Jagtar Singh Rajeana ਜਗਤਾਰ ਸਿੰਘ ਰਾਜੇਆਣਾ

  • Home
  • India
  • Moga
  • Jagtar Singh Rajeana ਜਗਤਾਰ ਸਿੰਘ ਰਾਜੇਆਣਾ

Jagtar Singh Rajeana  ਜਗਤਾਰ ਸਿੰਘ ਰਾਜੇਆਣਾ ਸਾਬਕਾ ਚੇਅਰਮੈਨ ਪੰਜਾਬ ਸਟੇਟ
ਸ੍ਹੋਮਣੀ ਆਕਾਲੀ ਦਲ ਵਾਰਿਸ ਪੰਜਾਬ ਦੇ

ਵਾਰਿਸ ਪੰਜਾਬ ਦੇ ਜਥੇਬੰਦੀ ਦਾ ਇਕੱਠ 8 ਅਗਸਤ ਦਿਨ ਸ਼ਨੀਵਾਰ ਨੂਂ 10 ਵਜੇ ਮਿੱਤਲ ਪੈਲੇਸ ਰਾਜੇਆਣਾ ਵਿਖੇ ਹੈ ਸਾਰਿਆਂ ਵੀਰਾਂ ਭੈਣਾਂ ਨੂੰ ਬੇਨਤੀ ਹੈ...
05/08/2026

ਵਾਰਿਸ ਪੰਜਾਬ ਦੇ ਜਥੇਬੰਦੀ ਦਾ ਇਕੱਠ 8 ਅਗਸਤ ਦਿਨ ਸ਼ਨੀਵਾਰ ਨੂਂ 10 ਵਜੇ ਮਿੱਤਲ ਪੈਲੇਸ ਰਾਜੇਆਣਾ ਵਿਖੇ ਹੈ
ਸਾਰਿਆਂ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਇਸ ਇਕੱਠ ਵਿੱਚ ਜਰੂਰ ਪਹੁੰਚੋ
#ਹਲਕਾਬਾਘਾਪੁਰਾਣਾ

ਭਗਤ ਪੂਰਨ ਸਿੰਘ ਜੀ ਦੀ ਬਰਸੀ ਮੌਕੇ ਉਹਨਾਂ ਨੂੰ ਕੋਟਿ ਕੋਟਿ ਨਮਨ
05/08/2026

ਭਗਤ ਪੂਰਨ ਸਿੰਘ ਜੀ ਦੀ ਬਰਸੀ ਮੌਕੇ ਉਹਨਾਂ ਨੂੰ ਕੋਟਿ ਕੋਟਿ ਨਮਨ

 #ਹਲਕਾਬਾਘਾਪੁਰਾਣਾ
05/08/2026

#ਹਲਕਾਬਾਘਾਪੁਰਾਣਾ

  #ਹਲਕਾਬਾਘਾਪੁਰਾਣਾ
05/08/2026


#ਹਲਕਾਬਾਘਾਪੁਰਾਣਾ


05/08/2026
ਅੱਜ ਫਾਰਮ ਹਾਊਸ ਰਾਜੇਆਣਾ ਵਿਖੇ ਆਪਣੀ ਸਾਰੀ ਟੀਮ ਨਾਲ ਮਿਲ ਕੇ ਆਓਣ ਵਾਲੀ 8 ਅਗਸਤ ਦਿਨ ਸ਼ਨੀਵਾਰ ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਹੋਗਰਾਮ ਸ...
04/08/2026

ਅੱਜ ਫਾਰਮ ਹਾਊਸ ਰਾਜੇਆਣਾ ਵਿਖੇ ਆਪਣੀ ਸਾਰੀ ਟੀਮ ਨਾਲ ਮਿਲ ਕੇ ਆਓਣ ਵਾਲੀ 8 ਅਗਸਤ ਦਿਨ ਸ਼ਨੀਵਾਰ ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਹੋਗਰਾਮ ਸਬੰਧੀ ਸਾਰੇ ਪਿੰਡ ਵਾਸੀਆਂ ਨਾਲ ਵਿਚਾਰ ਵਿਟਾਂਦਰੇ ਕੀਤੇ ਅਤੇ ਸਾਰਿਆਂ ਦਾ ਭਰਪੂਰ ਹੁੰਗਾਰਾ ਮਿਲਿਆ
ਇਸ ਸਮੇਂ ਸ ਬਲਤੇਜ ਸਿੰਘ ਲੰਗੇਆਣਾ, ਗੁਰਪ੍ਹੀਤ ਸਿੰਘ ਗੋਪੀ, ਦਰਸਨ ਸਿੰਘ ਬਰਾੜ, ਗੁਰਤੇਜ ਸਿੰਘ ਬਰਾੜ, ਬਲਦੇਵ ਸਿੰਘ (LIC), ਨਿਰਮਲ ਸਿੰਘ ਢਿਲੋਂ, ਸਤਨਾਮ ਸਿੰਘ ਬਰਾੜ, ਜਗਸੀਰ ਸਿੰਘ ਜੱਗਾ, ਝਿਰਮਲ ਸਿੰਘ ਲਵਲੀ ਬਰਾੜ ਅਤੇ ਹੋਰ ਵੀ ਸਾਰੇ ਸਾਥੀ ਸ਼ਾਮਿਲ ਹੋਏ।


#ਹਲਕਾਬਾਘਾਪੁਰਾਣਾ

ਹਲਕਾ ਬਾਘਾ ਪੁਰਾਣਾ ਵਿੱਚ 8 ਅਗਸਤ 2026 ਦਿਨ ਸ਼ਨੀਵਾਰ ਨੂੰ ਵਿਸ਼ਾਲ ਮੀਟਿੰਗ ਰੱਖੀ ਗਈ ਹੈ । ਇਸ ਮੀਟਿੰਗ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੀਆਂ ਪੰ...
04/08/2026

ਹਲਕਾ ਬਾਘਾ ਪੁਰਾਣਾ ਵਿੱਚ 8 ਅਗਸਤ 2026 ਦਿਨ ਸ਼ਨੀਵਾਰ ਨੂੰ ਵਿਸ਼ਾਲ ਮੀਟਿੰਗ ਰੱਖੀ ਗਈ ਹੈ । ਇਸ ਮੀਟਿੰਗ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੀਆਂ ਪੰਥਕ ਸ਼ਖਸੀਅਤਾਂ ਪਹੁੰਚ ਰਹੀਆਂ ਹਨ- ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਦੇ ਸਤਿਕਾਰਯੋਗ ਪਿਤਾ ਬਾਪੂ ਤਰਸੇਮ ਸਿੰਘ , ਭਾਈ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਫਰੀਦਕੋਟ ਤੇ ਮਨਪ੍ਰੀਤ ਸਿੰਘ ਇਯਾਲੀ ਦੇ ਨਾਲ ਹੋਰ ਪੰਥਕ ਆਗੂ ਸਾਹਿਬਾਨ ਮੀਟਿੰਗ ਵਿੱਚ ਹਾਜ਼ਰੀ ਲਵਾਉਣਗੇ । ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਮੀਟਿੰਗ ਦੇ ਵਿੱਚ ਪਿੰਡਾਂ ਵਿਚੋਂ ਵਹੀਰਾਂ ਘੱਤ ਕੇ ਪਹੁੰਚੋ

#ਹਲਕਾਬਾਘਾਪੁਰਾਣਾ

ਸ਼੍ਹੋਮਣੀ ਆਕਾਲੀ ਦਲ ਵਾਰਿਸ ਪੰਜਾਬ ਦੇ ਵਿਸ਼ਾਲ ਇਕੱਤਰਤਾ 8ਅਗਸਤ ਨੂੰ ਹੋਣ ਵਾਲੇ ਪ੍ਹੌਗਰਾਮ ਸਬੰਧੀ  ਹਲਕਾ ਬਾਘਾਪੁਰਾਣਾ ਦੇ ਪਿੰਡ ਗਿੱਲ ਵਿਖੇ ਮੀਟ...
03/08/2026

ਸ਼੍ਹੋਮਣੀ ਆਕਾਲੀ ਦਲ ਵਾਰਿਸ ਪੰਜਾਬ ਦੇ ਵਿਸ਼ਾਲ ਇਕੱਤਰਤਾ 8ਅਗਸਤ ਨੂੰ ਹੋਣ ਵਾਲੇ ਪ੍ਹੌਗਰਾਮ ਸਬੰਧੀ ਹਲਕਾ ਬਾਘਾਪੁਰਾਣਾ ਦੇ ਪਿੰਡ ਗਿੱਲ ਵਿਖੇ ਮੀਟਿੰਗ ਕੀਤੀ
#ਹਲਕਾਬਾਘਾਪੁਰਾਣਾ

Address

Moga
142038

Alerts

Be the first to know and let us send you an email when Jagtar Singh Rajeana ਜਗਤਾਰ ਸਿੰਘ ਰਾਜੇਆਣਾ posts news and promotions. Your email address will not be used for any other purpose, and you can unsubscribe at any time.

Contact The Organization

Send a message to Jagtar Singh Rajeana ਜਗਤਾਰ ਸਿੰਘ ਰਾਜੇਆਣਾ:

Shortcuts

Share