22/07/2026
ਸੁਣੋਂ: ਜਿਹੜੇ ਜਿਹੜੇ ਬੰਦੇ ਪੰਜਾਬ ਬਾਰੇ ਤੇ ਲੋਕਾਂ ਨਾਲ ਖੜਦੇ ਆ ਸਾਡੇ ਲੋਕ ਓਹਨਾ ਦੀਆਂ ਹੀ ਲੱਤਾਂ ਖਿੱ:ਚਣ ਲੱਗ ਜਾਂਦੇ ਹਨ ਜ਼ੇ ਗੱਲ ਕਰੀਏ ਬਾਈ ਅਮਿਤੋਜ ਮਾਨ ਦੀ ਤਾਂ ਦੇਖੋ ਬੰਦਾ ਟਿਕ ਨਹੀਂ ਬਹਿੰਦਾ ਹਰ ਟਾਈਮ ਲੋਕਾਂ ਚ ਫਿਰਦਾ ਰਹਿੰਦਾ ਓਹਨਾ ਦੇ ਕੰਮ ਕਰਾਉਂਦਾ ਤੇ ਜਿਸ ਨਾਲ ਤੁਰਦਾ ਤੇ ਦਿਲੋ ਤੁਰਦਾ ਹੈ ਇਹ ਆਪ ਸਭ ਜੀ ਨੂੰ ਪਤਾ ਹੈ ਤੇ ਜ਼ੇ ਗੱਲ ਕਰੀਏ ਆਹ ਫੈਕਟਰੀ ਮਾ-ਫੀਆ ਦੀ ਤਾਂ ਦੇਖ ਲਓ ਕਿਵੇਂ ਧ:ਰਨੇ ਚੱਲੇ ਬੇ:ਸ਼ਕ ਓਹਦੇ ਚ ਇੱਕਲਾ ਬਾਈ ਅਮਿਤੋਜ ਨਹੀਂ ਸੀ ਹੋਰ ਵੀ ਬਹੁਤ ਵਧੀਆ ਵਧੀਆ ਚੇਹਰੇ ਸੀ ਪਰ ਬਾਈ ਹੁਣੇ ਓਹ ਹਨ ਜ਼ੋ ਪਹਿਲੀਆਂ ਚ ਮੂ:ਹਰੇ ਹੋ ਕੇ ਕੰਮ ਸ਼ੁਰੂ ਕਰਦੇ ਹਨ ਸਾਡੇ ਏਥੇ ਜ਼ੀਰੇ ਵਾਲੀ ਫੈਕਟਰੀ ਤੋਂ ਲੋਕ ਬਹੁਤ ਦੁਖੀ ਸੀ ਤੇ ਦੇਖ ਲਓ ਅੱਜ ਜਿੰਦੇ ਲੱਗੇ ਪਏ ਆ ਬਾਕੀ ਆਪਣੇ ਕਹਿਣ ਦਾ ਮਤਲਬ ਇਹ ਹੈ ਕੇ ਜ਼ੋ ਜ਼ੋ ਬੰਦੇ ਲੱਗਦਾ ਸੱਚੀ ਪੰਜਾਬ ਲਈ ਦਿਲੋ ਚੱਲਦੇ ਹਨ ਤੇ ਕਿਰਪਾ ਕਰਕੇ ਓਹਨਾ ਦੇ ਨਾਲ ਤੁਰਿਆ ਕਰੋ ਜ਼ੇ ਨਹੀਂ ਵੀ ਤੁਰਨਾ ਤਾਂ ਫਿਰ ਲੱਤਾਂ ਨਾ ਖਿੱ-ਚਿਆ ਕਰੋ ਜੀ ਬਾਕੀ ਬਾਈ ਅਮਿਤੋਜ ਓਹ ਟਾਈਮ ਚ ਹਵਾਏਂ ਵਰਗੀ ਫਿਲਮ ਬਣਾ ਦਿੱਤੀ ਸੀ ਜਦੋਂ ਸੱਚੀ ਚ ਪੰਜਾਬ ਚ ਬਹੁਤ ਬਹੁਤ ਬੁ:ਰਾ ਟਾਈਮ ਚੱਲ ਰਿਹਾ ਸੀ ਤੇ ਨਾਲ ਬੱਬੂ ਮਾਨ ਸੀ ਤੇ ਫਿਲਮ ਸਰਕਾਰ ਵੱਲੋਂ ਬੈ-ਨ ਕੀਤੀ ਸੀ ਜਿੰਨਾ ਜਿੰਨਾ ਨੇ ਦੇਖੀ ਓਹ ਦੱਸ ਸਕਦੇ ਆ ਕੇ ਓਹ ਫਿਲਮ ਕੀ ਸੀ ,,,,, ਬਾਕੀ ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਤੇ ਵਾਹਿਗੁਰੂ ਜੀ 🙏