Department Of Agriculture and Farmer Welfare, District Mansa

  • Home
  • India
  • Mansa
  • Department Of Agriculture and Farmer Welfare, District Mansa

Department Of Agriculture and Farmer Welfare, District Mansa ਦਫ਼ਤਰ: ਮੁੱਖ ਖੇਤੀਬਾੜੀ ਅਫਸਰ, ਮਾਨਸਾ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ( ਪੰਜਾਬ )
ਨੇੜੇ ਸਰਕਾਰੀ ਆਈ.ਟੀ.ਆਈ. ਬਰਨਾਲਾ ਰੋਡ, ਮਾਨਸਾ

ਨਰਮੇ ਅਤੇ ਝੋਨੇ ਦੀ ਫਸਲ ਸਬੰਧੀ ਪਿੰਡ ਮਾਨਖੇੜਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਬਲਾਕ ਸਰਦੂਲਗੜ੍ਹ।
26/08/2026

ਨਰਮੇ ਅਤੇ ਝੋਨੇ ਦੀ ਫਸਲ ਸਬੰਧੀ ਪਿੰਡ ਮਾਨਖੇੜਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਬਲਾਕ ਸਰਦੂਲਗੜ੍ਹ।

ਬਲਾਕ ਮਾਨਸਾ ਦੇ ਪਿੰਡ ਖਾਰਾ ਵਿਖ਼ੇ IEC ਕੰਪੋਨੈਂਟ ਸੀਆਰਐਮ ਸਕੀਮ ਅਧੀਨ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ...
26/08/2026

ਬਲਾਕ ਮਾਨਸਾ ਦੇ ਪਿੰਡ ਖਾਰਾ ਵਿਖ਼ੇ IEC ਕੰਪੋਨੈਂਟ ਸੀਆਰਐਮ ਸਕੀਮ ਅਧੀਨ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ

ਨਰਮੇ ਅਤੇ ਝੋਨੇ ਦੀ ਫਸਲ ਸਬੰਧੀ ਕਿਸਾਨ ਸਿਖਲਾਈ ਕੈਂਪ ਪਿੰਡ ਖੈਰਾ ਕਲਾਂ ਬਲਾਕ ਸਰਦੂਲਗੜ੍ਹ।
26/08/2026

ਨਰਮੇ ਅਤੇ ਝੋਨੇ ਦੀ ਫਸਲ ਸਬੰਧੀ ਕਿਸਾਨ ਸਿਖਲਾਈ ਕੈਂਪ ਪਿੰਡ ਖੈਰਾ ਕਲਾਂ ਬਲਾਕ ਸਰਦੂਲਗੜ੍ਹ।

ਬਲਾਕ ਸਰਦੂਲਗੜ੍ਹ ਦੇ ਪਿੰਡ ਕਰੰਡੀ ਵਿਖ਼ੇ IEC ਕੰਪੋਨੈਂਟ ਸੀਆਰਐਮ ਸਕੀਮ ਅਧੀਨ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਕਿਸਾਨ ਸਿਖਲਾਈ ਕੈਂਪ ...
26/08/2026

ਬਲਾਕ ਸਰਦੂਲਗੜ੍ਹ ਦੇ ਪਿੰਡ ਕਰੰਡੀ ਵਿਖ਼ੇ IEC ਕੰਪੋਨੈਂਟ ਸੀਆਰਐਮ ਸਕੀਮ ਅਧੀਨ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ

ਝੋਨੇ ਦੀ ਪਰਾਲੀ ਦੇ ਪ੍ਰਬੰਧਨ ਬਾਰੇ ਕਿਸਾਨ ਸਿਖਲਾਈ ਕੈਪ ਲਗਾਉਂਦੇ ਹੋਏ ਖੇਤੀਬਾੜੀ ਅਧਿਕਾਰੀ
21/08/2026

ਝੋਨੇ ਦੀ ਪਰਾਲੀ ਦੇ ਪ੍ਰਬੰਧਨ ਬਾਰੇ ਕਿਸਾਨ ਸਿਖਲਾਈ ਕੈਪ ਲਗਾਉਂਦੇ ਹੋਏ ਖੇਤੀਬਾੜੀ ਅਧਿਕਾਰੀ

ਪਿੰਡ ਬੁਰਜ ਹਰੀ ਬਲਾਕ ਮਾਨਸਾ ਵਿਖੇ CRM-In-situ ਸਕੀਮ ਅਧੀਨ ਝੋਨੋ ਦੀ  ਪਰਾਲੀ ਦੇ ਸੁਚੱਜੇ ਪਰਬੰਧਨ ਸਬੰਧੀ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲ...
21/08/2026

ਪਿੰਡ ਬੁਰਜ ਹਰੀ ਬਲਾਕ ਮਾਨਸਾ ਵਿਖੇ CRM-In-situ ਸਕੀਮ ਅਧੀਨ ਝੋਨੋ ਦੀ ਪਰਾਲੀ ਦੇ ਸੁਚੱਜੇ ਪਰਬੰਧਨ ਸਬੰਧੀ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਅਤੇ ਕੈਂਪ ਉਪਰੰਤ ਪੀ ਐਮ ਸਕੀਮ ਸਬੰਧੀ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਗਿਆ।

ਖੇਤੀਬਾੜੀ ਮਸ਼ੀਨਰੀ ਦੀ ਵੈਰੀਫਿਕੇਸ਼ਨ ਕਰਦੇ ਹੋਏ ਬਲਾਕ ਸਰਦੂਲਗੜ੍ਹ ਦੇ ਖੇਤੀਬਾੜੀ ਅਧਿਕਾਰੀ ਅਤੇ ਕਰਮਚਾਰੀ
21/08/2026

ਖੇਤੀਬਾੜੀ ਮਸ਼ੀਨਰੀ ਦੀ ਵੈਰੀਫਿਕੇਸ਼ਨ ਕਰਦੇ ਹੋਏ ਬਲਾਕ ਸਰਦੂਲਗੜ੍ਹ ਦੇ ਖੇਤੀਬਾੜੀ ਅਧਿਕਾਰੀ ਅਤੇ ਕਰਮਚਾਰੀ

ਖੇਤੀਬਾੜੀ ਮਸ਼ੀਨਰੀ ਦੀ ਵੈਰੀਫਿਕੇਸ਼ਨ ਕਰਦੇ ਹੋਏ ਬਲਾਕ ਮਾਨਸਾ ਦੇ ਖੇਤੀਬਾੜੀ ਅਧਿਕਾਰੀ ਅਤੇ ਕਰਮਚਾਰੀ
21/08/2026

ਖੇਤੀਬਾੜੀ ਮਸ਼ੀਨਰੀ ਦੀ ਵੈਰੀਫਿਕੇਸ਼ਨ ਕਰਦੇ ਹੋਏ ਬਲਾਕ ਮਾਨਸਾ ਦੇ ਖੇਤੀਬਾੜੀ ਅਧਿਕਾਰੀ ਅਤੇ ਕਰਮਚਾਰੀ

Address

ਨੇੜੇ ਸਰਕਾਰੀ ਆਈ. ਟੀ. ਆਈ, ਬਰਨਾਲਾ ਰੋਡ, ਮਾਨਸਾ
Mansa
151505

Opening Hours

Monday 9am - 5am
Tuesday 9am - 5am
Wednesday 9am - 5am
Thursday 9am - 5am
Friday 9am - 5am

Alerts

Be the first to know and let us send you an email when Department Of Agriculture and Farmer Welfare, District Mansa posts news and promotions. Your email address will not be used for any other purpose, and you can unsubscribe at any time.

Shortcuts

Share