Droli Bhai Ki-ਡਰੋਲੀ ਭਾਈ

Droli Bhai Ki-ਡਰੋਲੀ ਭਾਈ Droli Bhai is a village located about 14 kilometers west of Moga in Moga district.

According to local folklore a woman named "Daroli Bai" who was once a dancer with the Mughals was rewarded some land for her talent.

ਧੰਨ ਧੰਨ ਬਾਬਾ ਗੁਰਦਿੱਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਡਰੋਲੀ ਭਾਈ ਦੇ ਐਨ ਆਰ ਆਈ ਵੀਰਾਂ ਵੱਲੋਂ ਸਾਰਿਆਂ ਦੇ ਸਹਿਯੋਗ ਨਾਲ ਗੁਰਦੁਆਰਾ...
24/08/2026

ਧੰਨ ਧੰਨ ਬਾਬਾ ਗੁਰਦਿੱਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਡਰੋਲੀ ਭਾਈ ਦੇ ਐਨ ਆਰ ਆਈ ਵੀਰਾਂ ਵੱਲੋਂ ਸਾਰਿਆਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਦਰਬਾਰ ਕੈਲਗਿਰੀ ਵਿਖੇ ਦਿਨ ਸ਼ੁੱਕਰਵਾਰ ਨੂੰ ਸਾਹਿਬ ਸ੍ਰੀ ਆਖੰਡ ਪਾਠ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਗਿਆ ਅਤੇ ਐਤਵਾਰ ਨੂੰ ਭੋਗ ਪਾਏ ਗਏ ਜਿਸ ਵਿਚ ਸਾਰੀ ਸੰਗਤ ਨੇ ਤਨ,ਮਨ,ਧਨ ਨਾਲ ਸੇਵਾ ਕੀਤੀ #ਬਾਬਾਗੁਰਦਿੱਤਾਜੀ

ਸੂਫੀ ਪੀਰ, ਸਾਦਗੀ ਅਤੇ ਬੰਦਗੀ ਦੀ ਮੂਰਤ, ਧੰਨ ਧੰਨ ਸਾਈਂ ਮੀਆਂ ਮੀਰ ਜੀ ਦੇ ਅਕਾਲ ਚਲਾਣਾ ਦਿਵਸ ਤੇ ਕੋਟਿ ਕੋਟਿ ਪ੍ਰਣਾਮ ਸਾਈਂ ਮੀਆਂ ਮੀਰ ਜੀ ਦਾ ਜ...
22/08/2026

ਸੂਫੀ ਪੀਰ, ਸਾਦਗੀ ਅਤੇ ਬੰਦਗੀ ਦੀ ਮੂਰਤ, ਧੰਨ ਧੰਨ ਸਾਈਂ ਮੀਆਂ ਮੀਰ ਜੀ ਦੇ ਅਕਾਲ ਚਲਾਣਾ ਦਿਵਸ ਤੇ ਕੋਟਿ ਕੋਟਿ ਪ੍ਰਣਾਮ
ਸਾਈਂ ਮੀਆਂ ਮੀਰ ਜੀ ਦਾ ਜਨਮ 1550 ਈਸਵੀ ਨੂੰ ਬੇਗਮਪੁਰਾ ਵਿਖੇ ਹੋਇਆ ਅਤੇ 1644 ਈਸਵੀ ਵਿੱਚ ਅਕਾਲ ਚਲਾਣਾ ਕਰ ਗਏ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1588 ਈਸਵੀ ਵਿੱਚ ਸਾਈਂ ਮੀਆਂ ਮੀਰ ਜੀ ਤੋਂ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰਖਵਾਇਆ

ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ !!ਲਖ ਸੀਗਾਰ  ਬਣਾਇਆ ਕਾਰਜਿ ਨਾਹੀ ਕੇਤੁ !!ਭਾਦੋਂ ਮਹੀਨੇ ਦੀ ਪਵਿੱਤਰ ਸੰਗਰਾਂਦ ਦੇ ਦਿਹਾੜੇ ਦੀਆਂ ਲੱਖ ਲੱ...
17/08/2026

ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ !!
ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ !!
ਭਾਦੋਂ ਮਹੀਨੇ ਦੀ ਪਵਿੱਤਰ ਸੰਗਰਾਂਦ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿਚ ਰੱਖਣ ਤੰਦਰੁਸਤੀਆਂ ਬਖਸ਼ਣ #ਕਾਰਸੇਵਾਦਿੱਲੀਵਾਲੇ #ਦੇਸੀਮਹੀਨਾ #ਭਾਦੋਂ

ਸਾਵਣ ਮਹੀਨੇ ਦੀ ਮੱਸਿਆ ਦੇ ਪਵਿੱਤਰ ਦਿਹਾੜੇ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ        #ਕਾਰਸੇਵਾਦਿੱਲੀਵਾਲੇ
12/08/2026

ਸਾਵਣ ਮਹੀਨੇ ਦੀ ਮੱਸਿਆ ਦੇ ਪਵਿੱਤਰ ਦਿਹਾੜੇ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ #ਕਾਰਸੇਵਾਦਿੱਲੀਵਾਲੇ

With ਚੜ੍ਹਦੀ  ਕਲਾ  – I just made it onto their weekly engagement list by being one of their top engagers! 🎉
11/08/2026

With ਚੜ੍ਹਦੀ ਕਲਾ – I just made it onto their weekly engagement list by being one of their top engagers! 🎉

Address

Village Daroli Bhai
Moga
142048

Telephone

+919803803198

Website

Alerts

Be the first to know and let us send you an email when Droli Bhai Ki-ਡਰੋਲੀ ਭਾਈ posts news and promotions. Your email address will not be used for any other purpose, and you can unsubscribe at any time.

Contact The Organization

Send a message to Droli Bhai Ki-ਡਰੋਲੀ ਭਾਈ:

Shortcuts

Share