Krishi Vigyan Kendra, Mansa

Krishi Vigyan Kendra, Mansa KVK is an innovative science based institution which imparts trainings, conduct OnFarm trial and FLDs

Impart trainings on agriculture, horticulture, animal science, home science and other streams

Seeds of all PAU varieites including cereals, pulses and vegetables are available as per rates decided by Punjab Agricultural University, Ludhiana

Conduct OFT and FLDs as per Mandate

Produce and sell vegetable and fruit saplings

Produce and sell vermicompost

Conduct camps regarding CRM and other burning issues on farmer fields

27/10/2025

ਪਿਆਰੇ ਕਿਸਾਨ ਵੀਰੋ,
ਕ੍ਰਿਸ਼ੀ ਵਿਗਿਆਨ ਕੇਂਦਰ, ਖੋਖਰ ਖੁਰਦ , ਮਾਨਸਾ ਵਿਖੇ ਉਪਲੱਬਧ ਵੱਖ-ਵੱਖ ਫਸਲਾਂ ਦੇ ਬੀਜਾ ਦਾ ਵੇਰਵਾ:-
ਕਣਕ ਦੇ ਬੀਜ:
(1) ਪੀ.ਬੀ.ਡਬਲਯੂ-826 (40 ਕਿੱਲੋ ਬੈਗ, 1600 ਰੁਪਏ)
(2) ਪੀ.ਬੀ.ਡਬਲਯੂ-869 (45 ਕਿੱਲੋ ਬੈਗ, 1600 ਰੁਪਏ)
(3) ਪੀ.ਬੀ.ਡਬਲਯੂ-766, (40 ਕਿੱਲੋ ਬੈਗ, 1600 ਰੁਪਏ)
(4) ਪੀ.ਬੀ.ਡਬਲਯੂ-1 ਚਪਾਤੀ, (20 ਕਿੱਲੋ ਬੈਗ, 1200 ਰੁਪਏ)
(5) ਪੀ.ਬੀ.ਡਬਲਯੂ ਜਿ਼ੰਕ-2, (20 ਕਿੱਲੋ ਬੈਗ, 800 ਰੁਪਏ)
(6) ਛੋਲੇ : ਪੀ.ਬੀ.ਜੀ.-8 (2 ਕਿੱਲੋ ਬੈਗ, 300 ਰੁਪਏ)
(7) ਗੋਭੀ ਸਰੋਂ* : ਜੀ.ਐੱਸ.ਸੀ-7 (1 ਕਿੱਲੋ ਬੈਗ, 250 ਰੁਪਏ)
(8) ਰਾਇਆ ਸਰੋਂ*: ਪੀ. ਬੀ. ਆਰ-357
(1 ਕਿੱਲੋ ਬੈਗ, 200 ਰੁਪਏ)
(9) ਸਬ਼ਜ਼ੀਆਂ ਦੀ ਕਿੱਟ (100 ਰੁਪਏ ਪ੍ਰਤੀ ਕਿੱਟ)

ਕਣਕ ਦੇ ਬੀਜ ਲਈ ਜੰਵਾਣੂੰ ਖਾਦ ਦਾ ਟੀਕਾ: 50 ਰੁਪਏ ਪ੍ਰਤੀ ਪੈਕਟ
ਬਰਸੀਮ ਦੇ ਬੀਜ ਲਈ ਜੰਵਾਣੂੰ ਖਾਦ ਦਾ ਟੀਕਾ: 40 ਰੁਪਏ ਪ੍ਰਤੀ ਪੈਕਟ
ਧੰਨਵਾਦ।

15/10/2025

ਪਿਆਰੇ ਕਿਸਾਨ ਵੀਰੋ,
ਕ੍ਰਿਸ਼ੀ ਵਿਗਿਆਨ ਕੇਂਦਰ, ਖੋਖਰ ਖੁਰਦ , ਮਾਨਸਾ ਵਿਖੇ ਉਪਲੱਬਧ ਵੱਖ-ਵੱਖ ਫਸਲਾਂ ਦੇ ਬੀਜਾ ਦਾ ਵੇਰਵਾ:-
ਕਣਕ ਦੇ ਬੀਜ:
(1) ਪੀ.ਬੀ.ਡਬਲਯੂ-826 (40 ਕਿੱਲੋ ਬੈਗ, 1600 ਰੁਪਏ)
(2) ਪੀ.ਬੀ.ਡਬਲਯੂ-869 (45 ਕਿੱਲੋ ਬੈਗ, 1600 ਰੁਪਏ)
(3) ਪੀ.ਬੀ.ਡਬਲਯੂ-766, (40 ਕਿੱਲੋ ਬੈਗ, 1600 ਰੁਪਏ)
(4) ਪੀ.ਬੀ.ਡਬਲਯੂ ਜਿ਼ੰਕ-2, (20 ਕਿੱਲੋ ਬੈਗ, 800 ਰੁਪਏ)

(5) ਛੋਲੇ : ਪੀ.ਬੀ.ਜੀ.-8 (2 ਕਿੱਲੋ ਬੈਗ, 300 ਰੁਪਏ)
(6) ਗੋਭੀ ਸਰੋਂ* : ਜੀ.ਐੱਸ.ਸੀ-7 (1 ਕਿੱਲੋ ਬੈਗ, 250 ਰੁਪਏ)
ਸਬ਼ਜ਼ੀਆਂ ਦੀ ਕਿੱਟ* (100 ਰੁਪਏ ਪ੍ਰਤੀ ਕਿੱਟ)

ਕਣਕ ਦੇ ਬੀਜ ਲਈ ਜੰਵਾਣੂੰ ਖਾਦ ਦਾ ਟੀਕਾ: 50 ਰੁਪਏ ਪ੍ਰਤੀ ਪੈਕਟ
ਬਰਸੀਮ ਦੇ ਬੀਜ ਲਈ ਜੰਵਾਣੂੰ ਖਾਦ ਦਾ ਟੀਕਾ: 40 ਰੁਪਏ ਪ੍ਰਤੀ ਪੈਕਟ

ਨੋਟ: ਕਿਸਾਨ ਵੀਰਾ ਨੂੰ ਬੇਨਤੀ ਹੈ ਕਿ ਉਹ ਬੀਜ ਖਰੀਦਣ ਲਈ ਅਪਣੇ ਨਾਲ ਕੈਸ਼ ਲੈ ਕੇ ਆਉਣ, ਆਨਲਾਈਨ ਭੁਗਤਾਨ ਦੀ ਕੋਈ ਵੀ ਸੁਵਿਧਾ ਉਪਲੱਬਧ ਨਹੀਂ ਹੈ।
ਧੰਨਵਾਦ।

15/10/2025
ਪਿਆਰੇ ਕਿਸਾਨ ਵੀਰੋ,ਕ੍ਰਿਸ਼ੀ ਵਿਗਿਆਨ ਕੇਂਦਰ,ਖੋਖਰ ਖੁਰਦ, ਮਾਨਸਾ ਵਿਖੇ ਸਰਦੀਆਂ ਦੀ ਰੁੱਤ ਦੀਆਂ ਸਬਜ਼ੀਆਂ ਦੀ ਕਿੱਟ ਵਿਕਰੀ ਲਈ ਉਪਲਬਧ ਹੈ ਜੀ।ਰੇਟ:...
03/10/2025

ਪਿਆਰੇ ਕਿਸਾਨ ਵੀਰੋ,

ਕ੍ਰਿਸ਼ੀ ਵਿਗਿਆਨ ਕੇਂਦਰ,ਖੋਖਰ ਖੁਰਦ, ਮਾਨਸਾ ਵਿਖੇ ਸਰਦੀਆਂ ਦੀ ਰੁੱਤ ਦੀਆਂ
ਸਬਜ਼ੀਆਂ ਦੀ ਕਿੱਟ ਵਿਕਰੀ ਲਈ ਉਪਲਬਧ ਹੈ ਜੀ।
ਰੇਟ: 100/-

ਧੰਨਵਾਦ

Address

Mansa

Alerts

Be the first to know and let us send you an email when Krishi Vigyan Kendra, Mansa posts news and promotions. Your email address will not be used for any other purpose, and you can unsubscribe at any time.

Contact The Organization

Send a message to Krishi Vigyan Kendra, Mansa:

Share