Kamaljeet Kaur Sohana

Kamaljeet Kaur Sohana Kamaljeet Kaur Sohana is a Candidate for Mohali MC Elections 2021 from Ward Number 40 from 'Azaad Group'.

01/01/2022
ਆਮ ਆਦਮੀ ਪਾਰਟੀ ਵੱਲੋਂ ਸ. ਕੁਲਵੰਤ ਸਿੰਘ ਨੂੰ ਹਲਕਾ ਮੋਹਾਲੀ ਤੋ ਐਮ ਐਲ ਏ ਦਾ ਉਮੀਦਵਾਰ ਬਣਾਏ ਜਾਣ ਤੇ ਬਹੁਤ ਬਹੁਤ ਮੁਬਾਰਕਾਂ ਜੀ ✌✌
29/12/2021

ਆਮ ਆਦਮੀ ਪਾਰਟੀ ਵੱਲੋਂ ਸ. ਕੁਲਵੰਤ ਸਿੰਘ ਨੂੰ ਹਲਕਾ ਮੋਹਾਲੀ ਤੋ ਐਮ ਐਲ ਏ ਦਾ ਉਮੀਦਵਾਰ ਬਣਾਏ ਜਾਣ ਤੇ ਬਹੁਤ ਬਹੁਤ ਮੁਬਾਰਕਾਂ ਜੀ ✌✌

ਡੇਗੂ ਤੇ ਮਲੇਰੀਆ ਵਰਗੀਆਂ ਬਿਮਾਰੀ ਨਾ ਫੈਲਣ ਇਸ ਲਈ ਸ. ਕੁਲਵੰਤ ਸਿੰਘ ਸਾਬਕਾ ਮੇਅਰ ਮੋਹਾਲੀ ਦੀ ਅਗਵਾਈ ਵਿੱਚ ਪਿੰਡ ਸੋਹਣਾ ਵਿਖੇ ਮੇਰੇ ਤੇ ਨੰਬਰਦਾ...
29/10/2021

ਡੇਗੂ ਤੇ ਮਲੇਰੀਆ ਵਰਗੀਆਂ ਬਿਮਾਰੀ ਨਾ ਫੈਲਣ ਇਸ ਲਈ ਸ. ਕੁਲਵੰਤ ਸਿੰਘ ਸਾਬਕਾ ਮੇਅਰ ਮੋਹਾਲੀ ਦੀ ਅਗਵਾਈ ਵਿੱਚ ਪਿੰਡ ਸੋਹਣਾ ਵਿਖੇ ਮੇਰੇ ਤੇ ਨੰਬਰਦਾਰ ਹਰਸੰਗਤ ਸਿੰਘ ਵਲੋਂ ਫੋਗਿੰਗ ਕਰਵਾਈ ਗਈ🙏🙏

ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਆਓ ਸਾਰੇ ਰਲ ਕੇ ਰੁੱਖ ਲਗਾਈਏ, ਤੇ ਵਾਤਾਵਰਣ ਬਚਾਈਏ
05/06/2021

ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਆਓ ਸਾਰੇ ਰਲ ਕੇ ਰੁੱਖ ਲਗਾਈਏ, ਤੇ ਵਾਤਾਵਰਣ ਬਚਾਈਏ

15/02/2021

ਵਾਰਡ ਨੰਬਰ 40 ਦੇ ਸਮੂਹ ਵਸਨੀਕਾਂ ਦਾ ਜਿਨ੍ਹਾਂ ਨੇ ਨਿਗਮ ਚੋਣਾਂ 'ਚ ਅਪਣਾ ਪੂਰਾ ਸਹਿਯੋਗ ਦਿੱਤਾ ਤੇ ਜਿਨਾਂ ਵੀ ਵੋਟਰਾਂ ਨੇ ਅਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ ਤੇ ਵੋਟਾਂ ਪਾਈਆਂ ਉਹਨਾਂ ਸਭ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜੀ 🙏🙏

ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਤੇ ਸਲਾਮਤ ਰਖੇ 🙏

ਵੋਟਰਾਂ ਨੂੰ ਬੇਨਤੀ:ਘਰੋਂ ਬਾਹਰ ਨਿਕਲੋ , ਮਾਸਕ ਪਾਓ, ਦੋ ਗਜ਼ ਦੀ ਦੂਰੀ ਰੱਖੋ ਅਤੇ ਆਪਣੀ ਵੋਟ ਦੀ ਵਰਤੋਂ ਕਰੋ  'ਟਰੈਕਟਰ ਚਲਾਉਂਦੇ ਕਿਸਾਨ 'ਦਾ ਬਟ...
14/02/2021

ਵੋਟਰਾਂ ਨੂੰ ਬੇਨਤੀ:

ਘਰੋਂ ਬਾਹਰ ਨਿਕਲੋ , ਮਾਸਕ ਪਾਓ, ਦੋ ਗਜ਼ ਦੀ ਦੂਰੀ ਰੱਖੋ ਅਤੇ ਆਪਣੀ ਵੋਟ ਦੀ ਵਰਤੋਂ ਕਰੋ

'ਟਰੈਕਟਰ ਚਲਾਉਂਦੇ ਕਿਸਾਨ 'ਦਾ ਬਟਨ ਦਬਾ ਕੇ ਆਜ਼ਾਦ ਗਰੁੱਪ ਅਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰਾਂ ਨੂੰ ਭਾਰੀ ਵੋਟਾਂ ਨਾਲ ਜਿਤਾਓ.

Address

Mohali
140308

Telephone

+919056420040

Website

Alerts

Be the first to know and let us send you an email when Kamaljeet Kaur Sohana posts news and promotions. Your email address will not be used for any other purpose, and you can unsubscribe at any time.

Contact The Organization

Send a message to Kamaljeet Kaur Sohana:

Share

Category