05/07/2026
ਗ੍ਰੰਥੀ ਸਿੰਘ ਨੇ ਆਰਥਿਕ ਤੰਗੀ ਤੋਂ ਦੁਖੀ ਹੋ ਕੇ ਲਿਖਤੀ ਬਿਆਨ ਮੋਟਰਸਾਈਕਲ ਤੇ ਰਖ ਕੇ ਹਰੀਕੇ ਹੈੱਡ ਵਿਚ ਮਾਰੀ ਛਾਲ ਹੋਈ ਮੌ,ਤ। ਇਹੋ ਜਿਹੀਆਂ ਘਟਨਾ ਸੁਣ ਕੇ ਮਨ ਬੜਾ ਪਰੇਸ਼ਾਨ ਹੁੰਦਾ ਕਿ ਅਸੀਂ ਗੁਰੂ ਦੇ ਵਜ਼ੀਰਾਂ ਨੂੰ ਇੰਨੀ ਵੀ ਤਨਖਾਹ ਨਹੀਂ ਦੇ ਸਕਦੇ ਕਿ ਉਹ ਆਪਦੇ ਪਰਿਵਾਰ ਪਾਲ ਸਕਣ ਪਰ ਅਸੀਂ ਲੰਗਰ ਬਰਗਰ ਪੀਜੇ ਪੈਦਾਮ ਕਾਜੂ ਹੋਰ ਪਤਾ ਨਹੀਂ ਕਿਸ ਚੀਜ਼ ਦੇ ਲਾ ਦਿੰਦੇ ਹਾਂ ਮੇਰੀ ਗੱਲ ਦਾ ਸ਼ਾਇਰ ਕਿਸੇ ਨੂੰ ਕੋਈ ਇਤਰਾਜ ਹੋਵੇ ਇਸ ਲਈ ਮੈਂ ਮਾਫੀ ਚਾਹੁੰਦਾ ਕੁਲਦੀਪ ਸਿੰਘ ਮੂਸਾ