁੰਮ ਹੋ ਗਿਆ ਜਾਂ ਨਵਾਂ ਬਣਵਾਉਣਾ ਹੈ? 🪪 ਲੋੜੀਂਦੇ ਦਸਤਾਵੇਜ਼ਾਂ ਨਾਲ ਮਠਾੜੂ CSC ਸਰਵਿਸ ਸੈਂਟਰ, ਅਹਿਮਦਪੁਰ ਸੰਪਰਕ ਕਰੋ। ਅਜਿਹੀਆਂ useful updates ਲਈ Page Follow ਕਰੋ।

📲 WhatsApp: 99882-90296

18/08/2026

ਵੋਟਰ ਕਾਰਡ ਬਣਵਾਉਣ ਲਈ ਘਰ ਬੈਠੇ WhatsApp ਕਰੋ ਜਾਂ ਮਠਾੜੂ CSC ਸਰਵਿਸ ਸੈਂਟਰ, ਅਹਿਮਦਪੁਰ ਆਓ। ਲੋੜੀਂਦੇ ਦਸਤਾਵੇਜ਼ ਨਾਲ ਲਿਆਓ ਅਤੇ ਆਨਲਾਈਨ ਅਪਲਾਈ ਕਰਵਾਓ।
📲 99882-90296

ਕੀ ਤੁਸੀਂ ਆਪਣਾ ਲਾਭਪਾਤਰੀ ਕਾਰਡ (Beneficiary Card) ਨਵਾਂ ਬਣਵਾਉਣਾ, ਰੀਨਿਊ ਕਰਵਾਉਣਾ ਜਾਂ ਉਸਦੀ ਕਾਪੀ ਕਢਵਾਉਣਾ ਚਾਹੁੰਦੇ ਹੋ? 💳✨​ਬਿਨਾਂ ਕਿ...
17/08/2026

ਕੀ ਤੁਸੀਂ ਆਪਣਾ ਲਾਭਪਾਤਰੀ ਕਾਰਡ (Beneficiary Card) ਨਵਾਂ ਬਣਵਾਉਣਾ, ਰੀਨਿਊ ਕਰਵਾਉਣਾ ਜਾਂ ਉਸਦੀ ਕਾਪੀ ਕਢਵਾਉਣਾ ਚਾਹੁੰਦੇ ਹੋ? 💳✨
​ਬਿਨਾਂ ਕਿਸੇ ਖੱਜਲ-ਖੁਆਰੀ ਦੇ ਸਹੀ ਅਤੇ ਤੇਜ਼ ਸਰਵਿਸ ਲਈ ਅੱਜ ਹੀ ਮਠਾੜੂ CSC ਸਰਵਿਸ ਸੈਂਟਰ, ਅਹਿਮਦਪੁਰ ਵਿਖੇ ਸੰਪਰਕ ਕਰੋ।
​📲 ਵਧੇਰੇ ਜਾਣਕਾਰੀ ਲਈ ਸਾਨੂੰ WhatsApp ਕਰੋ: 099882 90296
​ ​
​​

17/08/2026

ਲਾਭਪਾਤਰੀ ਕਾਰਡ ਦੀ ਨਵੀਂ ਅਪਲਾਈ, ਰੀਨਿਊਅਲ ਜਾਂ ਕਾਪੀ ਲਈ ਮਠਾੜੂ CSC ਸਰਵਿਸ ਸੈਂਟਰ, ਅਹਿਮਦਪੁਰ ਵਿਖੇ ਸੰਪਰਕ ਕਰੋ।
📲 99882-90296

16/08/2026

ਮੋਟਰਸਾਈਕਲ, ਕਾਰ, ਟਰੱਕ, ਟਰੈਕਟਰ ਜਾਂ ਘਰ ਦੀਆਂ ਲੋੜਾਂ ਲਈ ਲੋਨ ਬਾਰੇ ਜਾਣਕਾਰੀ ਅਤੇ ਅਪਲਾਈ ਕਰਨ ਵਿੱਚ ਸਹਾਇਤਾ ਲਈ ਆਪਣੇ ਨੇੜੇ ਮਠਾੜੂ CSC ਸਰਵਿਸ ਸੈਂਟਰ, ਅਹਿਮਦਪੁਰ ਵਿਖੇ ਸੰਪਰਕ ਕਰੋ।

📲 WhatsApp: 99882-90296

14/08/2026

ਮਠਾੜੂ CSC ਸਰਵਿਸ ਸੈਂਟਰ, ਅਹਿਮਦਪੁਰ ਵੱਲੋਂ ਦੇਸ਼ ਦੇ ਸਮੂਹ ਨਾਗਰਿਕਾਂ ਨੂੰ ਆਜ਼ਾਦੀ ਦਿਵਸ ਦੀਆਂ ਲੱਖ-ਲੱਖ ਵਧਾਈਆਂ। ਆਓ, ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਮਿਲ ਕੇ ਅੱਗੇ ਵਧੀਏ। 🇮🇳🙏

13/08/2026

ਵਿਦਿਆਰਥੀਓ! NSP ਸਕਾਲਰਸ਼ਿਪ ਲਈ ਲੋੜੀਂਦੇ ਆਮਦਨ, ਰਿਹਾਇਸ਼ ਅਤੇ ਜਾਤੀ ਸਰਟੀਫਿਕੇਟ ਸਾਡੇ ਸੈਂਟਰ ਤੋਂ ਆਨਲਾਈਨ ਅਪਲਾਈ ਕਰਵਾਓ। ਆਧਾਰ ਤੇ ਵੋਟਰ ਕਾਰਡ ਨਾਲ ਅੱਜ ਹੀ ਸੰਪਰਕ ਕਰੋ।

07/08/2026

ਆਪਣੇ ਸੁਪਨੇ ਸਾਕਾਰ ਕਰਨ ਲਈ ਘਰ, ਕਾਰ, ਬਿਜ਼ਨਸ ਜਾਂ ਪਰਸਨਲ ਲੋਨ ਦੀ ਸਹੂਲਤ। ਤੇਜ਼ ਪ੍ਰਕਿਰਿਆ ਅਤੇ ਭਰੋਸੇਯੋਗ ਸੇਵਾ ਲਈ ਅੱਜ ਹੀ ਸੰਪਰਕ ਕਰੋ।

05/08/2026

NSP Scholarship ਦੀ ਅਰਜ਼ੀ ਸ਼ੁਰੂ। ਯੋਗ ਵਿਦਿਆਰਥੀ ਅੱਜ ਹੀ ਸੰਪਰਕ ਕਰੋ ਅਤੇ ਸਮੇਂ ਸਿਰ ਅਪਲਾਈ ਕਰੋ।

Address

Village Ahmedpur Budhlada
Mansa
151502

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Alerts

Be the first to know and let us send you an email when Matharu CSC Service center posts news and promotions. Your email address will not be used for any other purpose, and you can unsubscribe at any time.

Shortcuts

Share