Potato and Nursery Group

Potato and Nursery Group Manpreet singh

19/06/2026

ਪਨੀਰੀ ਕਿਵੇਂ ਲਗਦੀ ਆ ਕਿਸਾਨ ਵੀਰੋ।
ਕਰਿਓ ਲਾਇਕ ਤੇ ਸ਼ੇਅਰ।

19/06/2026

ਪੌਣੇ ਦੋ ਕਿੱਲੋ ਬੀਜ ਪਾਇਆ ਵੀਰੇ।
1692 ਦੀ ਪਨੀਰੀ ਆ
ਰੱਬ ਰਾਖਾ

ਕਿਸਾਨ ਵੀਰ ਸੰਪਰਕ ਫੇਸਬੁੱਕ ਉਪਰ ਬਣਾ ਸਕਦੇ ਹਨ।ਜਿਸ ਵੀਰ ਨੂੰ ਲੋੜ ਹੈ ਉਹ ਜ਼ਰੂਰ ਦੱਸ ਦਿਓ।ਮ੍ਰ
19/06/2026

ਕਿਸਾਨ ਵੀਰ ਸੰਪਰਕ ਫੇਸਬੁੱਕ ਉਪਰ ਬਣਾ
ਸਕਦੇ ਹਨ।
ਜਿਸ ਵੀਰ ਨੂੰ ਲੋੜ ਹੈ ਉਹ ਜ਼ਰੂਰ ਦੱਸ ਦਿਓ।ਮ੍ਰ

1509,1847,1692,pr 126ਦੀ ਪਨੀਰੀ ਹੁਣ ਬੀਜਣੀ ਸ਼ੁਰੂ ਕਰੀਏ।।
19/06/2026

1509,1847,1692,pr 126ਦੀ ਪਨੀਰੀ ਹੁਣ ਬੀਜਣੀ
ਸ਼ੁਰੂ ਕਰੀਏ।।

ਜਿਪਸਿਮ ਪਾਓ।ਕੱਦੂ ਨਾ ਕਰੋ ।ਚਾਲੀ ਦਿਨ ਵਾਲ਼ੀ ਪਨੀਰੀ ਲਗਾਓ।16ਕਿੱਲੋ ਜ਼ਿੰਕ 33% ਵਾਲ਼ਾ ਪਾਈਏ।ਹਰੀ ਖਾਦ ਜੰਤਰ ਦੀ ਵਹਾਈ ਹੋ ਜਾਵੇ ਤਾਂ ਸੋਨੇ ਤੇ ...
19/06/2026

ਜਿਪਸਿਮ ਪਾਓ।
ਕੱਦੂ ਨਾ ਕਰੋ ।

ਚਾਲੀ ਦਿਨ ਵਾਲ਼ੀ ਪਨੀਰੀ ਲਗਾਓ।
16ਕਿੱਲੋ ਜ਼ਿੰਕ 33% ਵਾਲ਼ਾ ਪਾਈਏ।
ਹਰੀ ਖਾਦ ਜੰਤਰ ਦੀ ਵਹਾਈ ਹੋ ਜਾਵੇ
ਤਾਂ ਸੋਨੇ ਤੇ ਸੁਹਾਗਾ।

ਸਮੇਂ ਸਮੇਂ ਤੇ ਸਰਵੇਖਣ ਕਰੀਏ।ਟਿੱਡਾ ਦੇ ਕਣ ਲਈ ਫਿਰ ਕੀ ਕਰੀਏ......?ਇਹ ਸਵਾਲ ਕਿਸਾਨ ਵੀਰਾਂ ਲਈ ਦਿਓ ਉੱਤਰ...................
19/06/2026

ਸਮੇਂ ਸਮੇਂ ਤੇ ਸਰਵੇਖਣ ਕਰੀਏ।
ਟਿੱਡਾ ਦੇ ਕਣ ਲਈ ਫਿਰ ਕੀ ਕਰੀਏ......?
ਇਹ ਸਵਾਲ ਕਿਸਾਨ ਵੀਰਾਂ ਲਈ
ਦਿਓ ਉੱਤਰ...................

ਝੋਨੇ ਚ ਨਦੀਨ ਬਹੁਤ ਤਰ੍ਹਾਂ ਦੇ ਉੱਗ ਆਉਂਦੇ ਹਨ।ਇਹ ਧਰਤੀ ਮਾਂ ਦੇ ਜੇਠੇ ਪੁੱਤ ਹਨ।ਕੀ ਕਰੀਏ ! ਫ਼ਸਲ ਨੂੰ ਪਿਆਰ ਕਰਦੇ ਹਾਂ।
19/06/2026

ਝੋਨੇ ਚ ਨਦੀਨ ਬਹੁਤ ਤਰ੍ਹਾਂ ਦੇ ਉੱਗ ਆਉਂਦੇ ਹਨ।
ਇਹ ਧਰਤੀ ਮਾਂ ਦੇ ਜੇਠੇ ਪੁੱਤ ਹਨ।
ਕੀ ਕਰੀਏ ! ਫ਼ਸਲ ਨੂੰ ਪਿਆਰ ਕਰਦੇ ਹਾਂ।

ਨਦੀਨ ਨਾਸ਼ਕ ਦਵਾਈ ਦੀ ਵਰਤੋਂ ਝੋਨਾ  ਲੱਗਣ ਉਪਰੰਤ ਜਰੂਰ ਕਰੋ।ਤਾਂ ਜ਼ੋ ਨਦੀਨ ਨਾ ਉੱਗ ਆਉਣ ਜੋਂ ਝੋਨੇ ਦਾ ਝਾੜ ਘਟਾਉਂਦੇ ਹਨ।
19/06/2026

ਨਦੀਨ ਨਾਸ਼ਕ ਦਵਾਈ ਦੀ ਵਰਤੋਂ ਝੋਨਾ
ਲੱਗਣ ਉਪਰੰਤ ਜਰੂਰ ਕਰੋ।
ਤਾਂ ਜ਼ੋ ਨਦੀਨ ਨਾ ਉੱਗ ਆਉਣ ਜੋਂ
ਝੋਨੇ ਦਾ ਝਾੜ ਘਟਾਉਂਦੇ ਹਨ।

ਭੀਖੀ ਨਹਿਰ ਵਿਚ,13ਜੂਨ ਨੂੰ ਪਾੜ ਪੈਣ ਗਿਆ ਜਦ ਮੁਰੰਮਤ ਕੀਤੀ ਤਾਂ ਪਾਣੀ ਦੁਬਾਰਾ ਛੱਡਿਆ ਗਿਆ ਪਰ ਅਠਾਰਾਂ ਜੂਨ ਨੂੰ ਦੁਬਾਰਾ ਫੇਰ ਪਾੜ ਪੈ ਗਿਆ।ਸਿੰ...
19/06/2026

ਭੀਖੀ ਨਹਿਰ ਵਿਚ,13ਜੂਨ ਨੂੰ ਪਾੜ ਪੈਣ ਗਿਆ
ਜਦ ਮੁਰੰਮਤ ਕੀਤੀ ਤਾਂ ਪਾਣੀ ਦੁਬਾਰਾ ਛੱਡਿਆ ਗਿਆ
ਪਰ ਅਠਾਰਾਂ ਜੂਨ ਨੂੰ ਦੁਬਾਰਾ ਫੇਰ ਪਾੜ ਪੈ ਗਿਆ।
ਸਿੰਚਾਈ ਵਿਭਾਗ ਨੂੰ ਗੌਰ ਕਰਨੀ ਚਾਹੀਦੀ ਹੈ।

ਸਵਿਟਜ਼ਰਲੈਂਡ ਵਿੱਚ ਸ਼ੁਕਰਵਾਰ ਨੂੰ ਨੂੰ ਸ਼ਰਤਾਂ ਮੰਨੀਆਂ ਗਈਆਂ;1*। ਤਹਿਰਾਨ ਵੱਲੋਂ ਯੂਰੇਨੀਅਮ ਦੇ ਭੰਡਾਰ  ਘੱਟ ਕੀਤੇ ਜਾਣਗੇ।2* ਈਰਾਨ ਇਸਲਾਮਿਕ ...
19/06/2026

ਸਵਿਟਜ਼ਰਲੈਂਡ ਵਿੱਚ ਸ਼ੁਕਰਵਾਰ ਨੂੰ ਨੂੰ ਸ਼ਰਤਾਂ ਮੰਨੀਆਂ ਗਈਆਂ;

1*। ਤਹਿਰਾਨ ਵੱਲੋਂ ਯੂਰੇਨੀਅਮ ਦੇ ਭੰਡਾਰ
ਘੱਟ ਕੀਤੇ ਜਾਣਗੇ।
2* ਈਰਾਨ ਇਸਲਾਮਿਕ ਗਣਰਾਜ 'ਤੇ ਲੱਗੀਆਂ ਪਾਬੰਦੀਆਂ
ਹਟਾਵੇਗਾ।
3* ਹਰਮੁਜ ਜਲ ਮਾਰਗ ਪੂਰੀ ਤਰ੍ਹਾਂ ਖੁੱਲ੍ਹ ਜਾਵੇਗਾ।
4* ਈਰਾਨ ਆਪਣਾ ਤੇਲ ਖੁੱਲ੍ਹ ਕੇ ਵੇਚੇਗਾ।
5* ਇਜ਼ਰਾਈਲ, ਲੈਬਨਾਨ ਤੇ ਹਮਲਾ ਨਹੀਂ ਕਰੇਗਾ।
MOU
ਪਾਕਿਸਤਾਨ ਦਾ ਪ੍ਰਧਾਨ ਮੰਤਰੀ ਮੁਹੰਮਦ ਸ਼ਾਹਬਾਜ਼ ਸ਼ਰੀਫ
MOU ਉੱਤੇ ਗਰੰਟਡ ਵਜੋਂ ਦਸਤਖ਼ਤ ਕੀਤੇ।

Address

Moga
142037

Telephone

+918146955788

Website

Alerts

Be the first to know and let us send you an email when Potato and Nursery Group posts news and promotions. Your email address will not be used for any other purpose, and you can unsubscribe at any time.

Contact The Organization

Send a message to Potato and Nursery Group:

Share

Category