Pehalwan Amarjeet Singh Gill President Mohali

Pehalwan Amarjeet Singh Gill President Mohali RGPRS Mohali Distt president congress party

ਮੋਹਾਲੀ ਦੇ ਪਿੰਡ ਭਾਰਤਪੁਰ ਤੋਂ ਸਾਡੇ ਸਤਿਕਾਰਯੋਗ ਸਾਬਕਾ ਸਰਪੰਚ ਸ ਹਰਮੇਸ਼ ਸਿੰਘ ਜੀ ਦੀ ਸਪੁਤਰੀ ਸਿਮਰਨਜੀਤ ਕੋਰ ਜੀ ਦੇ ਸ਼ੁਭ ਵਿਆਹ ਸਮਾਗਮ ਚ ਪਹ...
31/08/2026

ਮੋਹਾਲੀ ਦੇ ਪਿੰਡ ਭਾਰਤਪੁਰ ਤੋਂ ਸਾਡੇ ਸਤਿਕਾਰਯੋਗ ਸਾਬਕਾ ਸਰਪੰਚ ਸ ਹਰਮੇਸ਼ ਸਿੰਘ ਜੀ ਦੀ ਸਪੁਤਰੀ ਸਿਮਰਨਜੀਤ ਕੋਰ ਜੀ ਦੇ ਸ਼ੁਭ ਵਿਆਹ ਸਮਾਗਮ ਚ ਪਹੁੰਚ ਕੇ ਸਾਰੇ ਪਰਿਵਾਰ ਨੂੰ ਮੁਬਾਰਕਾਂ ਦਿਤੀਆਂ ਤੇ ਖੁਸ਼ੀ ਸਾਝੀਂ ਕਿਤੀ ।

31/08/2026

ਅੱਜ ਮੋਹਾਲੀ ਦੇ ਪਿੰਡ ਤੱਕੀਪੁਰ ਵਿਖੇ ਸੀਨੀਅਰ ਆਗੂ ਸਵ ਗੁਰਮੀਤ ਸਿੰਘ ਜੀ ਦੀ ਅੰਤਿਮ ਅਰਦਾਸ ਚ ਪਹਿਲਵਾਨ ਸ ਅਮਰਜੀਤ ਸਿੰਘ ਗਿੱਲ ਸ਼ਾਮਿਲ ਹੋਏ ਤੇ ਖ...
30/08/2026

ਅੱਜ ਮੋਹਾਲੀ ਦੇ ਪਿੰਡ ਤੱਕੀਪੁਰ ਵਿਖੇ ਸੀਨੀਅਰ ਆਗੂ ਸਵ ਗੁਰਮੀਤ ਸਿੰਘ ਜੀ ਦੀ ਅੰਤਿਮ ਅਰਦਾਸ ਚ ਪਹਿਲਵਾਨ ਸ ਅਮਰਜੀਤ ਸਿੰਘ ਗਿੱਲ ਸ਼ਾਮਿਲ ਹੋਏ ਤੇ ਖਰੋੜ ਪਰਿਵਾਰ ਨਾਲ ਦੁੱਖ ਸ਼ਾਝਾਂ ਕਿਤਾ ।

ਅੱਜ ਹਲਕੇ ਮੋਹਾਲੀ ਦੇ ਲੱਖਨੌਰ ਪਿੰਡ ਅਤੇ ਆਸ-ਪਾਸ ਦੇ ਇਲਾਕੇ ਦੇ ਵਸਨੀਕਾਂ ਲਈ ਲੋਕ ਹਿੱਤ ਨੂੰ ਸਮਰਪਿਤ ਸਲਾਹ( Salaah- The Legal Aid) ਵੱਲੋਂ ...
30/08/2026

ਅੱਜ ਹਲਕੇ ਮੋਹਾਲੀ ਦੇ ਲੱਖਨੌਰ ਪਿੰਡ ਅਤੇ ਆਸ-ਪਾਸ ਦੇ ਇਲਾਕੇ ਦੇ ਵਸਨੀਕਾਂ ਲਈ ਲੋਕ ਹਿੱਤ ਨੂੰ ਸਮਰਪਿਤ ਸਲਾਹ( Salaah- The Legal Aid) ਵੱਲੋਂ ਮੁਫ਼ਤ ਕਾਨੂੰਨੀ ਸਹਾਇਤਾ ਅਤੇ ਜਾਗਰੂਕਤਾ ਕੈਂਪ ਆਯੋਜਿਤ ਕਿਤਾ ਗਿਆ ਜਿਸ ਚ ਪਹਿਲਵਾਨ ਅਮਰਜੀਤ ਸਿੰਘ ਗਿੱਲ ਉਹਨਾਂ ਨੇ ਵੀ ਸ਼ਮੂਲੀਅਤ ਕਿਤੀ ਤੇ ਨਾਲ ਹੀ ਉਹਨਾਂ ਵੱਲੋਂ ਵਕੀਲ ਸਾਹਿਬਾਨਾਂ ਦੀ ਸਾਰੀ ਟੀਮ ਦੀ ਸ਼ਲਾਘਾ ਕਰਦੇ ਹੋਏ ਧੰਨਵਾਦ ਵੀ ਕਿਤਾ ਗਿਆ ।
SAS Nagar Mohali Punjab

29/08/2026

ਸਤਿਕਾਰਯੋਗ ਸਮਾਜਸੇਵੀ ਤੇ ਸੀਨੀਅਰ ਆਗੂ ਚਾਚਾ ਚੰਮਨ ਲਾਲ ਜੀ ਨੇ ਹਲਕੇ ਮੋਹਾਲੀ ਦੇ ਜੰਮਪਲ ਪਹਿਲਵਾਨ ਸ ਅਮਰਜੀਤ ਸਿੰਘ ਗਿੱਲ ਜੀ ਦੇ ਹੱਕ ਚ ਆਪਣੇ ਵਿਚਾਰ ਜੰਨਤਾ ਦੀ ਕਚਹਿਰੀ ਚ ਰੱਖੇ ਅਤੇ ਨਾਲ ਹੀ ਹੱਕ ਸੱਚ ਤੇ ਪਹਿਰਾ ਦਿੰਦੇ ਹੋਏ ਕਾਂਗਰਸ ਹਾਈਕਮਾਂਡ ਨੂੰ ਬੇਨਤੀ ਕਿਤੀ । Indian National Congress Rajiv Gandhi Panchayati Raj Sangathan Indian National Congress - Punjab

   #ਪੰਜਾਬੀਟ੍ਰਿਬਿਊਨ       Indian National CongressRajiv Gandhi Panchayati Raj SangathanIndian National Congress - Punjab
29/08/2026

#ਪੰਜਾਬੀਟ੍ਰਿਬਿਊਨ Indian National CongressRajiv Gandhi Panchayati Raj SangathanIndian National Congress - Punjab

28/08/2026

#ਰੱਖੜੀ ਦੇ ਤਿਉਹਾਰ ਤੇ ਮੇਰੇ ਵੱਲੋਂ ਆਪ ਸਭਨਾਂ ਨੂੰ ਲੱਖ ਲੱਖ ਮੁਬਾਰਕਾਂ Indian National Congress

‘’ਜੋ ਮਾਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ॥”🙏       #ਸਰਬਤਦਾਭਲਾ
28/08/2026

‘’ਜੋ ਮਾਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ॥”🙏 #ਸਰਬਤਦਾਭਲਾ

Address

SECTOR 89 Distt Mohali
Mohali
140308

Website

Alerts

Be the first to know and let us send you an email when Pehalwan Amarjeet Singh Gill President Mohali posts news and promotions. Your email address will not be used for any other purpose, and you can unsubscribe at any time.

Contact The Organization

Send a message to Pehalwan Amarjeet Singh Gill President Mohali:

Shortcuts

Share

Category